Rubicon Drill
Laddi Chahal
3:09ਜੇ ਮੂੰਹ ਕੋਝ ਬੋਲੀ ਤੇਨੂੰ ਲਗਨੀ ਨੀ ਚੰਗੀ ਵੇ ਤੇਰੇ ਫ਼ਿਕਰਾਂ ਨੇ ਮੇਰੀ ਜਾਨ ਸੂਲੀ ਟੰਗੀ ਤੂੰ ਫਿਰ ਕਹਿਣਾ ਸ਼ੱਕ ਕਰਦੀ ਤੂੰ ਫਿਰ ਕਹਿਣਾ ਸ਼ੱਕ ਕਰਦੀ ਵੇ ਐਦਾਂ ਐਤਬਾਰ ਨਹੀਂ ਹੁੰਦੇ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਐਦਾਂ ਵੀ ਪਿਆਰ ਨੀ ਹੁੰਦੇ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਐਦਾਂ ਵੀ ਪਿਆਰ ਨੀ ਹੁੰਦੇ (ਵੇ ਐਦਾਂ ਵੀ ਪਿਆਰ ਨੀ ਹੁੰਦੇ) ਹਾਏ ਵੱਡੇ ਵੱਡੇ ਵਾਦੇ ਚੰਦ ਤਾਰੇ ਤੋੜਣੇ ਦੇ ਪਰ ਸਰਦਾ ਤੇਰੇ ਤੂੰ ਇੱਕ ਸੂਟ ਵੀ ਨਹੀਂ ਤੇਨੂੰ ਨਾ ਫਿਕਰ ਮੇਰੀ ਕਰਦਾ ਇਹ ਹੇਰਾ ਫੇਰੀ ਆਖ ਦੀ ਸੱਚ ਗੱਲ ਝੂਠ ਵੀ ਨਹੀਂ ਵੇ ਫਿਰਦਾ ਯੇ ਦਿਲ ਜੀਤਦਾ ਵੇ ਫਿਰਦਾ ਯੇ ਦਿਲ ਜੀਤਦਾ ਐਦਾ ਦਿਲ ਹਾਰ ਨੀ ਹੁੰਦੇ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਐਦਾਂ ਵੀ ਪਿਆਰ ਨੀ ਹੁੰਦੇ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਐਦਾਂ ਵੀ ਪਿਆਰ ਨੀ ਹੁੰਦੇ ( ਵੇ ਐਦਾਂ ਵੀ ਪਿਆਰ ਨੀ ਹੁੰਦੇ ) ਵੇ ਨਾਲ ਤੇਰੇ ਐਨਾ ਨੂੰ ਹੀ ਲੈਜੀ ਹਨੀਮੂਨ ਤੇ ਤੂੰ ਸਾਰਾ ਦਿਨ ਗੀਣਾ ਨਾਲ਼ ਬਿਜ਼ੀ ਰਹਿੰਦਾ ਫ਼ੋਨ 'ਤੇ ਹੋ ਬੋਤਲਾਂ ਤੇ ਡੱਟ ਵੇ ਤੂੰ ਆਥਣੇ ਤੂੰ ਖੋਲ ਦਾ ਤੇ ਮੇਰੇ ਉੱਤੇ ਖਰਚਾ ਨੀ ਕਰਦਾ ਸਲੂਨ 'ਤੇ ਮੈਂ ਨੇੜੇ ਤੇਰੇ ਕਿਦਾ ਹੋ ਜਾਵਾ ਮੈਂ ਨੇੜੇ ਤੇਰੇ ਕਿਦਾ ਹੋ ਜਾਵਾ ਤੈਥੋਂ ਪਰੇ ਤੇਰੇ ਯਾਰ ਨੀ ਹੁੰਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਐਦਾਂ ਵੀ ਪਿਆਰ ਨੀ ਹੁੰਦੇ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਐਦਾਂ ਵੀ ਪਿਆਰ ਨੀ ਹੁੰਦੇ (ਵੇ ਐਦਾਂ ਵੀ ਪਿਆਰ ਨੀ ਹੁੰਦੇ) ਮੋੜਾ ਤੇ ਖਲੋ ਕੇ ਮੇਰਾ time ਸੀ ਤੂੰ ਚੱਕਦਾ Jashan Jagdev ਉਦੋਂ ਹੂੰਦਾ ਨਹੀਂ ਸੀ ਥੱਕਦਾ ਦੱਸ ਦੇ ਜੇ ਹੋਰ ਕੋਈ ਪਸੰਦ ਆਉਣ ਲਗ ਪਈ ਵੇ ਤੇਰੇ attitude ਤੋਂ ਮੈਂ ਤੰਗ ਹੋਣ ਲੱਗ ਪਈ ਜੋ ਦਿਲ ਚ ਵਸਾਏ ਹੁੰਦੇ ਆ ਜੋ ਦਿਲ ਚ ਵਸਾਏ ਹੁੰਦੇ ਆ ਵੇ ਸੋਖੇ ਦਿਲ ਚੋ ਵਸਾਰ ਨੀ ਹੁੰਦੇ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਐਦਾਂ ਵੀ ਪਿਆਰ ਨੀ ਹੁੰਦੇ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਜਿੰਦਾ ਜੱਟਾ ਤੂੰ ਕਰ ਦਾ ਵੇ ਐਦਾਂ ਵੀ ਪਿਆਰ ਨੀ ਹੁੰਦੇ (ਵੇ ਐਦਾਂ ਵੀ ਪਿਆਰ ਨੀ ਹੁੰਦੇ)