Do Koh To Purje

Do Koh To Purje

Amar Singh Chamkila, Amarjot

Длительность: 3:06
Год: 2011
Скачать MP3

Текст песни

ਪਹਿਲਾਂ ਜ਼ਰਦਾ ਬੁੱਲ੍ਹਾ ਨੂੰ ਲਾਉਂਦੇ
ਫੇਰ starring ਨੂੰ ਹੱਥ ਪਾਉਂਦੇ
ਪਹਿਲਾਂ ਜ਼ਰਦਾ ਬੁੱਲ੍ਹਾ ਨੂੰ ਲਾਉਂਦੇ
ਫੇਰ starring ਨੂੰ ਹੱਥ ਪਾਉਂਦੇ
ਨੀ ਬਾਬੇ ਦਾ ਨਾਮ ਧੀਆਂ ਕੇ
ਕੋਹ ਦੀ ਸਿਰ ਜਿੰਨੀ ਫੇਰ ਖਾਕੇ
ਸੀਨਾ ਤਾਣ ਲਈਦਾ
ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ
ਦੋ ਕੋਹ ਤੋਂ ਪੁਰਜਾ ਪਛਾਣ ਲਈਦਾ ਨੀ

ਪਹਿਲਾਂ ਭੈਣਜੀ ਭੈਣਜੀ ਕਹਿ ਕੇ
ਦੂਜਾ ਮੋਢਾ ਮਾਰਨਾ ਖੇਹ ਕੇ
ਤੀਜੀ ਅੱਖ ਸ਼ਰਾਰਤ ਕਰਦੀ
ਚੌਥੀ ਮੁੱਛ ਉਪਰ ਨੂੰ ਖੜ ਦੀ
ਭੁੱਖੇ ਰਹਿਣ ਮਾਲ ਦੇ
ਸੜਕਾਂ ਤੇ ਫਿਰਦੇ ਪਟੋਲੇ ਭਾਲਦੇ
ਸੜਕਾਂ ਤੇ ਫਿਰਦੇ ਪਟੋਲੇ ਭਾਲਦੇ

ਹੋ ਜਦੋ ਰੂੜੀ ਮਾਰਕਾ ਚਲੇ
ਯਾਰਾ ਦੀ ਬੱਲੇ ਬੱਲੇ
ਨੀ ਜਦੋ ਰੂੜੀ ਮਾਰਕਾ ਚਲੇ
ਯਾਰਾ ਦੀ ਬੱਲੇ ਬੱਲੇ
ਜਾਂਦੀ ਗੋਲੀ ਫੀਮ ਦੀ ਅੰਦਰ
ਗੋਲੀ ਅੰਦਰ ਯਾਰ ਜਲੰਧਰ
ਜਦੋ ਅੱਖ ਖੜਦੀ
ਕੱਚੀ ਪਿੱਲੀ ਯਾਰਾਂ ਦੇ ਨਾ  ਮੋਹਰੇ  ਅੜਦੀ
ਕੱਚੀ ਪਿੱਲੀ ਯਾਰਾਂ ਦੇ ਨਾ  ਮੋਹਰੇ  ਅੜਦੀ

ਸੋਨੇ ਵਰਗੀ ਨਿਤ ਕਮਾਈ
ਢਾਬਿਆਂ ਤੇ ਬੈਠ ਗਵਾਈ
ਖਾਂਦੇ ਵਨ ਸੁਵੰਨੇ ਤੜਕੇ
ਖਾਲੀ ਜੇਬ ਹੁੰਦੀ ਹੈ ਭਲਕੇ
ਬਾਕੀ ਕਿ ਮੈਂ ਦਸਣਾ
ਇਕ ਟਾਇਰ ਕੱਚੇ ਇਕ ਪੱਕਾ ਰੱਖਣਾ
ਇਕ ਟਾਇਰ ਕੱਚੇ ਇਕ ਪੱਕਾ ਰੱਖਣਾ

ਨੀ ਜਦੋ ਸਾਬ ਘੇਰਦਾ ਸਾਨੂ
ਬਹੁਤੀਆਂ ਗੱਲਾਂ ਪੁੱਛਦੀ ਕਾਹਨੂੰ
ਸਾਡੇ ਭਾ ਦੀ ਮਰਜੇ ਮਾਈ
ਪੈਂਦਾ ਫਰਕ ਨੀ ਸਾਨੂ ਚਾਈ
ਪੀਤੀ ਲੌਨੀ ਪੈਂਦੀ ਐ
ਕਦੇ ਕਦੇ ਕੱਚੇ route ਤੇ ਲੌਨੀ ਪੈਂਦੀ ਏ
ਗੱਡੀ ਫੇਰ ਕੱਚੇ route ਤੇ ਪੌਣੀ ਪੈਂਦੀ ਏ

Police ਡ੍ਰਾਈਵਰ ਤੇ ਗੌਣ ਵਾਲੇ
ਸਾਰੇ ਇਕੋ ਕੋਠੀ ਦੇ ਤਾਲੇ
ਕਿ ਚਮਕੀਲੇ ਨੂੰ ਏ ਕਹਿਣਾ
ਓਹਦਾ ਕਿਹੜਾ ਕੋਠੜਾ ਢਹਿਣਾ
ਪੁੱਠੇ ਰਾਹ ਪੈਂਦੇ ਨੇ
ਆਖ ਨਾਲੇ ਤੀਮੀ ਦੀ ਤਲਾਸ਼ੀ ਲੈਂਦੇ ਨੇ
ਆਖ ਨਾਲੇ ਤੀਮੀ ਦੀ ਤਲਾਸ਼ੀ ਲੈਂਦੇ ਨੇ
ਓ ਬਿੱਲੋ ਦੋ ਕੋਹ ਤੋਂ ਪੁਰਜਾ ਪਛਾਣ ਲਈ ਦਾ ਏ
ਆਖ ਨਾਲੇ ਤੀਮੀ ਦੀ ਤਲਾਸ਼ੀ ਲੈਂਦੇ ਨੇ
ਓ ਦੋ ਕੋਹ ਤੋਂ ਪੁਰਜਾ ਪਛਾਣ ਲਈ ਦਾ ਏ
ਆਖ ਨਾਲੇ ਤੀਮੀ ਦੀ ਤਲਾਸ਼ੀ ਲੈਂਦੇ ਨੇ