Kan Kar Gal Sun Makhna
Amar Singh Chamkila, Amarjot
3:57ਤਲਵਾਰ ਕਲਗੀਧਰ ਦੀ ਹਾਂ ਮੈਂ ਨਹੀਂ ਕਿਸੇ ਤੋਂ ਡਰਦੀ ਹਾਂ ਮੈਨੂੰ ਚੋਜੀ ਜਦੋਂ ਚਲਾਉਂਦੇ ਨੇ ਮੈਂ ਲੋ ਥਾਂ ਢੇਰੀ ਕਰਦੀ ਹਾਂ ਤਲਵਾਰ ਮੈਂ ਕਲਗੀਧਰ ਦੀ ਹਾਂ ਹੋ ਹੋ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਮੈਂ ਨਹੀਂ ਕਿਸੇ ਤੋਂ ਹਾਰ ਦਾ ਹਾਂ ਮੈਨੂੰ ਸਤਗੁਰੂ ਜਦੋਂ ਚਲਾਉਂਦੇ ਨੇ ਮੈਂ ਚੁਨ ਚੁਨ ਵੈਰੀ ਮਾਰਦਾ ਹਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਹੋ ਹੋ ਮੈਨੂੰ ਮੇਰੇ ਸਤਗੁਰੂ ਰੱਖਦੇ ਸਦਾ ਨੇ ਹਿੱਕ ਨਾਲ ਲਾਈ ਜੀਵਨ ਭਰ ਮੈਂ ਵੱਖ ਨਹੀਂ ਹੋਣਾ ਐਸੀ ਪ੍ਰੀਤ ਮੈਂ ਪਾਈ ਮੈਂ ਹੱਸ ਕੇ ਵਾਰ ਨੂੰ ਜਰਦੀ ਹਾਂ ਮੈਂ ਨਹੀਂ ਕਿਸੇ ਤੋਂ ਡਰਦੀ ਹਾਂ ਮੈਨੂੰ ਚੋਜੀ ਜਦੋਂ ਚਲਾਉਂਦੇ ਨੇ ਮੈਂ ਲੋ ਥਾਂ ਢੇਰੀ ਕਰਦੀ ਹਾਂ ਤਲਵਾਰ ਮੈਂ ਕਲਗੀਧਰ ਦੀ ਹਾਂ ਹੋ ਹੋ ਮੈਨੂੰ ਕਿਤਨਾ ਪਿਆਰ ਨੇ ਕਰਦੇ ਕੀ ਦੱਸਾ ਤਲਵਾਰੇ ਹਰ ਦਮ ਮੋਢੇ ਲਾਹ ਕੇ ਰੱਖਦੇ ਮੈਨੂੰ ਪ੍ਰੀਤਮ ਪਿਆਰੇ ਮੈਂ ਸਾਥੀ ਬਖਸ਼ਨਹਾਰ ਦਾ ਹਾਂ ਮੈਂ ਨਹੀਂ ਕਿਸੇ ਤੋਂ ਹਾਰ ਦਾ ਹਾਂ ਮੈਨੂੰ ਸਤਗੁਰੂ ਜਦੋਂ ਚਲਾਉਂਦੇ ਨੇ ਮੈਂ ਚੁਨ ਚੁਨ ਵੈਰੀ ਮਾਰਦਾ ਹਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਹੋ ਹੋ ਮੈਂ ਬਿਜਲੀ ਦੇ ਵਾਂਗਰ ਲਿਸ਼ਕਾ ਵੈਰੀ ਕਰ ਦਿਆਂ ਅੰਨੇ ਤਾਹੀਓਂ ਤੀਰਾ ਸਾਰੀ ਦੁਨੀਆ ਮੇਰਾ ਲੋਹਾ ਮੰਨੇ ਮੈਂ ਅੱਗ ਦੇ ਵਾਂਗੂ ਵਰਦੀ ਹਾਂ ਮੈਂ ਨਹੀਂ ਕਿਸੇ ਤੋਂ ਡਰਦੀ ਹਾਂ ਮੈਨੂੰ ਚੋਜੀ ਜਦੋਂ ਚਲਾਉਂਦੇ ਨੇ ਮੈਂ ਲੋ ਥਾਂ ਢੇਰੀ ਕਰਦੀ ਹਾਂ ਤਲਵਾਰ ਮੈਂ ਕਲਗੀਧਰ ਦੀ ਹਾਂ ਹੋ ਹੋ ਸ਼ੂਕਾਂ ਜਦ ਮੈਂ ਵਿੱਚ ਹਵਾ ਦੇ ਕੰਮਦੇ ਪਰਵਤ ਸਾਰੇ ਜਦ ਆਜ਼ਾਦ ਕਮਾਣੋ ਹੋਵਾ ਚੜ ਚੜ ਪੈਣ ਅੰਗਾਰੇ ਮੈਂ ਹਰ ਦਮ ਜਿੰਦੜੀ ਵਾਰ ਦਾ ਹਾਂ ਮੈਂ ਨਹੀਂ ਕਿਸੇ ਤੋਂ ਹਾਰ ਦਾ ਹਾਂ ਮੈਨੂੰ ਸਤਗੁਰੂ ਜਦੋਂ ਚਲਾਉਂਦੇ ਨੇ ਮੈਂ ਚੁਨ ਚੁਨ ਵੈਰੀ ਮਾਰਦਾ ਹਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਤਲਵਾਰ ਮੈਂ ਕਲਗੀਧਰ ਦੀ ਹਾਂ ਮੈਂ ਤੀਰ ਸੱਚੀ ਸਰਕਾਰ ਦਾ ਹਾਂ ਤਲਵਾਰ ਮੈਂ ਕਲਗੀਧਰ ਦੀ ਹਾਂ ਹੋ ਹੋ