Kabza

Kabza

Babbu Maan, Jaidev Kumar, & Babbu Singh Maan

Альбом: Saaun Di Jhadi
Длительность: 5:01
Год: 2001
Скачать MP3

Текст песни

ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ
ਕਰਦੇ ਓ ਵਾਜੇ ਅੱਜ ਮਾਰ ਮਾਰ ਗੋਲੀਆਂ ,
ਖੇਡਣਗੇ ਜੱਟ ਅੱਜ ਖੂਨ ਦੀਆਂ ਹੋਲੀਆਂ
ਕਰਦੇ ਓ ਵਾਜੇ ਅੱਜ ਮਾਰ ਮਾਰ ਗੋਲੀਆਂ ,
ਖੇਡੇਣਗੇ ਜੱਟ ਅੱਜ ਖੂਨ ਦਿਆ  ਗੋਲੀਆਂ
ਕਰਦੇ ਓ ਵਾਜੇ ਅੱਜ ਮਾਰ ਮਾਰ ਗੋਲੀਆਂ ,
ਜਾਣ ਨੀ ਦੇਣੇ ਸੁਕੇ ਬਈ ਪੇਚਾ ਪੈਣਾ ਏ
ਜਾਣ ਨੀ ਦੇਣੇ ਸੁਕੇ ਬਈ ਪੇਚਾ ਪੈਣਾ ਏ
ਚਕ ਲੋ ਚਕ ਲੋ (ਚੱਲ ਲੋ )
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ

ਚੁਕ ਕੇ ਫੜਾਦੇ ਜ਼ਰਾ ਜਿਪਸੀ ਚੋਂ ਨਾਗਣੀ
ਪਹਿਲੀ ਗੋਲੀ ਵੈਰੀਆਂ ਦੀ ਹਿਕ ਵਿੱਚ ਦਾਗ਼ਣੀ
ਚੁਕ ਕੇ ਫੜਾਦੇ ਜ਼ਰਾ ਜਿਪਸੀ ਚੋਂ ਨਾਗਣੀ
ਪਹਿਲੀ ਗੋਲੀ ਵੈਰੀਆਂ ਦੀ ਹਿਕ ਵਿੱਚ ਦਾਗ਼ਣੀ
ਬੜਾ ਸਹਿ ਲਿਆ ਦਾਬਾ, ਹੋਰ ਨਾ ਸਿਹਣਾ ਏ
ਬੜਾ ਸਹਿ ਲਿਆ ਦਾਬਾ, ਹੋਰ ਨਾ ਸਿਹਣਾ ਏ
ਚਕ ਲੋ ਚਕ ਲੋ (ਓਏ ਚੱਕ ਲੋ)
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ

ਖੜਕੇ ਪਹੀ ਦੇ ਵਿੱਚ , ਮੁੱਛ ਨੂੰ ਟੁਟਾ ਦੇ
ਖਿੱਚ ਕੇ ਗੰਡਾਸਾ ਏਕ ਜੱੜ ਦੇ ਗਵਾਹ ਦੇ
ਖੜਕੇ ਪਹੀ ਦੇ ਵਿੱਚ , ਮੁੱਛ ਨੂੰ ਟੁਟਾ ਦੇ
ਖਿੱਚ ਕੇ ਗੰਡਾਸਾ ਏਕ ਜੱੜ ਦੇ ਗਵਾਹ ਦੇ
ਅੱਜ ਮਾਰਨਾ, ਯਾ ਫਿਰ ਮਰਨਾ ਪੈਣਾ ਏ
ਅੱਜ ਮਾਰਨਾ, ਯਾ ਫਿਰ ਮਰਨਾ ਪੈਣਾ ਏ
ਚਕ ਲੋ ਚਕ ਲੋ (ਓਏ ਚੱਕ ਲੋ)
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ

ਚੱਕ ਲੋ ਦੁਨਾਲੀਆਂ ਤੇ ਚੱਕੋ ਸੰਤਾਲੀਆਂ
ਗਿੜਦਾ ਦੇ ਗੱਲਾਂ ਵਿੱਚ ਪਉਣੀਆਂ ਪੰਜਾਲੀਆਂ
ਚੱਕ ਲੋ ਦੁਨਾਲੀਆਂ ਤੇ ਚੱਕੋ ਸੰਤਾਲੀਆਂ
ਗਿੜਦਾ ਦੇ ਗੱਲਾਂ ਵਿੱਚ ਪਉਣੀਆਂ ਪੰਜਾਲੀਆਂ
ਦੋ ਮਲਵੇ ਵਿਚ ਗਾਰਡੇ ਦੇ ਇਕ  ਨੇ ਟਹਿਣਾ ਏ
ਦੋ ਮਲਵੇ ਵਿਚ ਗਾਰਡੇ ਦੇ ਇਕ  ਨੇ ਟਹਿਣਾ ਏ
ਚਕ ਲੋ ਚਕ ਲੋ (ਓਏ ਚੱਕ ਲੋ)
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ
ਚਕ ਲੋ ਰਿਵਾਲਵਰ ਰਫਲਾਂ ਬਈ  ਕਬਜ਼ਾ ਲੈਣਾ ਹੇ