Rabb Jane
Garry Sandhu
3:28ਹੋ ਕਾਲੀ ਕਾਲੀ ਸ਼ੀਸ਼ੇ ਨੂੰ ਜਵਾਬ ਦੇਕੇ ਆਈ ਐ ਕਿੱਥੇ ਚੱਲੀ ਕਿਹਦੇ ਨਾਲ ਹਿਸਾਬ ਦੇਕੇ ਆਈ ਐ ਜੁੱਤੀ ਮੁਕਸਰੀ ਤਿੱਲੇ ਦੀ ਕਢਾਈ ਜਦੋਂ ਦੀ ਮੈਂ ਪਾਈ ਪੱਬ ਥੱਲੇ ਰੱਖਿਆ ਹੀ ਨਾ ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ ਉਡੀਕ ਯਾਰ ਦੀ ਤੇ ਚਾਹ ਜਾਂਦਾ ਚੱਕਿਆ ਹੀ ਨਹੀਂ ਖੋਰੇ ਕਿੰਨੀਆਂ ਸ਼ਕੀਨੀਆਂ ਮੈਂ ਲਾਈਆਂ ਆ ਸੁਰਮ ਸਲਈਆਂ ਵੇ ਦਿਲ ਤਹਵੀ ਰੱਜਿਆ ਹੀ ਨਹੀਂ color choice ਤੇਰੀ ਚੇਤੇ ਰੱਖਕੇ ਸੂਟ ਮੈਂ ਸਿਵਾਇਆ ਚਿੱਟਾ ਕੱਲ ਸੋਹਣਿਆ ਜਦੋਂ ਅੱਖਾਂ ਤੇਰੀਆਂ ਦੇ ਸਾਵੇ ਬੈਠੂਗੀ ਸੰਗਦੀ ਨੂੰ ਆਉਣੀ ਨੀ ਕੋਈ ਗੱਲ ਸੋਹਣਿਆ ਵੇ ਖਾਂਦਾ ਗੱਲਾਂ ਨਾਲ ਝੁਮਕੇ ਦਾ ਜੋੜਾ ਦਿਖਾਈ ਜਾਂਦਾ ਝੂਰਾ ਨੀ ਕਹਕੇ ਜਚਿਆ ਨੀ ਨਹੀਂ ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ ਉਡੀਕ ਯਾਰ ਦੀ ਤੇ ਚਾਹ ਜਾਂਦਾ ਚੱਕਿਆ ਹੀ ਨਹੀਂ ਖੋਰੇ ਕਿੰਨੀਆਂ ਸ਼ਕੀਨੀਆਂ ਮੈਂ ਲਾਈਆਂ ਆ ਸੁਰਮ ਸਲਈਆਂ ਵੇ ਦਿਲ ਤਾਹੀ ਰੱਜਿਆ ਹੀ ਨਹੀਂ ਗੋਰ ਨਾਲ ਸੁਣੀ ਗੱਲ ਚੰਨ ਮੇਰੇਆ ਤੇਰੇ ਨਾਲ ਹੁੰਦਾ sunset ਤੱਕਣਾ ਸਾਮ੍ਹਣੇ ਬਿਠਾਕੇ Gurjeet Gill ਵੇ ਕੁਝ ਤੈਨੂੰ ਪੁੱਛਣਾ ਤੇ ਕੁਝ ਦੱਸਣਾ ਵੇ ਕੀ ਫਾਇਦਾ ਤੈਨੂੰ ਨਖਰੇ ਦਿਖਾਕੇ ਵੇ ਨਜ਼ਰਾ ਮਿਲਾਕੇ ਜੇ ਮੈਂ ਤੈਨੂੰ ਪੱਟਿਆ ਹੀ ਨਹੀਂ ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ ਉਡੀਕ ਯਾਰ ਦੀ ਤੇ ਚਾਹ ਜਾਂਦਾ ਚੱਕਿਆ ਹੀ ਨਹੀਂ ਖੋਰੇ ਕਿੰਨੀਆਂ ਸ਼ਕੀਨੀਆਂ ਮੈਂ ਲਾਈਆਂ ਆ ਸੁਰਮ ਸਲਈਆਂ ਵੇ ਦਿਲ ਤਾਵੀ ਰੱਜਿਆ ਹੀ ਨਹੀਂ ਸੋਹਣੀ ਜਿਹੀ ਖਿੱਚਣੀ ਆ ਇਕ selfie ਆ ਹੱਥਾਂ ਵਿਚ ਹੱਥ ਪਾਕੇ ਨਾਲ ਤੁਰਨਾ ਸੋਚਦੀ ਆ ਕਿੰਨਾ ਚੰਗਾ ਲੱਗਿਆ ਕਰੂ Sandhu ਆ ਵੇ ਨਾਮ ਤੇਰੇ ਨਾਲ ਜੁੜਨਾ ਸਾਥ ਸਾਹਾਂ ਤੱਕ ਪਯੁਗ ਨਿਭਾਣਾ ਵੇ ਵਿਆਹ ਕਰਵੋਨਾ ਨਾ ਫੇਰ ਕਿਹਦੀ ਦੱਸਿਆ ਹੀ ਨਹੀਂ ਪਹਿਲੀ ਮੁਲਾਕਾਤ ਪਹਿਲੇ ਪਿਆਰ ਦੀ ਉਡੀਕ ਯਾਰ ਦੀ ਤੇ ਚਾਹ ਜਾਂਦਾ ਚੱਕਿਆ ਹੀ ਨਹੀਂ ਖੋਰੇ ਕਿੰਨੀਆਂ ਸ਼ਕੀਨੀਆਂ ਮੈਂ ਲਾਈਆਂ ਆ ਸੁਰਮ ਸਲਈਆਂ ਵੇ ਦਿਲ ਤਾਵੀ ਰੱਜਿਆ ਹੀ ਨਹੀਂ (ਲਾ ਲਾ ਲਾ ਲਾ ਲਾ ਲਾ ਲਾ ਲਾ ਲਾ)