Badmashi
Prem Dhillon
3:20ਏ Yo The Kidd ਹੋ ਬੜੇ ਦਿਨਾਂ ਦੀ ਸੀ ਟੋਕਦੀ ਸੀ ਬਡੀ ਫਿਰਦੀ ਹੋ ਕੁੱਟੀ ਬਿੱਲੀ ਈਵੇ ਕੰਡੇ ਉੱਤੇ ਚੜ੍ਹੀ ਫਿਰਦੀ ਤੂੰ ਵੀ ਆਏ ਦਿਨ ਚਿਚੜੀ ਕੋਈ ਛੇੜ ਰੱਖਦਾ ਤੇਰਾ so called son ਸਾਲਾ ਫਿਰਾ ਹੱਕਦਾ ਨੁਕਸਾਨ ਹੋਣੇ ਵੱਡੇ ਆ ਪੈਮਾਨੇ ਮੈਂ ਛੱਡ ਕਹਿਣਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ ਤੇਰੇ ਸਿਰੋ ਭਾਲਦੇ ਆ ਵੇ ਓ ਲੱਭਦੇ ਮਸਹੂਰੀ ਦੇ ਬਹਾਨੇ ਮੈਂ ਛੱਡ ਕਹਿਣਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ ਛੱਡ ਜੱਟਾ ਕਿਉਂ ਮਾਰਨੇ ਪੁੱਠੇ ਸਿੱਧੇ ਨੇ ਤੇਰੇ ਨਾਂ ਜੋ ਤੇਰੇ ਤੇ ਨਿਸ਼ਾਨੇ ਓ ਬਖੀਆਂ ਪਵਾਉਂਦੇ ਜਿੱਥੇ ਚੱਲ ਗਏ ਜੇ ਗਾਣੇ ਅੱਖਾਂ ਤੇਰੇ ਨਾਲ ਲਾਕੇ ਜੱਟੀ ਪਿੰਡ ਫਿਰਦੀਆਂ ਓ offline ਧਰੇ ਲੈਂਦੇ online ਵਰਦੇ ਆ ਮੋਲ ਸ਼ਕਲੋ ਤੇ ਬੰਦੇ ਆ ਨਾਂ ਨੇ ਮੈਂ ਛੱਡ ਕਹਿਣਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ ਛੱਡ ਜੱਟਾ ਕਿਉਂ ਮਾਰਨੇ ਨਿਸ ਪਹੁੰਚਦੇ ਆ ਗੱਲਾਂ ਜਿੱਥੇ ਪਹੁੰਚੇ ਘਰ ਤੇਨੂੰ ਕੱਲਾ ਹੋ ਏਹ ਨਾ ਬਦਿਆਂ ਤੋਂ ਵੱਡਾ ਏ ਨਾ ਬਦਿਆਂ ਲਈ ਕੱਲਾ ਵੇ ਮੈਂ ਸੁਣਿਆ support ਐਨਾ ਵਿਚ ਕੋਈ ਖੜੇ ਓ ਵੇਖੀ ਪਾਉਂਦਾ ਕਿੱਥਾ ਸਾਰੇ ਈ ਮੇਰੀ ਨਿਗਾਹ ਚ ਆ ਚੜੇ ਓ ਮਹਿੰਗੇ ਪਾਉਣੇ ਖੋਟੀਆਂ ਨਾਲ ਯਾਰਾਣੇ ਮੈਂ ਛੱਡ ਕਹਿਣਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ ਤੇਰੇ ਸਿਰੋ ਭਾਲਦੇ ਆ ਵੇ ਓ ਲੱਭਦੇ ਮਸਹੂਰੀ ਦੇ ਬਹਾਨੇ ਮੈਂ ਛੱਡ ਕਹਿਣਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ ਛੱਡ ਜੱਟਾ ਕਿਉਂ ਮਾਰਨੇ ਹੋ ਰੌਲਾ ਸਿਫਤੀ ਤੇ ਭੁੱਖ ਵਿਚ publicity hype ਐਨਾ ਦੀ ਤੋਂ ਵਧ ਮੇਰੀ negativity ਨੀ ਏਹ ਗਿਜਜ ਗਏ ਕਰਾਉਣੇ ਟੇਠੇ ਗੀਤਾਂ ਵਿਚ Missy ਹੋਰ ਕਰਨ ਵੀ ਕੀ ਕਰ ਛੱਡੇ ਆ ਖਿੱਛੀ ਢਕੇ ਰਹਿਣ ਦੇ ਐਨਾ ਦੇ ਕਾਰਨਾਮੇ ਮੈਂ ਛੱਡ ਕਹਿਣਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ ਛੱਡ ਜੱਟਾ ਕਿਉਂ ਮਾਰਨੇ ਹੋ ਮਿੱਟੀਆਂ ਐਨਾ ਦੇ Dhillon ਤੇਰੇ ਅੱਗੇ shy ਹੋ Majha ਛੱਡੀ ਫਿਰਦਾ ਈ ਤੇਰਾ ਗੀਤਾਂ ਆਲਾ vaily ਵੇ ਓ ਗੀਤਾ ਚ ਵੇ ਉੰਜ ਰਹਿੰਦਾ ਪਹਾੜ ਚੜ੍ਹਦਾ ਓ ਘੇਰੀ call message ਆ ਚ ਨਹੀਓ seen ਕਰਦਾ ਜਦ ਤਕਰੇ ਆ ਪਾ ਦੀ ਗੱਲ ਖਾਣੇ ਮੈਂ ਛੱਡ ਕਹਿਣਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ ਤੇਰੇ ਸਿਰੋ ਭਾਲਦੇ ਆ ਵੇ ਓ ਲੱਭਦੇ ਮਸਹੂਰੀ ਦੇ ਬਹਾਨੇ ਮੈਂ ਛੱਡ ਕਹਿਣਾ ਕਿਉਂ ਮਾਰਨੇ ਗੋਲੀ ਮਹਿੰਗੀ ਬੰਦੇ ਟਕੇ ਦੇ ਰਕਾਨੇ ਛੱਡ ਜੱਟਾ ਕਿਉਂ ਮਾਰਨੇ