Invoice

Invoice

Arjan Dhillon

Альбом: Patandar
Длительность: 2:40
Год: 2024
Скачать MP3

Текст песни

Show MXRCI on it

ਹਾਣਦੀਏ ਯਾਰੀਆ ਨਿਭਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਹਾਣਦੀਏ ਯਾਰੀਆ ਨਿਭਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਡਾਈ ਜਾਣੇ ਆ ਨੀ, ਡਾਈ ਜਾਣੇ ਆ ਨੀ

ਹੋ ਵਦੇ ਬੋਰ ਤੋ ਬੋਰ ਹੋਰ ਤੋ ਹੋਰ
ਚੱਕਵੇ ਆ ਸ਼ੋਰ ਤੋ ਸ਼ੋਰ
ਕਹਿੰਦੇ ਚਾਹੀਦਾ ਆ ਜੱਟਾ ਸਾਨੂੰ
ਮੋਰ ਤੋ ਮੋਰ
ਤਾਹੀ ਅਸਲੇ ਤੇ ਮਸਲੇ ਵਧਾਈ ਜਾਣੇ ਆ
ਤਾਹੀ ਅਸਲੇ ਤੇ ਮਸਲੇ ਵਧਾਈ ਜਾਣੇ ਆ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ

ਗੱਡੀਆ ਵੱਡੀਆ ਮਿੱਤਰਾ ਨਾਲ ਲੱਦੀਆ ਨੀ
ਬੱਤੀਆ ਤੇ ਖੜੀਆ ਅੱਖਾ ਚ ਅੱਖਾ ਵੱਜੀਆ ਨੇ
ਜਿਵੇ ਰਿਮ ਕਰੇ ਬਲਿੰਗ ਤੇਰੀ ਸੋਲ ਟੋਰਿੰਗ
ਮਾਰਕਾ ਰੋਬਰਾ defender ਆ G-class
ਸਾਡੀ ਕੋਲ ਉਹੀ ਗੱਡੀ ਬਿੱਲੋ ਜਿਹਦੀ ਜਿਹਦੀ ਤੈਨੂੰ ਝਾਕ
ਜਿਹੜੀ ਨਵੀ ਆਉਦੀ ਆ ਕਢਾਈ ਜਾਣੇ ਆ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਡਾਈ ਜਾਣੇ ਆ ਨੀ ਡਾਈ ਜਾਣੇ ਆ ਨੀ

Sleep tight ਆ bright ਲੱਗਣਾ ਨੀ
ਹੁਣ ਫੋਨ ਮੇਰੇ ਚੜਗੀ flight
ਮੋਰੋਕੋ ਕੀ ਮਲਾਨ ਅਸੀ ਗਏ ਆਮ
ਪੈਰਿਸ ਸਾਨੂੰ ਸੈਟ ਤੇ ਅਰੇਬਿਅਨ ਰਾਤਾ
ਕਰੀ ਜਾਈਏ ਨਾ ਟਰੇਕ ਮਿਲਿਅਨ ਮੁਲਾਕਾਤਾ
ਪੰਨੇ ਪਾਸਪੋਰਟਾ ਦੇ ਮੁਕਾਈ ਜਾਦੇਆ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਡਾਈ ਜਾਣੇ ਆ ਨੀ ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ

ਸਿੱਕਾ ਫਲੋ ਬਿਲੋ ਨੇੜੇ ਹੋ
ਮਿਲਣ ਨੀ ਆਇਆ ਜਾਣਾ ਲੋ ਨੋ ਸ਼ੋਅ
ਜੂਸੀ ਤੇਰੇ ਲਿਪਸ ਚੀਜ ਬਿਲੋ ਟਰਿਕਸ
ਦੁਨੀਆ ਹੈਰਾਨ ਕਲਮ ਮਹਿਰਵਾਨ
ਅਰਜਨ ਅਰਜਨ ਕਰਾਈ ਜਾਣੇ ਆ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ
ਰੱਬ ਦਈ ਜਾਂਦਾ ਏ ਤੇ ਅਸੀ ਡਾਈ ਜਾਣੇ ਆ ਨੀ