Dilbar

Dilbar

Sunanda Sharma

Альбом: Dilbar
Длительность: 2:35
Год: 2025
Скачать MP3

Текст песни

ਕਿ ਹਾਲ ਹੈ ਬਾਦਸ਼ਾਹੋਂ

ਹਾਏ ਓਹਦੇ shade ਨਾਗ ਤੋਂ ਕਾਲੇ ਸੀ
ਓਹਦੇ ਦੋ ਤਿੰਨ ਯਾਰ ਵੀ ਨਾਲੇ ਸੀ
ਕਈ ਦਿਨਾਂ ਬਾਅਦ ਮੈਂ ਨਿਕਲੀ ਸੀ
ਘਰ ਫਿਰਦੀ ਲੋਹਾਂਡਵਾਲੇ ਸੀ
ਨਾਲੇ ਆਪ ਖੁਆਉਂਦਾ ਜੁੱਤੀਆਂ
ਤੇ ਨਾਲੇ ਮੇਰੇ ਪਵਾਉਂਦਾ ਪਵਾਉਂਦਾ
ਮੇਰੇ ਦਿਲਬਰ ਨੇ ਮੇਰੀ ਬਾਂਹ ਫੜ ਲੈਈ ਹਾਂ
ਨਾਲ ਮੇਰੀ ਮਾਂ ਮੈਂ ਮਰ ਜਾ
ਹਾਏ ਨੀ ਮੈਂਨੂੰ ਘਰੋਂ ਕੱਢਾਉਂਦਾ

ਹਾਏ ਅੱਖਾਂ ਕੱਢ ਕੇ ਡਰਾ ਗਿਆ ਚੰਦਰਾ
ਹਾਏ ਨੀ ਮੈਂਨੂੰ ਅਗਰੈੱਸਿਵ ਜਹੀਆਂ
ਪੈਰੀ ਹੱਥ ਲਾ ਕੇ ਮੇਰੀ ਮਾਂ ਦੇ
ਨਾਲੇ ਲੈ ਗਿਆ ਬਲੈਸਿੰਗ ਜਹੀਆਂ
ਚੰਨ ਵਰਗਾ ਨੀ ਅੱਜ ਚੰਨ ਚੜ ਕੇ
ਨਾਲੇ ਮੈਂਨੂੰ ਤੱਕ ਕੇ ਗਿਆ ਸਵਾਰ ਕੇ
ਪਾ ਕੇ ਸਿਆਪਾ ਕੱਠਾ ਮੇਰੀ ਜਾਨ ਨੂੰ
ਬਾਹਰਲੇ ਗਿਆ ਤੁਰ ਕੇ ਸ਼ੈਲਫ ਮਾਰ ਕੇ
ਹੋ ਮੇਰਾ ਘਰੋਂ ਜਾਣਾ ਬਾਹਰ ਅੰਦਰ
ਓਹ ਬੰਦ ਕਰਾਉਂਦਾ ਕਰਾਉਂਦਾ
ਮੇਰੇ ਦਿਲਬਰ ਨੇ ਮੇਰੀ ਬਾਂਹ ਫੜ ਲੈਈ ਹਾਂ
ਨਾਲ ਮੇਰੀ ਮਾਂ ਮੈਂ ਮਰ ਜਾ
ਹਾਏ ਨੀ ਮੈਂਨੂੰ ਘਰੋਂ ਕੱਢਾਉਂਦਾ

ਦੋ ਓਹ ਫੋਨ ਰੱਖਿਆ ਤੇ
ਪਈਆਂ ਦੋ ਨੱਟੀਆਂ
ਦੋਵੇਂ ਮੇਰੇ ਤੇ ਈ ਰੱਖ
ਭਾਵੇਂ ਦੋ ਅੱਖੀਆਂ
ਕੱਲ ਕੱਟੇ ਓਹ ਲੈ ਆ ਕੇ
ਚੱਲ ਦੋ ਪੱਖੀਆਂ ਵੇ
ਦੋ ਟੁੱਟੇ ਕਰ ਦਿਉਂ ਜੇ
ਹੀਰਾਂ ਦੋ ਰੱਖੀਆਂ ਵੇ
ਦੋ ਟੁੱਟੇ ਕਰ ਦਿਉਂ ਜੇ
ਹੀਰਾਂ ਦੋ ਰੱਖੀਆਂ ਵੇ

ਗੋਰੇ ਰੰਗ ਵਾਂਗੂ ਲਾਇਕ ਕਰਦੀ
ਤੇਰੇ ਰੰਗ ਵੇ ਪੱਕੇ ਨੂ ਸੋਹਣਿਆ
ਜੇ ਤੱਕ ਲਿਆ ਮੈਂ ਕਿਸੇ ਨੂ ਤੱਕਦਾ
ਤੈਨੂੰ ਖਾ ਜੂ ਕੱਚੇ ਨੂ ਸੋਹਣਿਆ

ਮੈਂਨੂੰ ਵੇਖ ਕੇ ਚੜ੍ਹਾਉਂਦੀਆਂ ਸੀ ਨੱਕ ਸਹੇਲੀਆਂ
ਤੇਰੇ ਤੇ ਸੀ ਰੱਖਦੀਆਂ ਅੱਖ ਸਹੇਲੀਆਂ
ਕਪਤਾਨ ਕਪਤਾਨ ਤੇਰੇ ਪਿੱਛੇ ਵੇਖ ਲੈ
ਮੈਂ ਵੀਕ ਵਿਚ ਕੁੱਟਦੀਆਂ ਸੱਤ ਸਹੇਲੀਆਂ

ਹੋ ਮੈਂਨੂੰ ਲਾਰੇਬਾਜ਼ ਜਿਹਾ ਲੱਗਦਾ
ਵਿਆਹ ਦਾ ਲਾਰਾ ਲਾਉਂਦਾ ਲਾਉਂਦਾ

ਮੇਰੇ ਦਿਲਬਰ ਨੇ ਮੇਰੀ ਬਾਂਹ ਫੜ ਲੈਈ ਹਾਂ
ਨਾਲ ਮੇਰੀ ਮਾਂ ਮੈਂ ਮਰ ਜਾ ਹਾਏ ਨੀ ਮੈਂਨੂੰ ਘਰੋਂ ਕੱਢਾਉਂਦਾ