Too Late

Too Late

Arjan Dhillon

Альбом: Patandar
Длительность: 1:54
Год: 2024
Скачать MP3

Текст песни

(Mxrci)

ਹਾਏ, ਭਾਵੇਂ ਸਾਨੂੰ ਛੱਡ ਕੇ ਗਏ ਨੇ, ਓਹੋ, ਆਪ
ਕਦੇ-ਕਦੇ ਅਸੀਂ ਆਉਂਦੇ ਹੋਵਾਂਗੇ ਹੀ ਯਾਦ
ਹਾਏ, ਆਉਂਦਾ ਹੋਣਾ ਉਹਨੂੰ ਵੀ ਤਾਂ ਰੋਣਾ ਥੋੜ੍ਹਾ ਬਹੁਤ

ਦੁਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ

ਹਾਏ, ਸ਼ੌਕ ਸੀ ਜਾਂ ਕੋਈ ਮਜਬੂਰੀ ਰਹੀ ਐ
ਕੀ ਪਤਾ ਕਿਸ ਗੱਲੋਂ ਦੂਰੀ ਪਾਈ ਐ ਮੈਂ

ਉਹਨੂੰ ਲੱਗਦਾ ਅੱਜ ਇਹ ਵੀ ਹੋਣਾ ਸੋਹਣਾ ਥੋੜ੍ਹਾ ਬਹੁਤ

ਦੁਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ

ਓਹ, ਨਾਮ ਭੁੱਲਾਂ ਉੱਤੇ ਕਦੇ-ਕਦੇ ਆਉਂਦਾ ਹੋਣਾ ਐ
ਤੇਰੀ ਗਲਤੀ ਸੀ ਦਿਲ ਸਮਝਾਉਦਾ ਹੋਣਾ ਐ

ਪੈਂਦਾ ਹੋਣਾ ਇਹ ਖ਼ਿਯਾਲਾਂ ਵਿੱਚ ਖੋਣਾ ਥੋੜ੍ਹਾ ਬਹੁਤ

ਦੁਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ
ਦੁਖ ਟੁੱਟੀਆਂ ਦਾ ਉਹਨੂੰ ਵੀ ਤਾਂ ਹੋਣਾ ਥੋੜ੍ਹਾ ਬਹੁਤ

ਹਾਏ, ਮਿਲ਼ਦੇ ਨੇ ਲੋਕੀ 'ਤੇ ਵਿਛੜ ਜਾਂਦੇ ਨੇ
ਸਾਥ ਅਰਚਨਾ ਰਾਹਾਂ 'ਚ ਨਿੱਖੜ ਜਾਂਦੇ ਨੇ

ਹਾਏ, ਪੈਂਦਾ ਇਹ ਹਾਲਾਤਾਂ ਨਾਲ ਜਿਯਾਉਣਾ ਥੋੜ੍ਹਾ ਬਹੁਤ