Nypd

Nypd

Baggh-E Smg

Альбом: F.A.T.H.E.R
Длительность: 2:50
Год: 2024
Скачать MP3

Текст песни

ਗੋਲੀਆਂ ਦਾ ਮੀਂਹ
ਰਕਾਨੇ  ਕਰਾਂ ਕੀ
ਵਰਰੇ ਗੋਲੀਆਂ ਦਾ ਮੀਂਹ
ਰਕਾਨੇ  ਕਰਾਂ ਕੀ
Call ਚੁੱਕੀ ਨੀਓ ਜਾਨੀ I'm so busy
Police ਦਰ ਤੇ ਖਲੋਤੀ NYPD
ਤੂੰ ਹੀ ਦੱਸ ਕਰਾਂ ਕੀ
ਨੀ ਤੈਨੂੰ ਮਿਲਣੇ ਦੀ ਪਈ
Police ਦਰ ਤੇ ਖੜੀ ਆ
Cannabis ਕਾਲੀ Porsche ਚ ਬਰਾਮਦ ਹੋਈ ਆ
ਮੌਕੇ ਤੇ ਹੀ BIG BAGGH-E offshore ਹੋਏ
FARMAAN ਸੁੱਟੀ ਮਾਇਆ 'ਤੇ ਜਮਾਨਤ ਹੋਈ ਆ
ਜੈਲਾਂ ਜੱਟਾਂ ਦੇ ਪੁੱਤਾਂ ਨੂੰ ਕਿਵੇਂ ਰੋਕ ਲੂ
ਸੌਣ ਨੂੰ ਤੇਰੇ ਪੱਟ ਦਾ ਸਰਾਣਾ ਲੱਗੇ ਭੌਰ ਨੂੰ
ਰੋਲ ਦੁ ਸਾਰਾ ਰੈਪੜਾਂ ਦਾ, ਕੱਠ ਬੀਬਾ ਬੋਲ ਤੂੰ
ਦੂਰ ਨੂੰ ਲਾਟੇ ਕੁੰਡਾ ਤੇ ਕਰੀ ਜਾ ਰਕਾਨੇ  ਰੋਲ ਤੂੰ
ਮੈਨੂੰ ਨਾਂ ਦਿਸੇ ਧੂੰਏ ਚ ਧੁੰਦਲਾ ਸਾਰਾ ਜਗ ਲੱਗੇ
Fuck ਦਵਾਂ, ਇਕ ਨਾ ਹੱਡਾ ਨੂੰ, ਕਿੰਨੇ drugs ਲੱਗੇ
ਤੇਰੇ ਇਸ਼ਕ਼ੇ ਪਿੱਛੇ ਨੀ ਮੈਨੂੰ ਐਨੇ ਮਰਜ ਲੱਗੇ
ਤੂੰ ਇਕੋ ਸਹਾਰਾ, ਬਾਕੀ ਜ਼ਿੰਦਗੀ ਏ sucks ਲੱਗੇ

ਗੋਲੀਆਂ ਦਾ ਮੀਂਹ
ਰਕਾਨੇ  ਕਰਾਂ ਕੀ
ਰਕਾਨੇ  ਕਰਾਂ ਕੀ
ਵਰਰੇ ਗੋਲੀਆਂ ਦਾ ਮੀਂਹ, knees ਤੇ ਬਠਾ ਤੇ ਸਾਰੇ enemies
ਰੀਸਾਂ ਤੇਰੇ jatt ਦੀ ਕਰਦੇ ਓ ਸਾਲੇ wanna be
Rap ਦੀ ਥਾਂ ਤੇ ਕਰਦੇ ਲੌਂਡੂ ਨਿਰੀ parody
ਮੇਰੇ ਆ ਹਿੱਸੇ sin ਆਏ ਸਾਰੇ ਦੱਸ ਕਰਾਂ ਕੀ
Bloody ਜ਼ਿੰਦਗੀ ਮੇਰੀ ਆ ਕੁੜੇ you know what I mean!

ਕੁੜੇ ਡੱਕੇਆ ਨ ਕਰ ਗੱਲ ਗੱਲ ਤੇ
ਪੈਰ ਪੈਰ ਤੇ danger ਰਕਾਨੇ  ਹਰ ਸੈਰ ਤੇ
ਸ਼ੇਰ ਸ਼ੇਰ ਚ ਚਰਚੇ SMG ਦੇ ਆਮ ਨੇ
Ace ਕਦੇ ਰੋਕੇ ਆ, ਭਲਾ ਛਿਕਕੇਆ ਦੀ ਡਾਰ ਨੇ
ਬਾਹਰ ਤੇ ਕਦੇ ਅੰਦਰ
ਕਦੋ ਲੱਗਣੇ number
ਖੋਰੇ ਜੇ ਮੌਤ ਟੱਕਰੀ
ਰੱਬ ਰੱਖੇ ਤੇ ਮਿੱਤਰ
Still on ਆ hustle
ਪਿੱਠਾਂ ਤੇ ਬੁੱਕੇ ਚਵਲ
ਮੁਰੇ ਜੇ ਕਦੇ ਮਿਲਦੇ
ਜਬਾਣਾ ਹੋਣ fumble

ਗੋਲੀਆਂ ਦਾ ਮੀਂਹ
ਰਕਾਨੇ  ਕਰਾਂ ਕੀ
Call ਚੁੱਕੀ ਨੀਓ ਜਾਨੀ I'm so busy
Police ਦਰ ਤੇ ਖਲੋਤੀ NYPD
ਤੂੰ ਹੀ ਦੱਸ ਕਰਾਂ ਕੀ

ਕਰੈ OG'ya ਨੂੰ run, mafia ਦਾ ਟੋਲਾ ਪਤਲੋ
ਡਕਣਾ ਕਿੱਥੇ ਸੌਖੀ ਚੀਜ਼ ਨਿਕਲਜੂ ਉੰਦਰੋ
ਅਸਲਾ ਦੇਣ ਪੈਰਾ ਜੱਟ , ਮਾਝੇ ਦਾ ਏ ਨਖਰੋ
ਦਿਖਾਣੋ ਲੌਂਦੇ ਭੌ FaceTime, jaila ਉੰਦਰੋ

Name ਤੇ ਕਿੰਨੇ case ਨੇ, face ਹਜੇ ਵੀ hide
Ride ਦਵੇ ਐਸੀ ਜੱਟ , ਬੀਬੀਆਂ ਚ ਬਣੇ hype
Pride hood ਨੂੰ ਆ ਪੂਰਾ ਮਾਣ ਕਰੇ ਕੱਲਾ ਕੱਲਾ
ਖਿੱਲਰੇ ਵੈਰੀ ਜਿਉ ਪੱਤੇ, ਜਦੋ ਮਾਰਦੇ ਆ ਹੱਲਾ
ਏਹੋ lifestyle ਆਲਦੇ, This is how we do
ਕਾਂਡ ਅੰਦਰੋ ਅੰਦਰਿ, ਕਿਸੇ ਨੂੰ ਮਿਲੇ ਨਾ soo
ਲੱਗੇ ਵੱਖੀਆਂ ਤੇ ਲੱਗੜ, ਪਿੰਡ ਚੋ ਕੱਢੇ ਰੂਹ
ਮੰਗ ਜੋ ਮੰਗਦੀ ਕੁੜੇ, ਦਿਨ ਬਚੇ ਕੋਲੇ few

ਕਰਾਂ ਕੀ?
ਰਕਾਨੇ ਕਰਾਂ ਕੀ?
Call ਚੁੱਕੀ ਨੀਓ ਜਾਨੀ I'm so busy
Police ਦਰ ਤੇ ਖਲੋਤੀ NYPD
ਤੂੰ ਹੀ ਦੱਸ ਕਰਾਂ ਕੀ