Kaali Activa - Pind De Gerhe
Rupinder Handa
3:54ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਐਵੇ ਮੁੰਡੇਯਾ ਦੇ ਫੂਕ ਦਵੇਗੀ ਕਾਲਜੇ ਐਵੇ ਮੁੰਡੇਯਾ ਦੇ ਫੂਕ ਦਵੇਗੀ ਕਾਲਜੇ ਨਾ ਲਾਟ ਵਾਂਗੂ ਮਚ ਕੁੜੀਏ ਮਚ ਕੁੜੀਏ ਮਚ ਕੁੜੀਏ ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਓ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਹਿਕ਼ ਪੌਂਦੀ ਜਾਵੇ ਮਾਤ ਨੀ ਪਹਾੜ ਛੋਟੀ ਨੂ ਕਾਨੂ ਮੜ੍ਹ ਦੀ ਏ ਠੇਡੇ ਸਾਡੀ ਰੋਜ਼ੀ ਰੋਟੀ ਨੂ ਹਿਕ਼ ਪੌਂਦੀ ਜਾਵੇ ਮਾਤ ਨੀ ਪਹਾੜ ਛੋਟੀ ਨੂ ਓ ਕਾਨੂ ਮੜ੍ਹ ਦੀ ਏ ਠੇਡੇ ਸਾਡੀ ਰੋਜ਼ੀ ਰੋਟੀ ਨੂ ਨੀ ਸਾਡੇ ਕਰਜ਼ੇ ਚ ਬ੍ਵਾਲ ਵਾਲ ਫਸੇਯਾ ਨਾ ਹੋਰ ਮਿੱਟੀ ਪੱਟ ਕੁੜੀਏ ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਤੇਰੀ ਚੜ ਦੀ ਜਵਾਨੀ ਤੂ ਏ ਗੰਦਲ ਕਚੀ ਤਾਜ਼ੀ ਨਿਕਲੀ ਪਿਟਾਰੀ ਵਿਚੋ ਨਾਗ ਦੀ ਬਚੀ ਤੇਰੀ ਚੜ ਦੀ ਜਵਾਨੀ ਤੂ ਏ ਗੰਦਲ ਕਚੀ ਤਾਜ਼ੀ ਨਿਕਲੀ ਪਿਟਾਰੀ ਵਿਚੋ ਨਾਗ ਦੀ ਬਚੀ ਨੀ ਮੁੰਡੇ ਫੇਰਦੇ ਨੇਯੋਲੇਆਂ ਦੇ ਵਾਂਗੂ ਨੇਯੋਲੇਆਂ ਤੋ ਬਚ ਕੁੜੀਏ ਓ ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਓ ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਜੇ ਤੂ ਲੌਣੀ ਏ ਉਡਾਰੀ ਲਾਲੇ ਅਸਮਾਨ ਤੇ ਜੇ ਤੂ ਸੁੱਟ ਨਾ ਈ ਜਾਲ ਸੁੱਟ ਬੱਬੂ ਮਾਨ ਤੇ ਜੇ ਤੂ ਲੌਣੀ ਏ ਉਡਾਰੀ ਲਾਲੇ ਅਸਮਾਨ ਤੇ ਜੇ ਤੂ ਸੁੱਟ ਨਾ ਈ ਜਾਲ ਸੁੱਟ ਬੱਬੂ ਮਾਨ ਤੇ ਕਿਹੰਦੇ ਆਂਬਰਾ ਚ ਉਡਦੀ ਕਬੂਤਰੀ ਉਤਾਰ ਲਿਹਿੰਦਾ ਜੱਟ ਕੁੜੀਏ ਓ ਪੱਕੀ ਕੰਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਪੱਕੀ ਕੰਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਐਵੇ ਮੁੰਡੇਯਾ ਦੇ ਫੂਕ ਦਵੇਗੀ ਕਾਲਜੇ ਓ ਐਵੇ ਮੁੰਡੇਯਾ ਦੇ ਫੂਕ ਦਵੇਗੀ ਕਾਲਜੇ ਓ ਨਾ ਲਾਟ ਵਾਂਗੂ ਮਚ ਕੁੜੀਏ ਮਚ ਕੁੜੀਏ ਮਚ ਕੁੜੀਏ ਨੀ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ ਓ ਪੱਕੀ ਕਨਕ ਨੂ ਅੱਗ ਲਗ ਜਾਊਗੀ ਨਾ ਵੱਟਾਂ ਉੱਤੇ ਨਚ ਕੁੜੀਏ