Mi Amor

Mi Amor

Sharn

Альбом: Mi Amor
Длительность: 3:24
Год: 2022
Скачать MP3

Текст песни

ਹਾਏ ਸਚੀ ਕੁੜੇ ਦੱਸਣ
ਤੇਰੇ ਨਖਰੇ ਦਾ ਤੋੜ ਨਹੀਂ
ਤੂੰ ਆਸ਼ਿਕ਼ ਬਣਾਇਆ ਸਾਨੂ
ਲਈ ਕਦੀ ਲੋੜ ਨੀਂ
ਬੁੱਲੀਆਂ ਤੇ ਹਾਸਾਨ ਤੇਰਾ
ਕੁੜੇ ਮਾਰ ਜਾਂਦਾ ਐ
ਨੀਂ ਸਾਨੂ ਦੱਸ ਜੰਦਾ ਗੱਲ
ਲੰਬੀ ਚਾਲੂ ਹੋਰ ਨੀਂ
ਓਹ ਗੱਬਰੂ ਨਾ ਬਿੱਲੋ
ਕੇੜੇ ਚੱਕਰਨ ਚ ਪਾਇਆ
ਹਾਏ ਸੱਚੀ ਤੈਨੂੰ
ਸਮਾ ਲਾਕੇ ਰਬ ਨੇ ਬਣਾਇਆ
ਨੀਂ ਕਾਦਾ ਸਾਨੂ ਇਸ਼ਕ ਚ
ਆਪਣੇ ਤੂੰ ਲਾਇਆ
ਓਹ ਨੈਣਾ ਨਾਲ
ਸੂਲੀ ਉੱਤੇ
ਚੜ੍ਹੇ ਗੋਰੀਏ
ਹਾਏ ਲੱਗਦੀ ਨੀਂ ਆਂਖ ਸੀ ਜੋ
ਮਾਰੀ ਗੋਰੀਏ
ਤੇ ਸੱਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ
ਫਿਰੇ ਖੇਲਦੀ
ਹਾਏ ਪੂਰਾ ਨੀਂ ਤੂੰ
ਕਹਿਰ ਗੁਜ਼ਾਰੇ ਗੋਰੀਏ
ਹਾਏ ਲੱਗਦੀ ਨੀਂ ਆਂਖ ਸੀ ਜੋ
ਮਾਰੀ ਗੋਰੀਏ
ਤੇ ਸੱਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ
ਫਿਰੇ ਖੇਲਦੀ
ਹਾਏ ਪੂਰਾ ਨੀਂ ਤੂੰ
ਕਹਿਰ ਗੁਜ਼ਾਰੇ ਗੋਰੀਏ
ਹੋ

ਹੋ ਪਿੱਛੇ ਪਿੱਛੇ ਆਵਾਂ ਤੇਰੇ ਨਿਤ ਨੀਂ
ਹਾਏ ਪੈਰੀ ਤੇਰੇ ਚੰਝਾਰਾ
ਵੀ ਪਾਉਣ ਸਾਨੂੰ ਖਿੱਚ ਨੀਂ
ਹਾਏ ਖਿੱਚ ਜੋ ਤੂੰ ਪਾਉਣੀ ਐ ਨੀਂ
ਪਿਆਰ ਚ ਫ਼ਸਉਣੀ ਐ ਨੀਂ
ਨੀਂ ਕਿੰਜ ਲਾਵੇ
ਨੈਣਾ ਦੇ ਇਸ਼ਾਰਿਆਂ ਤੋਂ ਜਿੱਤ ਨੀਂ
ਹੋ ਬਿੱਲੋ ਤੇਰੇ ਕਰਕੇ
ਮਾੜ੍ਹੇ ਕੰਮ ਸੀ ਮੈਂ ਛੱਡਤੇ
ਨੀਂ ਜੇਹੜਾ ਕਰਦਾ ਸੀ ਉਂਗਲ
ਤੇ town run
ਤੱਕਿਆ ਜੋ ਤੈਨੂੰ
ਭੁੱਲੇ ਸਾਰੇ ਕੰਮ ਗੋਰੀਏ
ਹਾਏ ਲੱਗਦੀ ਨੀਂ ਆਂਖ ਸੀ ਜੋ
ਮਾਰੀ ਗੋਰੀਏ
ਤੇ ਸੱਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ
ਫਿਰੇ ਖੇਡਦੀ
ਹਾਏ ਪੂਰਾ ਨੀਂ ਤੂੰ
ਕਹਿਰ ਗੁਜ਼ਾਰੇ ਗੋਰੀਏ
ਹਾਏ ਲੱਗਦੀ ਨੀਂ ਆਂਖ ਸੀ ਜੋ
ਮਾਰੀ ਗੋਰੀਏ
ਤੇ ਸੱਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ
ਫਿਰੇ ਖੇਲਦੀਂ
ਹਾਏ ਪੂਰਾ ਨੀਂ ਤੂੰ
ਕਹਿਰ ਗੁਜ਼ਾਰੇ ਗੋਰੀਏ
ਹੋ

ਓਹ ਖਿੱਚਦੀ ਐ ਫੋਟੋਵਾਂ
ਤੇ ਪਾਵੇ ਜੋ ਸਟ੍ਰੋਰੀਆਂ
ਹਾਏ ਦਿਲ ਕਰੇ ਤੈਨੂੰ
ਬਾਰ ਬਾਰ ਤੱਕ ਲਾਂ
ਕਿੱਥੇ ਹੋ ਨਾ ਜਾਵੇ ਦੂਰ
ਇਸ ਗੱਲ ਤੋਂ ਡਰਾ ਨੀਂ
ਤੈਨੂੰ ਸ਼ੋਣੀਏ ਮੈਂ
ਦਿਲ ਚ ਲੁਕਾ ਕੇ ਰੱਖ ਲਾਂ
ਮੀਤ ਦੀਆਂ ਲਿਖਤਾਂ ਚ
ਤੇਰਾ ਹੀ ਜ਼ਿਕਰ
ਸਚੀ ਖੁਦ ਨਾਲੋਂ ਜ਼ਿਆਦਾ ਕਰੇ
ਤੇਰਾ ਹੀ ਫਿਕਰ
ਜਿਹੜਾ ਵੱਜਦੇ ਸੀ ਬਿੱਲੋ ਇਨਾ
ਕੰਮਾਂ ਤੋਂ ਨੀਂ ਪਾਸੇ
ਤੇਰੀ ਸੰਗ ਕੋਲੋਂ ਹਾਰੇ ਗੋਰੀਏ
ਹਾਏ ਲੱਗਦੀ ਨੀਂ ਆਂਖ ਸੀ ਜੋ
ਮਾਰੀ ਗੋਰੀਏ
ਤੇ ਸੱਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ
ਫਿਰੇ ਖੇਲਦੀ
ਹਾਏ ਪੂਰਾ ਨੀਂ ਤੂੰ
ਕਹਿਰ ਗੁਜ਼ਾਰੇ ਗੋਰੀਏ
ਹਾਏ ਲੱਗਦੀ ਨੀਂ ਆਂਖ
ਸੀ ਜੋ
ਮਾਰੀ ਗੋਰੀਏ
ਤੇ ਸੱਚੀ ਓਦੋ ਦਿਸਦੇ ਸੀ ਤਾਰੇ ਗੋਰੀਏ
ਹੋ ਸੰਗਦੀ ਤੇ ਜ਼ੁਲਫ਼ਾਂ ਨਾ
ਫਿਰੇ ਖੇਲਦੀਂ
ਹਾਏ ਪੂਰਾ ਨੀਂ ਤੂੰ
ਕਹਿਰ ਗੁਜ਼ਾਰੇ ਗੋਰੀਏ
ਹੋ