Notice: file_put_contents(): Write of 698 bytes failed with errno=28 No space left on device in /www/wwwroot/muzbon.net/system/url_helper.php on line 265
Amar Singh Chamkila,Amarjyot - Kal Paven Jind Kad Lai | Скачать MP3 бесплатно
Kal Paven Jind Kad Lai

Kal Paven Jind Kad Lai

Amar Singh Chamkila,Amarjyot

Длительность: 3:19
Год: 1988
Скачать MP3

Текст песни

ਏਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿੱਤਰਾ
ਏਕ ਗਲ ਸੁਣ ਬਿੱਲੋ ਕੰਨ ਕਰਕੇ
ਕਿ ਮਿੱਤਰਾ
ਓ ਬੰਦ ਬੋਤਲੇ ਨੀ ਪੀਲਾ ਘੁੱਟ ਭਰ ਕੇ
ਪੀ ਮਿੱਤਰਾ
ਹਾਏ ਬੰਦ ਬੋਤਲੇ ਨੀ ਪੀਲਾ ਘੁੱਟ ਭਰਕੇ
ਪੀ ਮਿੱਤਰਾ
ਉਹ ਮੇਰਾ ਦਿਲ ਕਰਦਾ ਨੀ ਥੋੜਾ ਜਿਹਾ ਡਰਦਾ
ਆ ਪਿੰਡ ਵੈਰ ਪਵਾਲਿਯਾ ਸਾਰਾ
ਕਲ ਭਾਵੇ ਜਿੰਦ ਕਢ ਲਈ
ਅਜ ਛਡ ਦੇ ਮੁਲਾਜੇਦਾਰਾ
ਕਲ ਭਾਵੇ ਜਿੰਦ ਕਢ ਲਈ
ਅਜ ਛਡ ਦੇ ਮੁਲਾਜੇਦਾਰਾ

ਚਿੱਟੇ ਚਿੱਟੇ ਹਸਦੀ ਦੇ ਦੰਦ ਗਿਣਦਾ
ਓ ਨਿਤ ਬਲੀਏ
ਅੱਖੀਆਂ ਦੇ ਨਾਲ ਮੇਰੀ ਹਿਕ ਮਿਣਦਾ
ਕਰੇ ਚਿੱਤ ਬਲੀਏ
ਅੱਖੀਆਂ ਦੇ ਨਾਲ ਮੇਰੀ ਹਿਕ ਮਿਣਦਾ
ਕਰੇ ਚਿੱਤ ਬਲੀਏ
ਤੈਨੂ ਨਾ ਕਰਦਾ ਵੇ ਚੰਨਾ ਹਾਂ ਕਰ ਦਾ
ਵੀਣੀ ਛੱਡ ਦੇ ਵਂਗਾ ਕ੍ਯੋ ਤੋੜੇ
ਓ ਤਾਏ ਖਰੀ ਮੁਕਰ ਗਈ  ਨੀ
ਘਰ ਸਦ ਕੇ ਯਾਰ ਨੂ ਮੋੜੇ
ਤਾਏ ਖਰੀ ਮੁਕਰ ਗਈ ਨੀ
ਘਰ ਸਦ ਕੇ ਯਾਰ ਨੂ ਮੋੜੇ

ਹਾੜੇ ਹਾੜੇ ਅਜ ਮੇਰੀ ਗਲ ਮੰਨ ਵੇ
ਤੂ ਕ੍ਯੋ ਡਰਦੀ  ਦੀ
ਕਛੀ ਛਲੀ  ਮਿੱਤਰਾ ਤੂ ਨਾ ਪੰਨ ਵੇ
ਨੀ ਰਵੇ ਨਿਤ ਤਲਦੀ
ਕਛੀ ਛਲੀ ਮਿੱਤਰਾ ਤੂ ਨਾ ਪੰਨ ਵੇ
ਤੂ ਰਵੇ ਨਿਤ ਤਲਦੀ
ਤੇਰੇ ਹਥ ਜਿੰਦ ਜਾਣ
ਪਵੇ ਕੱਢ  ਲਯੀ ਪ੍ਰਾਣ
ਵਿਚ ਦੋ ਗਿੱਟ ਅਗੇ ਨਾਲੋ
ਹੋ ਗਯੀ ਜਵਾਨ
ਮਾਰੇ ਜਚੰਦਰੀ ਜਵਾਨੀ ਲੋੜੇ
ਤਾਏ ਖਰੀ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ
ਤਾਏ ਖਰੀ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ

ਹੋ ਮਸਾਂ ਮਸਾਂ ਮਿਲੀ ਆ ਦਿਹਾੜੀ ਅੱਜ ਦੀ
ਮਿਲਾਂਗੇ ਜਰੂਰ
ਮਸਾਂ ਮਸਾਂ ਮਿਲੀ ਆ ਦਿਹਾੜੀ ਅੱਜ ਦੀ
ਮਿਲਾਂਗੇ ਜਰੂਰ
ਗਬਰੂ ਦੀ ਹਿਕ ਚ ਬੰਦੂਕ ਬਜਦੀ
ਐਵੇ ਨਾ ਤੂੰ ਘੂਰ
ਹੋ ਗਬਰੂ ਦੀ ਹਿਕ ਚ ਬੰਦੂਕ ਬਜਦੀ
ਐਵੇ ਨਾ ਤੂੰ ਘੂਰ
ਇੱਕ ਪਲ ਬਹਿ ਜਾ ਗੱਲ ਕੰਨ ਵਿੱਚ ਕਹਿ ਜਾ
ਚਲ ਅਜ ਦਾ ਦੁਪਹਿਰਾ ਕੋਲ ਮਿੱਤਰਾ ਦੇ ਰਹਿਜਾ
ਲੈ ਜੀ ਘਰ ਨੂੰ ਜਾਣ ਦਾ ਭਾੜਾ
ਕਲ ਭਾਵੇ ਜਿੰਦ ਕਢ ਲਈ
ਅਜ ਛਡ ਦੇ ਮੁਲਾਜੇਦਾਰਾ
ਕਲ ਭਾਵੇ ਜਿੰਦ ਕਢ ਲਈ
ਅਜ ਛਡ ਦੇ ਮੁਲਾਜੇਦਾਰਾ

ਮੈਂ ਤਾ ਕਦੇ ਮੁਕਰੀ ਨਾ ਸੋਹ ਰੱਬ ਦੀ
ਓ ਗੱਲਾਂ ਨਾਲ ਸਾਰ ਦੀ
ਮੈਂ ਤਾ ਕਦੇ ਮੁਕਰੀ ਨਾ ਸੋਹ ਰੱਬ ਦੀ
ਓ ਗੱਲਾਂ ਨਾਲ ਸਾਰ ਦੀ
ਗਲੀਆਂ ਚ ਤੇਰਾ ਪ੍ਰਸ਼ਾਵਾ ਲਬ ਦੀ
ਹਾਏ ਨੀ ਸੋਹ ਖਾ ਪਿਆਰ ਦੀ
ਗਲੀਆਂ ਚ ਤੇਰਾ ਪ੍ਰਸ਼ਾਵਾ ਲਬ ਦੀ
ਹਾਏ ਨੀ ਸੋਹ ਖਾ ਪਿਆਰ ਦੀ
ਮੇਰੀ ਨਾ ਚੰਨਾ ਨਾ
ਗਾਲਾਂ ਕੱਡੂ ਮੇਰੀ ਮਾਂ
ਹਾਏ ਵੇ ਟੁੱਟ ਜੁ ਤੜਕ ਦੀ ਛੱਡ ਮੇਰੀ ਬਾਂਹ
ਘਰ ਜਾ ਕੇ ਥੇਰਨੇ ਗੋਡੇ
ਥਾਏ ਖੜੀ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ
ਥਾਏ ਖੜੀ ਮੁਕਰ ਗਯੀ ਨੀ
ਘਰ ਸਦ ਕੇ ਯਾਰ ਨੂ ਮੋੜੇ

ਓ ਦੇਖ ਲਵੀ ਕਦੇ ਅਜ਼ਮਾ ਕੇ ਯਾਰ ਨੂੰ
ਲਗੇ ਡਰ ਵੇ
ਦੇਖ ਲਵੀ ਕਦੇ ਅਜ਼ਮਾ ਕੇ ਯਾਰ ਨੂੰ
ਲਗੇ ਡਰ ਵੇ
ਟੱਲੀ ਵਾਂਗੂ ਪਹਿਲਾ ਤੜਕਾ ਕੇ ਯਾਰ ਨੂੰ
ਲੈ ਹੱਥ ਫੜ ਵੇ
ਓ ਟੱਲੀ ਵਾਂਗੂ ਪਹਿਲਾ ਤੜਕਾ ਕੇ ਯਾਰ ਨੂੰ
ਲੈ ਹੱਥ ਫੜ ਵੇ
ਹੱਥ ਪੀਸੀ ਉੱਤੇ ਪੌਣਾ
ਆਪਾ ਘਟ ਨੀ ਕਹਾਉਣਾ
ਨਾਲੇ ਰਾਗ ਦੀ ਤੜੀ ਤੇ ਚਮਕੀਲੇ ਨੇ ਜਿਯੋਨਾ
ਕੋਈ ਕਰਨਾ ਪਊਗਾ ਕਾਰਾ
ਕਲ ਭਾਵੇ ਜਿੰਦ ਕਢ ਲਈ
ਅਜ ਛਡ ਦੇ ਮੁਲਾਜੇਦਾਰਾ
ਕਲ ਭਾਵੇ ਜਿੰਦ ਕਢ ਲਈ
ਅਜ ਛਡ ਦੇ ਮੁਲਾਜੇਦਾਰਾ