Mittran Di Chhatri
Babbu Maan
5:38ਸੌਣ ਦੀ ਝਡ਼ੀ ਨੀ ਲਗੀ ਸੌਂ ਦੀ ਝਡ਼ੀ ਮੈਂ ਭੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ ਸੌਣ ਦੀ ਝਡ਼ੀ ਨੀ ਲਗੀ ਸੌਂ ਦੀ ਝਡ਼ੀ ਮੈਂ ਭੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ ਸੌਣ ਦੀ ਝਡ਼ੀ ਨੀ ਲਗੀ ਸੌਂ ਦੀ ਝਡ਼ੀ ਮੈਂ ਭੀ ਖੜਾ ਕੋਠੇ ਤੂੰ ਵੀ ਛੱਤ ਤੇ ਚੜੀ ਮੇਰੇ ਦਿਲ ਵਿੱਚ ਆਏ ਖ਼ਿਆਲ ਇਕ ਦਸਣੇ ਨੂੰ ਜੀ ਕਰਦਾ ਹੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਲੇ ਕੇ ਅੰਗੜਾਈ ਜਰਾ ਜ਼ੁਲਫਾਂ ਖਿਲਾਰ ਦੇ ਨੱਚ ਨੱਚ ਛੇੜਾ ਜ਼ਰਾ ਸੂਰ ਮੈ ਗਿਟਾਰ ਦੇ ਲੇ ਕੇ ਅੰਗੜਾਈ ਜਰਾ ਜ਼ੁਲਫਾਂ ਖਿਲਾਰ ਦੇ ਨੱਚ ਨੱਚ ਛੇੜਾ ਜ਼ਰਾ ਸੂਰ ਮੈ ਗਿਟਾਰ ਦੇ By God ਮੈਂ ਵੀ ਅੱਜ ਹੋਈ ਜਾਵਾਂ bore By God ਮੈਂ ਵੀ ਅੱਜ ਹੋਈ ਜਾਵਾਂ bore ਤੇਰੇ ਮੇਰੇ ਬਿਨਾ ਕੋਈ ਹੋਵੇ ਨਾ ਨੀ ਹੋਰ By God ਮੈਂ ਵੀ ਅੱਜ ਹੋਈ ਜਾਵਾਂ bore ਤੇਰੇ ਮੇਰੇ ਬਿਨਾ ਕੋਈ ਹੋਵੇ ਨਾ ਨੀ ਹੋਰ ਹੱਦਾਂ ਸਾਰੀਆਂ ਜਵਾਨੀ ਦੀਆਂ ਟੱਪਣੇ ਨੂੰ ਅੱਜ ਮੇਰਾ ਜੀ ਕਰਦਾ ਹੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਮਾਰ ਮਾਰ ਤਾੜੀਆਂ ਉਡਾ ਦੇ ਗਿੱਠ ਬੰਗਲੇ ਪੈਰਾਂ ਦੀ ਧਮਕ ਨਾਲ ਟੁਟ ਜਾਣ ਜੰਗਲੇ ਮਾਰ ਮਾਰ ਤਾੜੀਆਂ ਉਡਾ ਦੇ ਗਿੱਠ ਬੰਗਲੇ ਪੈਰਾਂ ਦੀ ਧਮਕ ਨਾਲ ਟੁਟ ਜਾਣ ਜੰਗਲੇ ਟਿਪ ਟਿਪ ਟੀਨਾਂ ਉਤੇ ਪੈਂਦੀ ਬਰਸਾਤ ਟਿਪ ਟਿਪ ਟੀਨਾਂ ਉਤੇ ਪੈਂਦੀ ਬਰਸਾਤ ਛਿੜ ਦਾ ਹੈ ਰਾਗ ਮਲ੍ਹਾਰ ਦਾ ਅਲਾਪ ਟਿਪ ਟਿਪ ਟੀਨਾਂ ਉਤੇ ਪੈਂਦੀ ਬਰਸਾਤ ਛਿੜ ਦਾ ਹੈ ਰਾਗ ਮਲ੍ਹਾਰ ਦਾ ਅਲਾਪ ਸੌਂ ਰੱਬ ਦੀ ਤੇਰੀ ਨਸ ਨਸ ਵਿਚ ਵਸਣੇ ਨੇ ਨੂੰ ਜੀ ਕਰਦਾ ਹੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਨੱਚ ਨੱਚ ਸੋਹਣੀਏ ਲਿਆ ਦੀ ਏ ਹਨੇਰੀਆਂ ਚੰਦ ਤੱਕ ਗੱਲਾਂ ਹੋਣ ਤੇਰੀਆਂ ਤੇ ਮੇਰੀਆਂ ਨੱਚ ਨੱਚ ਸੋਹਣੀਏ ਲਿਆ ਦੀ ਏ ਹਨੇਰੀਆਂ ਚੰਦ ਤੱਕ ਗੱਲਾਂ ਹੋਣ ਤੇਰੀਆਂ ਤੇ ਮੇਰੀਆਂ ਤੂੰ ਮੁਮਤਾਜ਼ ਮੈਂ ਹਾ ਤੇਰਾ ਸ਼ਾਹਜਹਾਂ ਤੂੰ ਮੁਮਤਾਜ਼ ਮੈਂ ਹਾ ਤੇਰਾ ਸ਼ਾਹਜਹਾਂ ਤਾਜ ਬਣਾ ਦੁ ਸਾਰੀ ਪੇਲੀ ਵੇਚ ਮਾਨ ਤੂੰ ਮੁਮਤਾਜ਼ ਮੈਂ ਹਾ ਤੇਰਾ ਸ਼ਾਹਜਹਾਂ ਤਾਜ ਬਣਾ ਦੁ ਸਾਰੀ ਪੇਲੀ ਵੇਚ ਮਾਨ ਤੈਨੂੰ ਲੇ ਕੇ ਕਿਤੋਂ ਦੁਨੀਆਂ ਤੋ ਦੂਰ ਨੱਸਣੇ ਨੂੰ ਜੀ ਕਰਦਾ ਹੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਸੌਣ ਦੀ ਝਡ਼ੀ ਦੇ ਵਿਚ ਤੇਰੇ ਨਾਲ ਨੱਚਣੇ ਨੂੰ ਜੀ ਕਰਦੈ ਸੌਣ ਦੀ ਝਡ਼ੀ ਦੇ ਵਿਚ