Sandalbar

Sandalbar

Arjan Dhillon

Альбом: Chobar
Длительность: 2:23
Год: 2024
Скачать MP3

Текст песни

MXRCI

ਹੋ ਮੇਰੁ ਭੇਜ ਕੋਈ ਕਾਸ ਦਰੁਕਾ
ਪੋਲਿਆਂ ਤਕਤ ਖੂਨ ਦਾ ਭੁੱਖਾ
ਵੇ ਪਿੰਡੀ ਫੜ੍ਹ ਲਈ ਆਉਣ ਵਹੀਰਾਂ
ਕਿੱਥੇ ਰਹਿ ਗਿਆ ਤੇਰਾ ਵੀਰਾਂ
ਹੋ ਬੈਠਾਂ ਹੋਣੀ ਨੂੰ ਭੁੱਲਾਂ
ਮਦਦ ਲੈਣ ਗਿਆ ਸੀ ਦੁਲਾ
ਵੇ ਲਿਆ ਮੋਰੜ ਨਾਨਕੇ ਓ ਜਾਕੇ
ਕੀਤਾ ਕੰਮ ਜਵਾਕਾਂ ਦਾ
ਆਉਂਦੀਆਂ ਫੋਜਾਂ ਚੜੀਆਂ
ਵੇ ਖੜਕਾਂ ਸੁਣਦਾ ਟਾਪਾਂ ਦਾ
ਆਉਂਦੀਆਂ ਫੋਜਾਂ ਚੜੀਆਂ
ਵੇ ਖੜਕਾਂ ਸੁਣਦਾ ਟਾਪਾਂ ਦਾ
ਖੜਕਾਂ ਸੁਣਦਾ ਟਾਪਾਂ ਦਾ

ਹੋ ਤਾਜਾਂ ਤੌ ਵੀ ਨਾ ਗਏ ਤੁਸੀਂ ਥਮੇ
ਵੇ ਤੁਸੀ ਸੰਦਲਬਾਰ ਦੇ ਜੰਮੇ
ਭੱਟੀਓਂ ਚੜ੍ਹ ਗਈ ਸ਼ਿਕਾਰ ਜਵਾਨੀ
ਕੁਖਾਂ ਦੀ ਕਰਾਉਂਦੇ ਹਾਨੀ
ਹਾਏ ਵੇ ਓ ਤਾਂ ਨਿੱਤ ਨਿਖਾਈ
ਜਿਹੜੇ ਘੇਰਾਂ ਪਾਉਣ ਸਿਪਾਹੀ
ਤੁਸੀ ਤਾਂ ਮਿੱਟੀ ਖਾਤਰ ਲੜਨਾ
ਮੋੜੋ ਮੁੱਲ ਖੁਰਾਕਾਂ ਦਾ
ਆਉਂਦੀਆਂ ਫੋਜਾਂ ਚੜੀਆਂ
ਵੇ ਖੜਕਾਂ ਸੁਣਦਾ ਟਾਪਾਂ ਦਾ
ਆਉਂਦੀਆਂ ਫੋਜਾਂ ਚੜੀਆਂ
ਵੇ ਖੜਕਾਂ ਸੁਣਦਾ ਟਾਪਾਂ ਦਾ
ਖੜਕਾਂ ਸੁਣਦਾ ਟਾਪਾਂ ਦਾ

ਹੋ ਲੁੱਟੇ ਸੁਹਾਗ ਵੇ ਕਾਹਦੀਆਂ ਗੱਲਾਂ
ਟੰਗੀਆਂ ਲਾਸ਼ਾਂ ਭਰ ਭਰ ਖੱਲਾਂ
ਹਾਏ ਪਿਓ ਫ਼ਰੀਦ ਤੇ ਬਿਜਲੀ ਦਾਦਾ
ਭਾਜੀਆਂ ਮੋੜੋ ਕਰਦੋ ਵਾਧਾ
ਪਾ ਦੋ ਮੋਛੇ ਮੇਰੀ ਮੰਨੋ
ਅੜ੍ਹ ਤੁਸੀ ਅਕਬਰ ਜੇ ਦੀ ਭਨੋ
ਵੈਰੀ ਘਰ ਤਕ ਆਗੇ ਪੁਤਰੋ
ਰਾਰੇ ਰੋਕ ਦੇ ਰਾਕਾਂ ਦਾ
ਆਉਂਦੀਆਂ ਫੋਜਾਂ ਚੜੀਆਂ
ਵੇ ਖੜਕਾਂ ਸੁਣਦਾ ਟਾਪਾਂ ਦਾ
ਆਉਂਦੀਆਂ ਫੋਜਾਂ ਚੜੀਆਂ
ਵੇ ਖੜਕਾਂ ਸੁਣਦਾ ਟਾਪਾਂ ਦਾ
ਖੜਕਾਂ ਸੁਣਦਾ ਟਾਪਾਂ ਦਾ

ਹੋ ਵੈਰ ਨਿਭਾਉਣੇ ਬਨਜ ਕਸੂਤਾ
ਵੇ ਸੁਣ ਨਸਲ ਦੇ ਆਂ ਰਾਜਪੂਤਾਂ
ਮਾਂ ਤੇਰੀ ਲਦੀ ਖੜੀ ਉਡੀਕੇ
ਕਾਫ਼ਰ ਤੁਰਕ ਬੇਡ਼ੇਵੇਂ  ਵੇਨੀਤੇ
ਹਾਏ ਤੁਸੀ ਜਿਓਣਾ ਏ ਕੇ ਮਰਨਾ
ਪਰ ਅੱਜ ਲੁਕ ਲੁਕ ਕੇ ਸੀ ਸਰਨਾ
ਕਲਮਾ ਵਾਲੇ ਲਿਖਣ ਗੇ ਆਪੇ
ਵੇ ਅਰਜਨਾ ਸਾਰ ਹਲਾਤਾਂ ਦਾ
ਆਉਂਦੀਆਂ ਫੋਜਾਂ ਚੜੀਆਂ
ਵੇ ਖੜਕਾਂ ਸੁਣਦਾ ਟਾਪਾਂ ਦਾ
ਆਉਂਦੀਆਂ ਫੋਜਾਂ ਚੜੀਆਂ
ਵੇ ਖੜਕਾਂ ਸੁਣਦਾ ਟਾਪਾਂ ਦਾ
ਖੜਕਾਂ ਸੁਣਦਾ ਟਾਪਾਂ ਦਾ