Akad (Bonus Track)
Arjan Dhillon
3:24MXRCI ਮੈਂ ਬੱਦਲਾਂ ਤੋਂ ਅੰਬਰਾਂ ਤੇ 'ਜੀ ਆਇਆਂ ਨੂੰ' ਲਿਖਾਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਮੈਂ ਬੱਦਲਾਂ ਤੋਂ ਅੰਬਰਾਂ ਤੇ 'ਜੀ ਆਇਆਂ ਨੂੰ' ਲਿਖਾਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਸਾਹ ਲਵੇ ਖੜ੍ਹ ਜਾਵੇ ਸਮੇ ਨੂੰ ਸਮਝਾਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਹਾਏ ਅੱਖਾਂ ਨੂੰ ਨੀ ਵਹਿਲ ਅੱਜ ਨਜ਼ਾਰਿਆਂ ਨੂੰ ਕਹਿ ਦੁਗਾ ਹਾਏ ਦੀਪ ਮਾਲਾ ਕਰਨਗੇ ਤਾਰਿਆਂ ਨੂੰ ਕਹਿ ਦੁਗਾ ਉਹ ਜਿੱਥੇ-ਜਿੱਥੇ ਪੈਰ ਧਰੇ ਚਾਨਣੀ ਵਿਛਾ ਦਿਆ ਹਾਏ ਤੋੜ ਕੇ ਮੈਂ ਚੰਨ ਤੇਰੀ ਤਲੀ ਤੇ ਟਿਕਾ ਦਿਆ ਵੇ ਰਾਤ ਲੱਗੂਗੀ ਸੁਹਾਗਣ ਦਿਨ ਲੱਗੂ ਜੀਓ ਪਰੌਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਹਾਏ ਇੱਤਰਾਂ ਦਾ ਮੀਂਹ ਪਊ ਸੋਨੇ ਦੀਆਂ ਕਣੀਆਂ ਹਾਏ ਹੋਣਗੀਆਂ ਓਦੋਂ ਸਾਡੀ ਜਿੰਦੜੀ ਤੇ ਬਣੀਆ ਉਹ ਪੂਰੇ ਦੀ ਹਵਾ ਚਲੂ ਫੁੱਲ ਖਿੜ ਜਾਣਗੇ ਬੇ-ਮੌਸਮੀ ਬਾਹਰ ਆਊ ਵੈਰਾਗ ਛਿੜ ਜਾਣਗੇ ਮੈਂ ਸੱਤ ਰੰਗੀ ਪੀਂਘ ਉੱਤੇ ਜਾਨ ਨੂੰ ਬਿਠਾਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਮੈਂ ਬੱਦਲਾਂ ਨਾਲ ਅੰਬਰਾਂ ਤੇ 'ਜੀ ਆਇਆ ਨੂੰ' ਲਿਖਾਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਹਾਏ ਸੁਰਗਾਂ ਦਾ ਬੂਹਾ ਤੇਰੇ ਵਾਸਤੇ ਖੁੱਲਾ ਦਿਆ ਹਾਏ ਝਲਣੇ ਨੂੰ ਪੱਖੀਆਂ ਨੀ ਪਰੀਆਂ ਨੂੰ ਲਾ ਦਿਆ ਉਹ ਦਿਲ ਦੀ ਉਮਰ ਨਾ ਕੋਈ ਪਿਆਰ ਦੀ ਹੱਦ ਨਾ ਓਏ ਅਰਜਨਾ ਨਿੱਤ ਮੈਂ ਸਲਾਹਾਂ ਕਰਾਂ ਰੱਬ ਨਾਲ ਜਿੰਨਾ ਤੈਨੂੰ ਚਾਹਾਂ ਕਿਸੇ ਨੇ ਵੀ ਕਿਸੇ ਨੂੰ ਨਾ ਚਾਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਮੈਂ ਬੱਦਲਾਂ ਤੋਂ ਅੰਬਰਾਂ ਤੇ 'ਜੀ ਆਇਆ ਨੂੰ' ਲਿਖਾਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਸਾਹ ਲਵੇ ਖੜ੍ਹ ਜਾਵੇ ਸਮੇ ਨੂੰ ਸਮਝਾਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ ਤੂੰ ਜਦੋ ਆਉਣਾ ਏ