Jigra (Guts) (Feat. Gurlez Akhtar)
Lovie Virk
2:57Kaos Production guys ਮੈਂ ਕਈ ਦਿਨ ਦੀ ਸਮਝਾਉਂਦੀ ਟਲਦਾ ਕਿਉਂ ਨਹੀਂ ਤੂੰ ਬੱਲਿਆ ਇਹ ਪਿੱਛੇ ਨੂੰ ਨਹੀਂ ਮੁੜਦਾ ਜਿਹੜੇ ਰਾਹ ਤੇ ਤੂੰ ਚੱਲਿਆ ਮੈਂ ਕਈ ਦਿਨ ਦੀ ਸਮਝਾਉਂਦੀ ਟਲਦਾ ਕਿਉਂ ਨਹੀਂ ਤੂੰ ਬੱਲਿਆ ਇਹ ਪਿੱਛੇ ਨੂੰ ਨਹੀਂ ਮੁੜਦਾ ਜਿਹੜੇ ਰਾਹ ਤੇ ਤੂੰ ਚੱਲਿਆ ਹੋ ਡੱਬ 'ਚ ਖੰਗੇ ਦਾ ਥੋਡਾ ਜਿਹਾ ਸ਼ੋਰ ਵੀ ਚਾਹੀਦਾ ਪੁੱਤ ਬੇਗਾਨਾ ਢੱਕਣ ਦੇ ਲੈ ਜ਼ੋਰ ਵੀ ਚਾਹੀਦਾ ਵੇ ਹੋਜੁਗਾ ਨੁਕਸਾਨ ਸੋਹਣਿਆਂ ਗੋਲੀ ਚੱਲਣ ਤੇ ਜਿਨ੍ਹਾਂ ਦੀ ਚਾਲ ਜਨਾਨੀਆਂ ਵਰਗੀ ਰਾਹ ਸਾਡਾ ਕੀ ਮੱਲਣ ਗੇ ਨੀ ਤੋਰ ਜਨਾਨੀਆਂ ਵਰਗੀ ਰਾਹ ਸਾਡਾ ਕੀ ਮੱਲਣ ਗੇ ਵੇ ਨਾਲ ਜੋ ਤੂੰ ਰੱਖੀ ਫਿਰਦਾ ਯਾਰਾਂ ਦਾ ਵੇ ਟੋਲਾ ਤੇਰੇ ਨਾਲੋਂ ਵੱਧ ਕੀਤੇ ਪਾਉਂਦੇ ਨੇ ਇਹ ਰੌਲਾ ਵੇ ਨਾਲ ਜੋ ਤੂੰ ਰੱਖੀ ਫਿਰਦਾ ਯਾਰਾਂ ਦਾ ਵੇ ਟੋਲਾ ਤੇਰੇ ਨਾਲੋਂ ਵੱਧ ਕੀਤੇ ਪਾਉਂਦੇ ਨੇ ਇਹ ਰੌਲਾ ਇਹ ਤਾਂ ਸੱਜੀਆਂ ਖੱਬੀਆਂ ਮਿੱਠੀਏ ਬਾਹਵਾਂ ਹੁੰਦੇ ਨੇ ਯਾਰ ਨੀ ਹੁੰਦੇ ਇਹ ਤਾ ਵਾਂਗ ਭਰਾਵਾਂ ਹੁੰਦੇ ਨੇ ਇਹਨਾ ਦੇ ਵੀ ਨਾਲ ਤੇਰੇ ਇੰਜਣ ਬੰਨਣਗੇ ਜਿਨ੍ਹਾਂ ਦੀ ਚਾਲ ਜਨਾਨੀਆਂ ਵਰਗੀ ਰਾਹ ਸਾਡਾ ਕੀ ਮੱਲਾਂਗੇ ਨੀ ਤੋਰ ਜਨਾਨੀਆਂ ਵਰਗੀ ਰਾਹ ਸਾਡਾ ਕੀ ਮੱਲਣ ਗੇ ਤੂੰ ਵੀ ਸਿੰਘ ਫਸਾ ਨਾ ਬੈਠੀ ਵੇਹਮ ਏ ਤੇਰਾ ਵੇ ਮਾਡਾ ਕਾਹਨੂੰ ਕਰਨਾ ਚੰਗਾ ਟਾਈਮ ਏ ਤੇਰਾ ਵੇ ਵੇ ਮਾਰ ਖੰਗੂਰਾ ਅਗਲੇ ਲੈ ਲੰਘਣ ਨਹੀਂ ਦਿੰਦੇ ਘੁੱਟ ਲੈਂਦੇ ਨੇ ਸੰਗੀ ਪਾਣੀ ਮੰਗਣ ਨਹੀਂ ਦਿੰਦੇ ਨੀ ਪੀਪੇ ਵਿਚੋਂ ਘਿਉ ਦੇ ਵਾਂਗ ਵਹਿਮ ਵੀ ਕਢਾਂਨੰਗੇ ਹੋ ਟਾਈਮ ਵੀ ਪਾਵਾਂਗੇ ਤੇ ਪੂਰੇ ਟਾਈਮ ਤੇ ਵਢਾਂਗੇ ਹੋ ਕਹਿ ਕੇ ਲੰਗਾਂ ਵੇ ਫੜ ਕੇ ਵਿਚੋਂ ਪਾੜ ਦਿੰਦੇ ਪਿੰਡ ਚੁੱਕਦੇ ਵਾਲੇ ਪਿੰਡ ਚ ਭੰਬੜ ਥਾਲ ਦਿੰਦੇ ਤਿੰਨ ਨੀ ਕਹਿੰਦਾ 4 ਨਾ ਕਹਿੰਦਾ ਇੱਕ ਨਾ ਚੱਲਣਗੇ ਜਿਨ੍ਹਾਂ ਦੀ ਚਾਲ ਜਨਾਨੀਆਂ ਵਰਗੀ ਰਾਹ ਸਾਡਾ ਕੀ ਮੱਲਣ ਗੇ ਨੀ ਤੋਰ ਜਨਾਨੀਆਂ ਵਰਗੀ ਰਾਹ ਸਾਡਾ ਕੀ ਮੱਲਣ ਗੇ ਨੀ ਤੋਰ ਜਨਾਨੀਆਂ ਵਰਗੀ ਰਾਹ ਸਾਡਾ ਕੀ ਮੱਲਣ ਗੇ ਵੇ ਸਚੀ ਇਕ ਨਾ ਝਲਣਗੇ ਵੇ ਸਚੀ ਇਕ ਨਾ ਝਲਣਗੇ ਸਹੀ ਕਿਹਾ ਜਿੰਨਾ ਦੀ ਚਾਲ ਨੀ ਮਰਦਾ ਵਰਗੀ ਰਾਹ ਤੇਰਾ ਕੀ ਮੱਲਣਗੇ