Notice: file_put_contents(): Write of 708 bytes failed with errno=28 No space left on device in /www/wwwroot/muzbon.net/system/url_helper.php on line 265
Barbie Maan - Bande O Tere Khas Ne-Jaan (Feat. Shree Brar) | Скачать MP3 бесплатно
Bande O Tere Khas Ne-Jaan (Feat. Shree Brar)

Bande O Tere Khas Ne-Jaan (Feat. Shree Brar)

Barbie Maan

Длительность: 3:18
Год: 2022
Скачать MP3

Текст песни

No doubt! No doubt!
No doubt! No doubt!

ਓ ਕਾਲੀ ਤੇਰੀ Mustang ਵੇ
ਬੁੱਕੇ ਖੇਤ ਚ New Holland ਵੇ
ਤੈਨੂੰ ਕੀ ਲੋਡ ਬਰਾਂਡਾ ਦੀ
ਜੱਟ ਆਪੇ ਹੀ ਤੂੰ brand ਵੇ
ਬੰਦੇ ਓਹ ਤੇਰੇ ਖਾਸ ਨੇ
ਜਿਨ੍ਹਾ ਤੂੰ ਡਰੇ ਸਰਕਾਰ ਵੇ
ਇੱਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਵੇ
ਓ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ

ਹੋ ਜ਼ੁਰਮ ਜਿਨ੍ਹਾ ਦੇ ਸਾਹਾ ਚ
ਬੰਦੇ ਨੇ ਓਹ ਨਾਲ ਤੇਰੇ
ਜੇਲਾਂ ਚੋਂ ਕੱਢਣ ਤਾਂ ਹੀ ਜਾਣਾ ਐ
ਜਿਗਰੀ ਦੱਸਦੇ ਯਾਰ ਤੇਰੇ
Shree Brar’ਆ ਲਿੰਕ ਤੇਰੇ ਗੁੰਡਿਆਂ ਨਾਲ
ਤੂੰ ਕਾਹਦਾ ਐ ਕਲਾਕਾਰ ਵੇ
ਨਾ ਸਾਂਹ ਆਉਂਦੇ ਨਾ ਤਾਂ ਆਉਂਦੇ
ਤੈਨੂੰ ਆਉਂਦੀ ਏ ਤਾੜ ਤਾੜ ਵੇ
ਇੱਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਵੇ
ਓ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ

ਓ ਸ਼ਹਿਰ ਬਠਿੰਡੇ ਦੱਬਕਾ ਐ
ਨੀਂ ਜੀਵੇਂ up ਚ Ansari ਦਾ
ਸਾਡੀ ਛਤਰ ਸ਼ਾਇਆ ਵਿਚ ਜੋ ਬੇਹ ਗਿਆ
ਬੰਦਾ ਪੁਲਿਸ ਤੋ ਕਿੱਥੇ ਭਾਲੀ ਦਾ
ਸਾਡੀ ਛਤਰ ਸ਼ਾਇਆ ਵਿਚ ਜੋ ਬੇਹ ਗਿਆ
ਬੰਦਾ ਪੁਲਿਸ ਤੋ ਕਿੱਥੇ ਭਾਲੀ ਦਾ
ਹੋ ਐੱਡੇ ਮੋਢੇ ਤੇ ਵੈਰੀ ਗੋਡੇ ਤੇ
ਅਸੀਂ ਬੰਦੇ ਨਾ ਕਾਬਿਲ ਪਿਆਰ ਦੇ
ਇੱਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਨੇ
ਜਿਨ੍ਹਾ ਤੋ ਡਰਦੀ ਪੁਲਿਸ ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਜਿਨ੍ਹਾ ਤੋ ਡਰਦੀ ਪੁਲਿਸ ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ

ਵੈਸੇ ਤਾ ਗੱਡੀ ਤੇਰੀ ਕਾਲੀ ਐ
ਪਰ ਕੰਮ ਗੱਡੀ ਤੋ ਕਾਲੇ ਵੇ
ਹੱਥ ਪਿੱਛੇ ਕਹਿੰਦੇ ਥੋੜਾ ਸੀ
ਜਿਹੜਾ ਕਤਲ ਹੋਇਆ ਪਟਿਆਲੇ ਵੇ
ਹੱਥ ਪਿੱਛੇ ਕਹਿੰਦੇ ਥੋੜਾ ਸੀ
ਜਿਹੜਾ ਕਤਲ ਹੋਇਆ ਪਟਿਆਲੇ ਵੇ
ਨਾ ਮੈਂਨੂੰ ਮਿਲੇ ਨਾ ਪੁਲਿਸ ਨੂੰ ਵੇ
ਦੋਹਾਂ ਨੂ ਤੇਰੀ ਭਾਲ ਵੇ
ਇੱਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਵੇ
ਓ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ
ਹੋ ਤੇਰੀ ਜਾਨ ਦਾ ਦੁਸ਼ਮਣ ਸ਼ਹਿਰ ਸਾਰਾ
ਤੇ ਤੂੰ ਜੱਟੀ ਦੀ ਜਾਨ ਵੇ

ਇੱਕ ਡੱਬ ਚ ਤੇ ਦੂਜਾ ਗੱਡੀ ਚ
ਦੋ ਦੋ ਰੱਖਦੇ ਹਥਿਆਰ ਨੇ
ਜਿਨ੍ਹਾ ਤੋ ਡਰਦੀ ਪੁਲਿਸ ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ
ਜਿਨ੍ਹਾ ਤੋ ਡਰਦੀ ਪੁਲਿਸ ਬਿੱਲੋ
ਬੰਦੇ ਜਿਗਰੀ ਜੱਟ ਦੇ ਯਾਰ ਨੇ

Hundal on the beat yo