Minni Cooper
Jatinder Shah
2:56ਨੀ ਮੈਂ ਕੰਮ ਧੰਢੇ ਸਾਰੇ ਛਡਕੇ ਤੇਰੀ ਵਂਗਦਾ ਲ ਲਾਂ ਨਾਪ ਨੀ ਮੈਂ ਕੰਮ ਧੰਢੇ ਸਾਰੇ ਛਡਕੇ ਤੇਰੀ ਵਂਗਦਾ ਲ ਲਾਂ ਨਾਪ ਜੋ ਤੇਰੇ ਦਿਲ ਵਿਚ ਧੜਕ ਰਿਹਾ ਮੈਨੂ ਬਿਲਕੁਲ ਸੁੱਣਦੇ ਸਾਫ ਜੋ ਤੇਰੇ ਦਿਲ ਵਿਚ ਧੜਕ ਰਿਹਾ ਮੈਨੂ ਬਿਲਕੁਲ ਸੁੱਣਦੇ ਸਾਫ ਹੋ ਮੱਲੋ ਮੱਲੀ ਡਿਗ ਪੈਂਦਾ ਆਹ ਜ਼ਮੀਨ ਤੇ ਹੋਵੇ ਪਿਆਰ ਵਾਲਾ ਫਲ ਜਦੋਂ ਪਕੇਯਾ ਹੋ ਬਾਡਾ ਕੰਡਾ ਨੂ ਕਰਾ ਕੇ ਹੋਰ ਉਚਿਯਾ ਕਿੰਨੇ ਉੱਡਣੇ ਸਪਾਂ ਨੂ ਬਿੱਲੋ ਡਕੀਆ ਕਿੰਨੇ ਉੱਡਣੇ ਸਪਾਂ ਨੂ ਬਿੱਲੋ ਡਕੀਆ ਤੇਰਾ ਹੁਸਨ ਹੈ ਬਰਫ਼ ਜਿਹਾ ਦੇਖੀ ਤਪ ਤਪ ਬਣ ਜੇ ਤਾਪ ਨੀ ਮੈਂ ਕੰਮ ਧੰਢੇ ਸਾਰੇ ਛਡਕੇ ਤੇਰੀ ਵੈਂਗ ਦਾ ਲ ਲਾਂ ਨਾਪ ਜੋ ਤੇਰੇ ਦਿਲ ਵਿਚ ਧੜਕ ਰਿਹਾ ਮੈਨੂ ਬਿਲਕੁਲ ਸੁੱਣਦੇ ਸਾਫ ਜੋ ਤੇਰੇ ਦਿਲ ਵਿਚ ਧੜਕ ਰਿਹਾ ਮੈਨੂ ਬਿਲਕੁਲ ਸੁੱਣਦੇ ਸਾਫ ਹੋ ਮਿਠੇ ਪਾਨੀਯਨ ਦਾ ਤੂ ਕੁਡੀਏ ਕੁੱਜਾ ਨੀ ਉਤੋਹ ਮਾਰਦੀ ਜਵਾਨੀ ਸੱਦੇ ਹੁੱਜਣ ਨੀ ਹੋ ਗੱਲ ਦੀਨਾ ਵਿਚੋਂ ਕਿਥੋਂ ਕਿਥੇ ਪੁਹੰਚ ਗਾਯੀ ਚੰਨ ਚਢੇਯਾ ਨਾ ਰਿਹੰਦਾ ਕਦੇ ਗੁੱਜਾ ਨੀ ਹੋ ਤੈਨੂ ਉੱਚਾ ਨਿਵਾ ਹੋਵੇ ਬੋਲਿਆ ਸਾਢੀ ਗਲਤੀ ਮਾਲਤੀ ਮਾਫ ਨੀ ਮੈਂ ਕੰਮ ਧੰਢੇ ਸਾਰੇ ਛਡਕੇ ਤੇਰੀ ਵਂਗਦਾ ਲ ਲਾਂ ਨਾਪ ਜੋ ਤੇਰੇ ਦਿਲ ਵਿਚ ਧੜਕ ਰਿਹਾ ਮੈਨੂ ਬਿਲਕੁਲ ਸੁੱਣਦੇ ਸਾਫ ਜੋ ਤੇਰੇ ਦਿਲ ਵਿਚ ਧੜਕ ਰਿਹਾ ਮੈਨੂ ਬਿਲਕੁਲ ਸੁੱਣਦੇ ਸਾਫ