Chann Sitare (From "Oye Makhna")
Ammy Virk
3:08ਤੈਨੂੰ ਅੱਖਾਂ ਚ ਵਸਾਵਾਂ ਤੇ ਖੋਲਾਂ ਨਾ ਕਦੇ ਬਸ ਤੇਰੀ ਸੁਣੀ ਜਾਵਾਂ ਤੇ ਬੋਲਾਂ ਨਾ ਕਦੇ ਤੂੰ ਇੱਕ ਮੈਂ ਹੋਵਾ ਤੇ ਸੋਹਣੀ ਜਿਹੀ ਇੱਕ ਥਾਂ ਹੋਵੇ ਬੁੱਲਾਂ ਚੋਂ ਕੁਝ ਬੋਲਾਂ ਵੀ ਤੇ ਬਸ ਓਹ ਤੇਰਾ ਨਾਂ ਹੋਵੇ ਤੂੰ ਸੱਚੀ ਜਾਣ ਮੰਗੇ ਤੇ ਡੋਲਾਂ ਨਾ ਕਦੇ ਤੈਨੂੰ ਅੱਖਾਂ ਚ ਵਸਾਵਾਂ ਤੇ ਖੋਲਾਂ ਨਾ ਕਦੇ ਬਸ ਤੇਰੀ ਸੁਣੀ ਜਾਵਾਂ ਤੇ ਬੋਲਾਂ ਨਾ ਕਦੇ ਬੁੱਲਾਂ ਤੇ ਤੇਰੇ ਹੌਸਲੇ ਸੱਜਣਾ ਮੈਨੂੰ ਠੰਢੀ ਸ਼ਾਨ ਨੇ ਲੱਗਦੇ ਇਸ਼ਕ ਮੋਹੱਬਤ ਪਿਆਰ ਵਫਾ ਸਭ ਤੇਰੇ ਦੂਜੇ ਨਾ ਨੇ ਲੱਗਦੇ ਹਾਏ ਤੇਰੇ ਦੂਜੇ ਨਾ ਨੇ ਲੱਗਦੇ ਤੇਰੇ ਸੋਹਣੇ ਜਿਹੇ ਖ਼ਵਾਬਾਂ ਨੂੰ ਰੋਲਾ ਨਾ ਕਦੇ ਤੈਨੂੰ ਅੱਖਾਂ ਚ ਵਸਾਵਾਂ ਤੇ ਖੋਲਾਂ ਨਾ ਕਦੇ ਬਸ ਤੇਰੀ ਸੁਣੀ ਜਾਵਾਂ ਤੇ ਬੋਲਾਂ ਨਾ ਕਦੇ ਮੈਂ ਰੇਸ਼ਮ ਦੀ ਡੋਰੀ ਮੇਰਾ ਸੱਜਣਾ ਤੂੰ ਰੂਹ ਏ ਮੈਨੂੰ ਮੈਂ ਨਹੀਂ ਲੱਗਦਾ ਹੁਣ ਮੈਂ ਵੀ ਬਸ ਤੂੰ ਏ ਹੁਣ ਮੈਂ ਵੀ ਬਸ ਤੂੰ ਏ ਮੈਨੂੰ ਜਗ ਦੇ ਤਰਾਜੂਆਂ ਚ ਤੋਲਾਂ ਨਾ ਕਦੇ