Arjan Vailly
Bhupinder Babbal
3:03ਹੋ, ਤੇਰੇ ਮਨ ਦਾ ਮਾਲਿਕ ਤੁ ਓ ਭਾਈ ਨੂੰ ਚਿੰਮੜੇ ਗਥ ਤੇ ਇਹਦੇ ਨੱਕ ਤੇ ਚੜ੍ਹਿਆ ਰੋਸ ਓ ਭਾਈ ਨੂੰ ਚਿੰਮੜੇ ਗਥ ਤੇ ਇਹਦੇ ਨੱਕ ਤੇ ਚੜ੍ਹਿਆ ਰੋਸ ਓ ਜਿਨੂੰ ਪੈਂਦੀ ਭੂਤ ਦੀ ਡੰਗ ਓਨੂੰ ਨਾ ਰਹਿੰਦਾ ਕੋਈ ਹੋਸ਼ ਓ ਜਿਨੂੰ ਪੈਂਦੀ ਭੂਤ ਦੀ ਡੰਗ ਓਨੂੰ ਨਾ ਰਹਿੰਦਾ ਕੋਈ ਹੋਸ਼ ਜੇ ਸੋਚ ਨੇ ਕੱਢੀ ਖੂੰਡੀ ਤੇਰਾ ਮਿਟਿਓ-ਮਿਤੀ ਗਿਆਨ ਜੇ ਸੋਚ ਨੇ ਕੱਢੀ ਖੂੰਡੀ ਤੇਰਾ ਮਿਟਿਓ-ਮਿਤੀ ਗਿਆਨ ਓ ਟੁੱਟ ਜਾਣੇ ਦੇ ਹਾੜ ਓ ਲਹੁਓ-ਲਹੂਰ ਹੋਣੀ ਜਾਣ ਓ ਟੁੱਟ ਜਾਣੇ ਦੇ ਹਾੜ ਓ ਲਹੂਓ-ਲਹੂਓ ਹੋਣੀ ਜਾਣ ਓ ਲੀਰੋ-ਲੀਰ ਕਰ ਛੱਡਣਾ ਓ ਭਾਂਬੜ ਕਰੇ ਸਲੇਦਾ ਇਹਤਾ ਬਣਿਆ ਹੈ ਹੈਵਾਨ ਭਾਂਬੜ ਕਰੇ ਸਲੇਦਾ ਇਹਤਾ ਬਣਿਆ ਹੈ ਹੈਵਾਨ ਓ ਭਾਂਬੜ ਕਰੇ ਸਲੇਦਾ ਇਹਤਾ ਬਣਿਆ ਹੈ ਹੈਵਾਨ ਭਾਂਬੜ ਕਰੇ ਸਲੇਦਾ ਇਹਤਾ ਬਣਿਆ ਹੈ ਹੈਵਾਨ ਓ ਬਿਜਲੀ ਦੇ ਵਾਂਗੂ ਇਹ ਮਾਰੇ ਪੈਦੇ-ਪੈਦੇ ਵਾਰ ਓ ਬਿਜਲੀ ਦੇ ਵਾਂਗ ਇਹ ਮਾਰੇ ਪੈਦੇ-ਪੈਦੇ ਵਾਰ ਉਹਕੇ-ਉਹਕੇ ਸਾਹ ਬੈਲੀ ਦੇ ਮੁਹੋ ਨਿਕਲੇ ਲਾਰ ਉਹਕੇ-ਉਹਕੇ ਸਾਹ ਬੈਲੀ ਦੇ ਮੁਹੋ ਨਿਕਲੇ ਲਾਗ ਬਦੀ ਡੂੰਗੀ ਤੇਰੇ ਸਤਵਜਨਿਏ ਪੁਰਜ਼ੇ ਹੋਣੇ ਚਾਰ ਬਦੀ ਡੂੰਗੀ ਤੇਰੇ ਸਤਵਜਨਿਏ ਪੁਰਜ਼ੇ ਹੋਣੇ ਚਾਰ ਕੁਹਾੜਾ ਤਿੱਖਾ ਬਖ਼ੀਆ ਵਿਚ ਹੋ ਜਾਣਾ ਹੈ ਪਾਰ ਕੁਹਾੜਾ ਤਿੱਖਾ ਬਖ਼ੀਆ ਵਿਚ ਹੋ ਜਾਣਾ ਹੈ ਪਾਰ ਓ ਬਚਨਾ ਨੀ ਕੱਖ ਬੇਲੀਆਂ ਓ ਓ ਓ ਭਾਂਬੜ ਕਰੇ ਸਲੇਦਾ ਇਹਤਾ ਬਣਿਆ ਹੈ ਹੈਵਾਨ ਓ ਭਾਂਬੜ ਕਰੇ ਸਲੇਦਾ ਇਹਤਾ ਬਣਿਆ ਹੈ ਹੈਵਾਨ ਭਾਂਬੜ ਕਰੇ ਸਲੇਦਾ ਇਹਤਾ ਬਣਿਆ ਹੈ ਹੈਵਾਨ ਭਾਂਬੜ ਕਰੇ ਸਲੇਦਾ ਇਹਤਾ ਬਣਿਆ ਹੈ ਹੈਵਾਨ