Don'T Tell Me
Dilpreet Dhillon Ft. Karan Aujla,Gurlez Akhtar
3:28Yo, aah Yeah Proof Routune, ਕੁੜੇ ਮੇਰੀ team, ਕੁੜੇ ਨੀ ਖਾਵੇ ਤੜਕੇ ਫੀਮ, ਕੁੜੇ Coffee ਆਲ਼ੇ cup ਹੱਥਾਂ ਵਿੱਚ Cup'an ਦੇ ਵਿੱਚ ਲੀਨ ਕੁੜੇ ਓ, ਖ਼ਾਰੇ ਨਾਲ਼ ਚੱਲਦੀ ਆ whiskey ਕੁੜੇ Scene ਹੋਇਆ ਪਿਆ ਪੂਰਾ risky ਕੁੜੇ ਮਿੱਤਰਾਂ ਦੀ life ਕਿੱਥੇ ਇਸ਼ਕੀ ਕੁੜੇ? ਨੀ ਸੜਦੇ ਆ ਮੇਰੇ ਸਾਲੇ ਚੜ੍ਹਦਿਆਂ ਤੋਂ ਓ, ਗਰਦੇ ਉੱਠ ਗਏ ਪੜਦਿਆਂ ਤੋਂ 'ਤੇ ਪੜਦੇ ਉੱਠ ਗਏ ਘਰਦਿਆਂ ਤੋਂ ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ? ਓ, ਗਰਦੇ ਉੱਠ ਗਏ ਪੜਦਿਆਂ ਤੋਂ 'ਤੇ ਪੜਦੇ ਉੱਠ ਗਏ ਘਰਦਿਆਂ ਤੋਂ ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ? ਪਿਆਰਾਂ ਤੋਂ 'ਤੇ ਨਾਰਾਂ ਤੋਂ ਨੀ ਯਾਰਾਂ ਨੂੰ ਕੁੜੇ allergy ਐ ਸਾਡਾ ਤਾਂ ਸੁਣ ਚੱਲੀ ਜਾਂਦੈ ਤੇਰਾ ਤੇਰੀ ਮਰਜ਼ੀ ਐ ਆਪ ਦੇ ਨਾ ਕਿਸੇ ਕੋਲ਼ੋਂ ਮੰਗੇ ਹੋਏ ਨੇ ਓ, ਡੱਬਾਂ ਨਾਲ਼ pistol ਟੰਗੇ ਹੋਏ ਨੇ ਬੰਦੇ ਮੇਰੇ ਨਾਲ਼ ਸਾਰੇ ਲੰਘੇ ਹੋਏ ਨੇ ਨੀ ਹੱਥ ਨਈਂ ਪਾਉਂਦੇ ਡਰਦਿਆਂ ਤੋਂ ਓ, ਗਰਦੇ ਉੱਠ ਗਏ ਪੜਦਿਆਂ ਤੋਂ 'ਤੇ ਪੜਦੇ ਉੱਠ ਗਏ ਘਰਦਿਆਂ ਤੋਂ ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ? ਓ, ਕਾਲੀਆਂ-ਕਾਲੀਆਂ ਰਾਤਾਂ ਨੀ ਬਰਸਾਤਾਂ ਵਿੱਚ ਮੁਲਾਕਾਤਾਂ ਨੀ ਜਿਹੜੀਆਂ ਸੁਣੀਆਂ ਨਾਨੀ ਤੋਂ ਤੂੰ ਦਾਦੇ ਮੇਰੇ ਦੀਆਂ ਬਾਤਾਂ ਨੀ ਉਹਨੇ ਵੀ ਸੀ ਕੱਢੇ ਬੜੇ ਵਹਿਮ, ਗੋਰੀਏ ਓ, ਮੈਂ ਵੀ ਉਹਦੇ ਵਾਂਗੂ ਜਮਾ ਕੈਮ, ਗੋਰੀਏ ਤੈਨੂੰ ਲੱਗ ਜਾਣਾ ਬੜਾ time, ਗੋਰੀਏ ਨੀ ਸਾਡੇ ਲਾਣੇ ਬਾਰੇ ਸਾਰਾ ਪੜ੍ਹਦਿਆਂ ਤੋਂ ਓ, ਗਰਦੇ ਉੱਠ ਗਏ ਪੜਦਿਆਂ ਤੋਂ 'ਤੇ ਪੜਦੇ ਉੱਠ ਗਏ ਘਰਦਿਆਂ ਤੋਂ ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ? ਮੁਸਕਾਨ ਦੇ ਵਿੱਚ ਨੁਕਸਾਨ, ਕੁੜੇ ਨੁਕਸਾਨ 'ਚ ਮੇਰੀ ਜਾਨ, ਕੁੜੇ ਓ, ਕੱਲੇ ਕੱਟਣਾ ਜ਼ਿੰਦਗੀ ਨੂੰ ਮੈਂ ਜਿੰਨਾ ਚਿਰ ਮਹਿਮਾਨ, ਕੁੜੇ Aujle ਦੇ ਯਾਰ ਨੀ ਪਵਾਉਂਦੇ ਕੁੰਡਲਾਂ ਓ, ਮੁੱਛ ਖੜੀ ਕਰਕੇ ਦਿਖਾਈਂ ਹੁੰਦਲਾ ਇੱਕ ਵਾਰ ਦਿਖਣ ਮੈਂ ਲਾ ਦਾਂ ਧੁੰਦਲਾ ਨੀ time ਨਈਂ ਲੱਗਦਾ ਵਰਦਿਆਂ ਤੋਂ ਓ, ਗਰਦੇ ਉੱਠ ਗਏ ਪੜਦਿਆਂ ਤੋਂ 'ਤੇ ਪੜਦੇ ਉੱਠ ਗਏ ਘਰਦਿਆਂ ਤੋਂ ਨੀ ਥੋੜ੍ਹੇ ਦਿਨ ਨੇ ਮਿੱਤਰਾਂ ਦੇ ਹੁਣ ਮੰਗ, ਕੀ ਮੰਗਣਾ ਮਰਦਿਆਂ ਤੋਂ?