Insane
Ap Dhillon
3:27ਮੱਥਾ ਕਾਨੂੰਨ ਦੇ ਨਾਲ ਨਹੀਂ ਦੁਸ਼ਮਣਾਂ ਦੇ ਨਾਲ ਲਾਈ ਦਾ ਜੱਗਿਆ ਤੇ ਜੱਟ ਜ਼ਮੀਨਾਂ ਦੇ ਕਬਜੇ ਕਚੇਰੀਆਂ ਦੀ ਕਲਮਾ ਦੇ ਨਾਲ ਨਹੀਂ ਹਥਿਆਰਾਂ ਦੇ ਨਾਲ ਲੈਂਦੇ ਨੇ ਓਏ ਆਕੜਾਂ ਤੋਂ ਡਰਦੇ ਨਾ ਔਕੜਾਂ ਤੋਂ ਡਰਦੇ ਪਿੰਡੋ ਉਠ ਭਾਉ ਆ ਵਿਲਾਇਤ ਆਨ ਪੜ੍ਹਦੇ ਸ਼ਹਿਰ ਆ ਕੇ ਚੱਕੀ ਕਾਲੀ ਜੀ.ਟੀ. ਯਾਰਾਂ ਨੇ ਪੈਸੇ ਧੇਲੇ ਦਾ ਖਿਆਲ ਨਹੀਂ ਹੋ ਰਤਾ ਰੱਖਿਆ ਉਹ ਦਿਨ ਦੀ ਆ ਗੋਰੀ ਸਾਡਾ ਹਾਲ ਪੁੱਛਦੀ ਹੋ ਜਿਦੇ ਜੱਟਾਂ ਦੇ ਕਿਲੇ ਦਾ rate ਪਤਾ ਲੱਗੇਯਾ ਉਹ ਦਿਨ ਦੀ ਆ ਗੋਰੀ ਸਾਡਾ ਹਾਲ ਪੁੱਛਦੀ ਹੋ ਜਿਦੇ ਜੱਟਾਂ ਦੇ ਕਿਲੇ ਦਾ rate ਪਤਾ ਲੱਗੇਯਾ 35 ਆ ਦਾ ਕਿਲਾ ਆ ਤੇ 35 ਸਾਡੇ ਕਿਲੇ ਨੀ John Deere ਬੱਕਦੇ ਆ ਮਿਹਨਤਾਂ ਤੋਂ ਢਿਲੇ ਨੀ 35 ਆ ਦਾ ਕਿਲਾ ਆ ਤੇ 35 ਸਾਡੇ ਕਿਲੇ ਨੀ John Deere ਬੱਕਦੇ ਆ ਮਿਹਨਤਾਂ ਤੋਂ ਢਿੱਲੇ ਨੀ ਸਾਨੂੰ ਲਾਡ ਕਰ ਗਈਆਂ ਠੱਗੀ ਮਾਰ ਲਾਈ ਪਰ ਅਸੀਂ ਨਾ ਕਿਸੇ ਨੂੰ ਅੱਜ ਤੱਕ ਠੱਗੇਆ ਉਹ ਦਿਨ ਦੀ ਆ ਗੋਰੀ ਸਾਡਾ ਹਾਲ ਪੁੱਛਦੀ ਹੋ ਜਿਦੇ ਜੱਟਾਂ ਦੇ ਕਿਲੇ ਦਾ rate ਪਤਾ ਲੱਗੇਯਾ ਉਹ ਦਿਨ ਦੀ ਆ ਗੋਰੀ ਸਾਡਾ ਹਾਲ ਪੁੱਛਦੀ ਹੋ ਜਿਦੇ ਜੱਟਾਂ ਦੇ ਕਿਲੇ ਦਾ rate ਪਤਾ ਲੱਗੇਯਾ ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀ ਮੌਂਟੇਨਾ ਚ ਖਰੀਦੀ ਬੈਠੇ ਰੈਂਚ ਜੱਟ ਨੀ ਸ਼ਹਿਰੀਆਂ ਤੋਂ ਦੱਸ ਹੁਣ ਕਿੱਥੇ ਘੱਟ ਨੀ ਮੌਂਟੇਨਾ ਚ ਖਰੀਦੀ ਬੈਠੇ ਰੈਂਚ ਜੱਟ ਨੀ ਪੈਸੇ ਦੀਆਂ ਖੇਡਾਂ ਸਬ ਜਾਣਦਾ ਆ ਸ਼ਿੰਦਾ ਮਾੜੀ ਡੀਲ ਵਲ ਅਸੀਂ ਕਦੇ ਨਹੀਓ ਤਕਿਆ ਉਹ ਦਿਨ ਦੀ ਆ ਗੋਰੀ ਸਾਡਾ ਹਾਲ ਪੁੱਛਦੀ ਹੋ ਜਿਦੇ ਜੱਟਾਂ ਦੇ ਕਿਲੇ ਦਾ rate ਪਤਾ ਲੱਗੇਯਾ ਉਹ ਦਿਨ ਦੀ ਆ ਗੋਰੀ ਸਾਡਾ ਹਾਲ ਪੁੱਛਦੀ ਹੋ ਜਿਦੇ ਜੱਟਾਂ ਦੇ ਕਿਲੇ ਦਾ rate ਪਤਾ ਲੱਗੇਯਾ ਉਹ ਦਿਨ ਦੀ ਆ ਗੋਰੀ ਸਾਡਾ ਹਾਲ ਪੁੱਛਦੀ ਹੋ ਜਿਦੇ ਜੱਟਾਂ ਦੇ ਕਿਲੇ ਦਾ rate ਪਤਾ ਲੱਗੇਯਾ ਉਹ ਦਿਨ ਦੀ ਆ ਗੋਰੀ ਸਾਡਾ ਹਾਲ ਪੁੱਛਦੀ ਹੋ ਜਿਦੇ ਜੱਟਾਂ ਦੇ ਕਿਲੇ ਦਾ rate ਪਤਾ ਲੱਗੇਯਾ ਆਪਣੀ ਗੁੱਟ ਤੇ ਸ਼ਗਨ ਦੇ ਗਾਨੇ ਬੰਨ੍ਹ ਕੇ ਰੱਖੀ ਅਸੀਂ ਬਹੁਤ ਜਲਦੀ ਤੈਨੂੰ ਮੌਤ ਦੀ ਘੋੜੀ ਚੜਾਉਣ ਦੀ ਕਸਮ ਖਾ ਚੁੱਕੇ ਹਾਂ