Tauba Tauba - The Hustle Flip

Tauba Tauba - The Hustle Flip

Aditya Pushkarna & Ghaint Jxtt

Длительность: 3:08
Год: 2024
Скачать MP3

Текст песни

ਮੈਂ ਕਯਾ ਸੁਣਦੀ ਏ
ਹਟ ਦਾ ਨੀ ਘੈਂਟ ਜੱਟ
ਮੈਂ ਕਯਾ ਸੁਣਦੀ ਏ
ਹਟ ਦਾ ਨੀ ਘੈਂਟ ਜੱਟ
ਪੜਨੇ ਪਉਂਦੀ ਸਾਜਾ ਨੂ ਨੀ ਛਨ ਛਨ ਤੇਰੀ ਪੰਜੇਬਾ ਦੀ
ਤੂ ਜੇ ਅੱਖੇ ਸੱਚੇ ਨੇ ਮੈਂ ਮੰਨਲਾ ਗੱਲ ਫਰੇਬਾ ਦੀ

ਅੱਖਾਂ ਸਾਵੇ ਆਈ ਕਹਦੀ ਅਖ਼ ਹੀ ਨਾ ਲੱਗੇ, ਤੌਬਾ
ਤੈਨੂੰ ਜੇ ਕੋਈ ਭੰਡੇ ਬਦਦੁਆ ਓਹਨੂੰ ਲੱਗੇ, ਤੌਬਾ
ਬੰਦੇ ਨੂ ਗਰੂਰ ਹੋਜੇ ਜਿਨੂੰ ਵੀ ਤੂੰ ਤੱਕੇ, ਤੌਬਾ

ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ

ਨਾ ਹੀ ਏ ਮੋਹਾਲੀ, ਨਾ ਹੀ ਪਟਿਆਲਾ, ਨਾ ਹੀ ਲੁਧਿਆਣਾ
ਲੱਭੇਆ ਨੀ ਕਿੱਥੇ ਨੂਰ ਤੇਰੀ ਅੱਖਾਂ ਵਾਲਾ
ਹਾਏ ਤੂ ਕਿੱਥੇ ਸੀ ਤੇ ਕਿੱਥੋ ਦੀ ਤੂ ਆਈ ਏ ਨੀ
ਚੰਦੀਗੜ੍ਹ ਪਿਛੇ-ਪਿਛੇ ਲਾ ਲੈਯਾ ਸਾਰਾ ਦਾ ਸਾਰਾ
ਸਾਰਾ ਕੀਤਾ ਝੱਲੀ ਜੀ ਨੇ ਕਮਲਾ ਇੰਦਰੋ
ਕੱਲਾ ਕੱਲਾ ਪੱਟ ਬੈਠੀ ਆ ਨੀ ਚੰਨਰੀ ਦੀ ਤੌਰ
ਦਿੱਲੀ ਵਾਲੇ ਮਹਿਕ ਨਾਲ ਕਰਤੇ ਸ਼ਦਾਈ
ਲਾਵੇ ਪਿੰਡੇ ਤੇ ਦੁਬਈ ਵਾਲਾ ਊਦ ਨੀ ਪੂਰੇ
ਹਾਏ ਨੀ ਤੇਰੇ ਤੋ ਗੁਜ਼ਾਰੀਸ਼ ਏ
ਦਿਲ ਦੀ ਸਿਫ਼ਾਰਿਸ਼ ਏ, ਭੇਜੀ ਓਹਨੇ ਅਰਜ਼ੀ ਆ ਪੜ ਲੇ
ਮੈਂ ਤਨ ਸੋਹਣੀਏ ਮੁਰੀਦ, ਲੱਗੇ ਦਿਲ ਨੂ ਉਮੀਦ
ਤੇਰੇ ਵੱਲੋ ਜੇ ਕੋਈ ਚੀਜ਼ ਖੋਰੇ ਕੱਢ ਲੇ
ਕਹੜੀ ਚੜ੍ਹੀ ਏ ਖੁਮਾਰੀ ਤੇਰੀ ਮੱਤ ਜੋ ਵੀਚਾਰੀ
ਮੇਰੀ ਮਰ ਗਈ ਏ ਤੂੰ ਹੀ ਹੈ ਖਿਆਲ ਵਿਚ
ਤੇਰੇ ਨਾਲ ਰਹਿਣਾ ਜਿਦ ਮੇਰੀ ਤੂੰ ਹੀ ਤੂੰ ਏ ਜਿੱਤ
ਮੇਰੀ ਇਸ਼ਕ ਦੀ ਪੌੜੀ ਤੂ ਵੀ ਚੜ੍ਹ ਲੇ

ਪੀਰ ਵਾਂਗੂ ਤੇਰੇ ਉੱਤੇ ਮੇਰਾ ਹੈ ਧਿਆਨ, ਤੌਬਾ
ਫ਼ਰਕ ਨੀ ਸ਼ੋਰ ਜੇ ਮਚਾਵੇ ਏਹ ਜਹਾਨ, ਤੌਬਾ
ਅਖ਼ਰ ਨੇ ਖੰਡ ਤੇਰੀ ਕੱਢੇ ਜੋ ਜ਼ਬਾਨ, ਤੌਬਾ

ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ

ਮੈਂ ਤੇਰਾ ਹੋ ਗਿਆ ਹਾਂ ਬਿਲੋ ਤੂ ਮੇਰੀ ਹੋ ਜਾ
ਡੋਵੇ ਮਿਲ ਕੇ ਕਰਾਂਗੇ ਮੌਜਾ ਹੀ ਮੌਜਾ
ਮੈਂ ਤਨ ਨਿੱਤ ਹੀ ਖ਼ਿਆਲਾਂ ਵਿਚ ਖੋਇਆ ਰਵਾਂ ਤੇਰੇ
ਤੂ ਵੀ ਮੇਰੇ ਹੀ ਖ਼ਿਆਲ ਵਿਚ ਕਦੀਂ ਖੋਜਾ
Black and white life fill ਕਰੀ ਤੂ ਨੇ ਰੰਗ ਸੇ
ਫੈਲਾਦੇ ਆਕੇ ਨਸ਼ਾ ਮੇਰਾ ਤੂੰਝ ਵਿਚ ਧੰਗ ਸੇ
ਤੋੜ੍ਹ ਲਗੀ ਹੈ ਤਨ ਵਿਚ, ਸਾਲਾ ਹੋਂ ਬੜਾ ਤੰਗ ਮੈ
ਮੁਝੇ ਪੀਨੀ ਤੇਰੇ ਨੈਣੋ ਕੀ ਸ਼ਰਾਬ
ਕਿਉਂ ਅੱਖੀਆਂ ਚੁਰਾਨੀ ਏ
ਕਿਉਂ ਦੂਰ ਤੂੰ ਜਾਨੀ ਏ
ਕਿਉਂ ਐਨਵੇਂ ਤੜਪਾਉਣੀ ਏ
ਕੀ ਸਾਡੇ ਉੱਤੇ ਤੇਨੂੰ ਤਰਸ ਨਾ ਆਵੇ
ਜੇ ਤੂ ਹੋਰ ਦੀ ਏ ਛੀਨ ਲਵਾਂਗੇ
ਜੇ ਤੂ ਕਹਿਦੇ ਤਾਰੇ ਗਿਨ ਲਵਾਂਗੇ
ਪਰ ਸਾਂਹ ਨਾ ਤੇਰੇ ਬਿਨ ਲਵਾਂਗੇ
ਤੇਰੇ ਬਿਨ ਜੀਣ ਦਾ ਕਰਸ ਨਾ ਲਾਵੇ

ਕੈਸੇ ਬਤਾਂਂ ਕਿਤਨਾ ਹੈ ਪਿਆਰ, ਤੌਬਾ
ਸੋਤਾ ਜਬ ਵੀ ਤੂ ਹੀ ਦਿਖੇ ਹਰ ਬਾਰ, ਤੌਬਾ
ਤੇਰੇ ਪਿਆਰ ਵਾਲਾ ਦੇ ਦੇ ਇਕਰਾਾਰ, ਤੌਬਾ

ਆਹ ਆ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ
ਹੁਸਨ ਤੇਰਾ ਤੌਬਾ-ਤੌਬਾ, ਤੌਬਾ ਤੌਬਾ