Shining Koka (Feat. Meharvaani)
Dilpreet Dhillon
3:03Desi Crew, Desi Crew, Desi Crew ਆ ਵੱਡਿਆ ਵੱਡਿਆ ਗੱਡਿਆ ਥੋਨੂੰ ਲੈਦੇਗਾ ਨਾ ਫਿਕਰ ਕਰੋ ਕਿ ਚਾਹੁੰਦੀ ਸਰਕਾਰ ਮੇਰੀ ਜਿਕਰ ਕਰੋ ਬਸ ਜਿਕਰ ਕਰੋ Mercedes ਯਾ Phantom ਲੈਣੀ ਆਪਣਾ ਤਾਂ ਕੱਮ ਘਰ ਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ ਆ ਗੱਡਿਆ ਗੁਡੀਆ ਰੱਖ ਸਾਂਭ ਕੇ ਡੈਡ ਮੇਰੇ ਕੋਲ ਬੋਹਤ ਯਾਰਾ Canada ਵਿਚ ਕੋਠੀ ਸਾਡੀ 40 ਏਕਰ ਲੋਟ ਯਾਰਾ ਜੀਨੇ ਕਰਨਾ ਕਰ ਜਾਂਦਾ ਜੋ ਗੱਜ ਦਾ ਓਹ੍ਨਾ ਵਰਗਾ ਏ ਮੈਨੂੰ ਨਾ ਦੱਸ ਵੇ ਰਿਹਣ ਦੇ ਮੇਰਾ ਸਰਦਾ ਏ ਓਏ ਮੈਨੂੰ ਨਾ ਦੱਸ ਵੇ ਰਿਹਣ ਦੇ ਮੇਰਾ ਸਰਦਾ ਏ ਓ ਮੇਰੀ ਤਾਂ advice ਸੋਹਣੀਏ Life nice ਹੋ ਜੂ ਮੇਲ ਦੋਹਾਂ ਦਾ ਸੁਨ ਬੱਲੀਏ ਦਾਰੂ ਨਾਲ ice ਹੋ ਜੂ ਓ ਮੇਰੀ ਤਾਂ advice ਸੋਹਣੀਏ Life nice ਹੋ ਜੂ ਮੇਲ ਦੋਹਾਂ ਦਾ ਸੁਨ ਬੱਲੀਏ ਦਾਰੂ ਨਾਲ ice ਹੋ ਜੂ ਓ ਤੈਨੂੰ ਫੁਕਰੀ ਮਾਰੂ ਨਾ ਤੇਰੇ ਤੋਂ ਕਾਹਦਾ ਪਰਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ ਓ favor ਲੈਕੇ ਮੰਗ ਕੇ ਔਂਦਾ ਅੱਧਿਯਾ ਕਾਰਾਂ ਤੂੰ ਮਾਰ ਤੇਰੀ ਦਾ ਪਤਾ ਏ ਮੈਨੂੰ ਤੱਸਦਾ ਮਾਰਾ ਤੂੰ ਓ ਓ favor ਲੈਕੇ ਮੰਗ ਕੇ ਔਂਦਾ ਅੱਧਿਯਾ ਕਾਰਾਂ ਤੂੰ ਵੇ ਮਾਰ ਤੇਰੀ ਦਾ ਪਤਾ ਏ ਮੈਨੂੰ ਤੱਸਦਾ ਮਾਰਾ ਤੂੰ ਓ ਕਰਨ ਔਜਲਾ ਕਿਹੰਦੇ ਲੋਕੀ ਜਣੇ-ਖਣੇ ਨਾਲ ਲੜਦਾ ਏ ਮੈਨੂੰ ਨਾ ਦੱਸ ਵੇ ਰਿਹਣ ਦੇ ਮੇਰਾ ਸਰਦਾ ਏ ਤੂੰ ਮੈਨੂੰ ਨਾ ਦੱਸ ਵੇ ਰਿਹਣ ਦੇ ਮੇਰਾ ਸਰਦਾ ਏ ਰੰਗ ਗੋਰਾ ਏ ਕੰਨ ਸੁੰਨੇ ਕਿਓ ਸੁੰਨੇ ਕਿਓ ਸਰਕਾਰਾਂ ਦੇ ਲੈਕੇ ਬਾਲਿਆ ਸੋਨੇ ਵਾਲਿਆ ਦੇਣੀ ਆ ਤੈਨੂੰ ਯਾਰਾ ਨੇ Baby baby ਸੋਚੀ may be ਤੈਨੂੰ ਲੈ ਦੂ ਓ ਵੀ, ਏ ਵੀ ਝਾੰਝਰ, diamond, ਗੱਡਿਆ, ਸੋਨਾ ਖਾਲੀ ਕਰ ਦੂ ਸਾਰੀ ਜੇਬੀ ਤੇਰੇ ਕੋਲ ਮੇਰਾ ਆਏ ਦਿਲ ਕੱਲੇ ਨੂੰ ਕੱਲੀ ਹੀ ਕਿੱਤੇ ਨੂੰ ਮਿਲ ਤੇਰੀ ਹੀ city ਚ ਹੁੰਦੇ ਆ ਯਾਰ ਦੱਸੀ ਜੇ ਵੇਲੀ ਆ ਮਾਰਾ ਗੇ chill ਊਡਦੇ ਫਿਰਦੇ ਜਿਹੜੇ ਨੀ ਜੱਟ ਵੇਖੀ ਕਿੱਦਾਂ ਫਡਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ Baby ਗੱਲ ਸੁਣੋ ਆ ਜੱਟ ਥੋਡੇ ਤੇ ਮਰਦਾ ਏ