Notice: file_put_contents(): Write of 733 bytes failed with errno=28 No space left on device in /www/wwwroot/muzbon.net/system/url_helper.php on line 265
Amar Singh Chamkila - Atte Wangoon Gun Tee Bagane Putt Ne | Скачать MP3 бесплатно
Atte Wangoon Gun Tee Bagane Putt Ne

Atte Wangoon Gun Tee Bagane Putt Ne

Amar Singh Chamkila

Длительность: 3:00
Год: 2010
Скачать MP3

Текст песни

ਸੱਤ ਦਿਨ ਸੌਰੇਆਂ ਦੇ ਘਰ ਰਿਹਕੇ ਆਈ
ਨੀ ਸੱਤ ਦਿਨ ਸੌਰੇਆਂ ਦੇ ਘਰ ਰਿਹਕੇ ਆਈ
ਫੂਲਚੜੀਏ ਨੀ ਹੁਣ ਫਿਰੇ ਕਮਲਾਈ
ਡੰਗ ਦਿਤਾ ਤੈਨੂ ਕਿਹੜੀ ਕਾਲੀ ਗੁੱਤ ਨੇ (ਹਏ ਕਾਲੀ ਗੁੱਤ ਨੇ)
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ

ਪਿਹਲੇ ਦਿਨ ਸੌਰੇਆਂ ਦੇ ਗਯੀ ਜਦੋ ਘਰ
ਪਿਹਲੇ ਦਿਨ ਸੌਰੇਆਂ  ਦੇ ਗਯੀ ਜਦੋ ਘਰ
ਉਦਲੇ ਚੁਬਾਰੇ ਵਿਚ ਲਗਦਾ ਸੀ ਡਰ
ਮੈਂ ਤੇ ਜਦੋ ਮਾਹੀ ਸੀ ਹੁੰਗਾਰਾ ਭਰਦੇ (ਨੀ ਹੁੰਗਾਰਾ ਭਰਦੇ)
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ

ਪਿਹਲਾ ਦਿਨ ਆਯਾ ਹੋਣਾ ਦਾਰੂ ਕੁੱਟ ਲਾ ਕੇ ਨੀ
ਦਾਰੂ ਕੁੱਟ ਲਾਕੇ ਨੀ
ਓਹਨੂ ਮੁੰਡੇ ਖੂਂਡੇਯਾ ਨੇ ਹੋਣਾ ਭੇਜੇਯਾ ਸਿੱਖਾ ਕੇ ਨੀ
ਭੇਜੇਯਾ ਸਿੱਖਾ ਕੇ ਨੀ
ਬੈਠਾ ਹੋਣਾ ਢੋਲ ਜਦੋ ਆਖ ਤੇਰਾ ਖੋਲ
ਬੈਠਾ ਹੋਣਾ ਢੋਲ ਜਦੋ ਆਖ ਤੇਰਾ ਖੋਲ
ਲੁੱਟੇ ਹੋਣੇ ਬੁੱਲੇ ਸਾਹਾ ਦੇ ਜਰੂਟ ਨੇ (ਸਾਹਾ ਦੇ ਜਰੂਟ ਨੇ)
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ

ਪਿਹਲੇ ਦਿਨ ਜਦੋ ਮੁਕਲਵਾਏ ਵਾਲੀ ਰਾਤ ਸੀ
ਹਏ ਮੁਕਲਾਵੇ ਵਾਲੀ ਰਾਤ ਸੀ
ਕਨ ਵਿਚ ਮਾਹੀ ਮੇਰੇ ਪੌਂਦਾ ਕੋਈ ਬਾਤ ਸੀ
ਹਏ ਪੌਂਦਾ ਕੋਈ ਬਾਤ ਸੀ
ਖੰਡ ਦੇ ਮਖਾਣੇ ਪਿਯਾ ਦੁੱਧ ਸੀ ਸਰਾਣੇ
ਖੰਡ ਦੇ ਮਖਾਣੇ ਪਿਯਾ ਦੁੱਧ ਸੀ ਸਰਾਣੇ
ਵੀਣੀ ਕੁੱਤੀ ਜਦੋ ਨੈਨਾ ਨਾਲ ਨੈਣ ਲੜ ਗਏ (ਓ ਨੈਣ ਲੜ ਗਏ)
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ

ਮਿੱਠੇਆ ਚੌਲ਼ਾ ਨੂ ਤੇਰਾ ਕਰਦਾ ਸੀ ਚਿਤ ਨੀ
ਕਰਦਾ ਦਾ ਸੀ ਚਿਤ ਨੀ
ਸੁਪਨੇ ਲੈਂਦੀ ਸੀ ਮੁਕਲਾਵੇ ਦੇ ਤੂ ਨਿਤ ਨੀ
ਹਏ ਮੁਕਲਾਵੇ ਦੇ ਤੂ ਨਿਤ ਨੀ
ਰਹੀ ਨਾ ਰੜਕ ਤੇਰੀ ਭੰਨ ਤੀ ਮੜਕ
ਰਹੀ ਨਾ ਰੜਕ ਤੇਰੀ ਭੰਨ ਤੀ ਮੜਕ
ਚੂਸ ਲਿਯਾ ਵੈਰਨੇ ਨੀ ਕਿਹੜੀ ਰੂਤ ਨੇ (ਹਏ ਵੇ ਕਿਹੜੀ ਰੂਤ ਨੇ)
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ

ਕੁਝ ਦਿਨ ਆਯਾ ਜਦੋ ਦਾਰੂ ਨਾਲ ਰਜਿਯਾ
ਹਾਏ ਦਾਰੂ ਨਾਲ ਰਜਿਯਾ
ਫੇਰ ਚਮਕੀਲਾ ਆਕੇ ਸ਼ੇਰ ਵਾਂਗੂ ਗਜਿਯਾ
ਸ਼ੇਰ ਵਾਂਗੂ ਗਜਿਯਾ
ਮੈਂ ਤਾ ਕੁੰਡ ਵਿਚ ਸੰਗਾ ਓਹਨੇ ਟੋਰ ਤੀਯਾ ਵਂਗਾ
ਕੁੰਡ ਵਿਚ ਸੰਗਾ ਓਹਨੇ ਟੋਰ ਤੀਯਾ ਵਂਗਾ
ਮੇਰੀ ਹਿਕੜੀ ਚ ਰਹੇ ਅਰਮਾਨ ਬਲਦੇ (ਅਰਮਾਨ ਬਲਗਏ)
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ
ਦਿਨ ਮੁਕਲਾਵੇ ਦੇ ਸੀ ਤੀਆਂ ਵਰਗੇ

ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ
ਆਟੇ ਵਾਂਗੂ ਗੁਣ ਤੀ ਬਗਾਨੇ ਪੁੱਤ ਨੇ