Gaddi Vich Cash

Gaddi Vich Cash

Ajitesh, Ghaint Jxtt, & Aditya Pushkarna

Длительность: 4:00
Год: 2024
Скачать MP3

Текст песни

ਯਾ ਯਾ ਮੈਂ ਕਿਹਾ ਸੁਨਦੀ ਏ ਹੱਟਦਾ ਨੀ ਘੈਂਟ ਜੱਟ
Ajitesh ਮੋਹਚੇ ਆਲਾ

ਡ੍ਰਿਪ ਆ ਕਲਾਸੀ ਲੱਗ ਗਏ ਕਰੋੜ
ਪੈਸਾ ਆਗਏ ਕੱਠੇ ਬੜੇ ਕਹੰਦੇ ਸਾਲੇ ਚੋਰ
ਮੇਹਨਤਾਂ ਨਾ ਖੱਟੀ ਲੋਕਾ ਭੜੀ ਚੱਟੀ
ਮੱਖ ਲੜੀ ਸਾਲੇ ਦੇ ਪਈ ਗਏ ਨੇ ਰਸ਼

ਥੱਲੇ ਕਾਲੀ ਗੱਡੀ
ਗੱਡੀ ਵਿੱਚ ਕੈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼
ਉੱਡੀ ਫਿਰਦੀ ਆ ਕਹੰਦੇ ਕੱਲ ਦੀ ਪਦਾਈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼

ਜਿਨਾ ਨੋਟ ਬੇਟ ਉੱਤੇ ਲੈਏ ਇੱਕੋ ਵਾਰ
ਬੜੇਆ ਦੀ ਘੱਟ ਓਥੋ ਮੰਥਲੀ ਪਗਾਰ
ਆਪਸ਼ਨਲ ਗਾਈ ਸੀ ਤੇਰੇ ਲਈ ਸੋਹਣੀਏ
ਅਹ ਲੈ ਚੱਕ ਰੱਬ ਨੇ ਬਣਾਇਆ ਐ ਸਟਾਰ

ਨੀ ਸਿਟੀ ਬਿਲੋ ਤੇਰੀ ਆ ਤੇ ਹੋਰਡਿੰਗਾ ਨੇ ਮੇਰੀਆ
ਸਨਾਪਾ ਪਾ ਫਰੈਂਡਾ ਹੋਇਆ ਕਮਲੀਆ ਤੇਰੀਆ

ਸਾਰੀਆ ਨੇ ਕਰਦੀਆਂ ਟੈਗ
ਮੈਂਨੂੰ ਕਰ ਨਾ ਡ੍ਰੈਗ
ਐਟੇੰਸ਼ਨ ਲੀ ਮੈਂ ਨਾ ਦਵਾ ਦਸ਼

ਥੱਲੇ ਕਾਲੀ ਗੱਡੀ
ਗੱਡੀ ਵਿੱਚ ਕੈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼
ਉੱਡੀ ਫਿਰਦੀ ਆ ਕਹੰਦੇ ਕੱਲ ਦੀ ਪਦਾਈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼

ਥੱਲੇ ਕਾਲੀ

ਗਾਂਵ ਵਿੱਚ ਸੁਧੇ ਬਾਲਕ
ਸ਼ਹਿਰਾਂ ਵਿੱਚ ਬੈਡ boys
ਖਾਟੋ ਵਿੱਚ ਪੈਸਾ ਭਰਾ
ਪਾਪੀ ਕਨਵੋਏ
ਗਾੜੀ ਵਿੱਚ ਧਮਫ਼ਰ ਤੇ ਵੀ ਬੜੇ ਲੱਗ ਰਹੇ ਐਲੋਇਜ਼

ਗੁੱਜਰ boys
ਗੁੱਜਰ boys

ਗੋਜ ਵਿੱਚ ਪੈਸਾ ਹੋ ਚਾਲ ਵਿੱਚ ਅਕੜ ਲਾੜਾ
ਕੋਈ ਮੁਕਾਬਲਾ ਨਾ ਐਮਪੀ ਕੀ ਫਸਲ ਵਾਲਾ
ਚਾਈ ਪੇ ਚਾਈ ਚਲੇ ਚਾਈ ਪੇ ਚਰਚਾ ਚਲੇ
ਚਾਈ ਕੀ ਗੈਲ ਚਲੇ ਸ਼ੱਕਰ ਪਾਰਾ

ਗਾਂਵ ਵਿੱਚ ਬੈਠ ਕੇ ਫੋਰੇਨ ਸੀਲ
ਨਾ ਧੂੰਢ ਪਾਵੇ ਫੋਰੇਂਸਿਕ
ਪੰਜਾਬ ਗੈਲ UP ਹਰਿਆਣਾ
ਟਗੜੇ ਹੀ ਪਾਵੇ ਮਹਾਰੇ ਜੇਨੇਟਿਕ
ਜੁੱਤਾਂ ਕੀ ਵਾਲ ਬਣੀ ਜੋਰਡਨ 30
ਨਾਦ ਵੀ ਮੈਥ ਰਾਖੀ ਆਉਰਨ ਕੀ

ਸੱਬਸੇ ਊਪਰ ਛਵੀਂ ਰੱਖੂੰ
ਨੀਚੇ ਰੱਖੂੰ ਕਰੀਅਰ ਕੋ
ਪੇਸ਼ੇ ਸੇ ਪੇਸ਼ੇਵਾਰ ਖਿਜ਼ਾ਼ਦੀ ਜ਼ਰਾ ਸਮਝੋ ਬ੍ਰੋ
ਪਹਾੜ ਚੜ੍ਹੂੰ
ਜੈਸੇ ਚੜ੍ਹੇ ਜੈਕ ਐਂਡ ਜੋ
ਸੌਰੀ ਜੈਕ ਐਂਡ ਜਿਲ
ਅਰੇ ਜੋ ਵੀ ਹੋ

ਹੋ 24ਵੀ ਘੰਟੇ ਵੈਲ ਪੋਣਾ
ਚਾਰੋ ਪਾਸੇ ਵੈਰ
ਗੱਡੀ ਵਿੱਚ ਨੋਟਾ ਨਾਲ
ਮਸਲੇ ਨਾਜ਼ਾਇਜ਼
ਗੁੱਜਰ ਤੇ ਜੱਟ
ਗੱਡੀਆਂ ਦੇ ਕੱਠ
ਤਾਈਯੋ ਲੋਕੀ ਗੈਂਗ ਨਾਲ ਕਰਦੇ ਐਟੈਚ

ਥੱਲੇ ਕਾਲੀ ਗੱਡੀ
ਗੱਡੀ ਵਿੱਚ ਕੈਸ਼
ਥੱਲੇ ਕਾਲੀ ਗੱਡੀ
ਗੱਡੀ ਵਿੱਚ ਕੈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼
ਉੱਡੀ ਫਿਰਦੀ ਆ ਕਹੰਦੇ ਕੱਲ ਦੀ ਪਦਾਈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼
ਥੱਲੇ ਕਾਲੀ ਗੱਡੀ
ਗੱਡੀ ਵਿੱਚ ਕੈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼
ਉੱਡੀ ਫਿਰਦੀ ਆ ਕਹੰਦੇ ਕੱਲ ਦੀ ਪਦਾਈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼

ਗੁੱਟ ਤੇ ਪਟੇਕ ਆ ਤੇ ਗੱਲ ਵਿੱਚ ਆਈਸ
ਵੇਖ ਗਲੀਆਂ ਚੋ ਉੱਥੇ ਵਿੱਚ ਬੈਠੇ ਹਾਈ ਰਾਈਜ਼
ਮੁੰਡੇ ਲੈਂਦੇ ਅਡਵਾਈਸ ਨਾ ਤੇ ਜਰਦੇ ਨਾ ਲਾਈਜ਼
ਵੈਰੀਆਂ ਲਈ ਬੜੇ ਭਾਈਦੇ ਹਾਂ ਤੇ ਯਾਰਾਂ ਲਈ ਆ ਨਾਈਸ

ਹੋ ਚੱਮ ਜਮਮਾ ਬੱਕਰੇਯਾ ਵਾਂਗ ਮੁੰਡੇ ਢੇਢ ਦੇ
ਤਾਈਯੋ ਐਂਟੀ ਗੁੱਜਰਨ ਤੇ ਜੱਟਾਂ ਨੂੰ ਨੈਯੋ ਛੇੜ ਦੇ
ਅਧੇ ਕੇ ਤੇ ਕੁੱਤੇ ਜਿਹੜੇ ਪਾਲੇ ਸਾਡੇ
ਮੁਰੇ ਆਕੇ ਸਾਲੇ ਸਾਡੇ ਕਰਦੇ ਨੀ ਤਾਈਯੋ ਤਨ ਕਲੈਸ਼

ਥੱਲੇ ਕਾਲੀ ਗੱਡੀ
ਗੱਡੀ ਵਿੱਚ ਕੈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼
ਉੱਡੀ ਫਿਰਦੀ ਆ ਕਹੰਦੇ ਕੱਲ ਦੀ ਪਦਾਈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼

ਸ਼ਹਿਰ ਜੋ ਛੋੜਾ ਸੁੰਸਾਨ ਹੋ ਗਿਆ
ਵਾਪਿਸ ਕਿਆ ਆਇਆ ਫਿਰ ਸੇ ਕਾਂਡ ਹੋ ਗਿਆ
ਕਾਮ ਤੋਂ ਸਾਰੇ ਮੇਰੇ ਨੇਕ ਹੀ ਥੇ
ਬੇਵਜਾ ਹੀ ਬਦਨਾਮ ਹੋ ਗਿਆ

Personal time
Wine and dine
Have you ever seen life of crime
Take a tour pleasure is mine
Beat ਓ ਕੋ ਮੁਰਡਰ ਕਰੁ
White collar crime

I was an outlaw
Now I am the decent one
I was a big mouth
Now I don’t talk much
I was on hard labour
Now I am the different one
What do you think huh
Am I the trouble son

ਗੈਲ ਜੱਟਾਂ ਕੇ ਕਰੀਏ ਨਾ mess
ਹੋਵੇਗਾ ਕਸੂਤਾ ਸੀਨ ਨੀ
ਪੁੱਤ ਗੁੱਜਰਾ  ਨਾ ਕਰੀ ਨਾ ਤੂੰ mess
ਹੋਵੇਗਾ ਕਸੂਤਾ ਸੀਨ ਨੀ

24ਵੀ ਘੰਟੇ ਵੈਲ ਪੋਣਾ
ਚਾਰੋ ਪਾਸੇ ਵੈਰ
ਗੱਡੀ ਵਿੱਚ ਨੋਟਾ ਨਾਲ
ਮਸਲੇ ਨਾਜ਼ਾਇਜ਼
ਗੁੱਜਰ ਤੇ ਜੱਟ
ਗੱਡੀਆਂ ਤੇ ਕੱਠ
ਤਾਈਯੋ ਲੋਕੀ ਗੈਂਗ ਨਾਲ ਕਰਦੇ ਐਟੈਚ

ਥੱਲੇ ਕਾਲੀ ਗੱਡੀ
ਗੱਡੀ ਵਿੱਚ ਕੈਸ਼
ਸੱਢੇ ਨੇ ਲੋਕੀ ਮੁੰਡੇ ਕਰਦੇ ਨੇ ਐਸ਼
ਉੱਡੀ ਫਿਰਦੀ ਆ ਕਹੰਦੇ ਕੱਲ ਦੀ ਪਦਾਈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼

ਥੱਲੇ ਕਾਲੀ ਗੱਡੀ
ਗੱਡੀ ਵਿੱਚ ਕੈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼
ਉੱਡੀ ਫਿਰਦੀ ਆ ਕਹੰਦੇ ਕੱਲ ਦੀ ਪਦਾਈਸ਼
ਸੱੜਦੇ ਪਏ ਲੋਕੀ ਮੁੰਡੇ ਕਰਦੇ ਨੇ ਐਸ਼ (ਓ)