Hathyar (From "Sikander 2")
Sidhu Moose Wala
4:37ਐ It's Sidhu Moosewala baby Yeah Show Mxrci on it ਕੀ ਪਤਾ ਨੀ ਤੇਰੇ ਚ ਦੇਖਿਆ ਰਹਿੰਦੀ ਕਰਦੀ ਤਾਰੀਫ ਤੇਰੀ ਵੇ ਓਹਨਾ ਰਾਹਾਂ ਵਿੱਚੋਂ ਫੁੱਲ ਉੱਗਦੇ ਜਿਥੋਂ ਲੰਘ ਜਾਂਦੀ Jeep ਤੇਰੀ ਵੇ ਕੁਝ ਤਾਂ ਤੇਰੇ ਚ ਸੱਜਣਾ ਕੋਈ ਐਵੇਂ ਸੈਨਤ ਤਾਂ feel ਲੈ ਗਿਆ ਮਾਰੀ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਮੁੜ ਮੁੜ ਵਾਰਾਂ ਤੇਰੇ ਤੇ ਐਸੀ ਬਦਲਾਂ ਦੀ ਘਟਾ ਬਣ ਜਾ ਤੇਰੇ ਮੋਢੇ ਨਾਲ ਲਟਕੀ ਫਿਰਾਂ ਤੇ ਤੇਰੀ ਰਫਲ ਦਾ ਪਟਾ ਬਣ ਜਾ ਰੂਹ ਕੱਢ ਲੈ ਗਿਆ ਸੋਹਣਿਆ ਹੁਣ ਪਿੱਛੇ ਦੱਸ ਕੀ ਰਹਿ ਗਿਆ ਮਾਰੀ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਜਦੋਂ ਕਿਥੇ ਤੂੰ ਮਿਲਾਵੇਂ ਨਜ਼ਰਾਂ ਹੋ ਜਾਨੀ ਆ ਨਿਠਾਲ ਸੋਹਣਿਆ ਥਾਂਇਂ ਖੜੀ ਬੁੱਤ ਬਣ ਜਾ ਹੋ ਜਾ ਗੇਰੂ ਵਾਂਗੂੰ ਲਾਲ ਸੋਹਣਿਆ ਜੇ ਫੇਰੇ ਨਜ਼ਰਾਂ ਤਾਂ ਐਂਝ ਲੱਗਦਾ ਏ ਟੋਟਾ ਦਿਲ ਦਾ ਕੋਈ ਚੀਲ ਲੈ ਗਿਆ ਮਾਰੀ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਹੋ ਜੱਟੀ ਜਾਂਦੀ ਆ Toronto ਤੜਫੀ ਤੇ ਤੂੰ B-Town ਰਹੀ ਜਾਣਾ ਵੇ ਕਾਹਦਾ ਦਿਲ ਚ ਵਸਾਇਆ ਸਿੱਧੂਆਂ ਤੂੰ ਤਾਂ ਜੜਾਂ ਵਿੱਚ ਬਹਿ ਜਾਨਾ ਵੇ ਤੇਰੇ ਹੱਥ ਜਾਣ ਮੂਸੇਵਾਲੀਆਂ ਮੇਰਾ ਤੂੰਹੀਓਂ ਇਕੋ ਹੀਲ ਰਹਿ ਗਿਆ ਮਾਰੀ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ ਸੈਨਤ ਤੂੰ ਐਸੀ ਅੱਖ ਨਾਲ ਮੇਰੇ ਕਾਲਜੇ ਤੇ ਨੀਲ ਪੈ ਗਿਆ