4 Kille
Bhalwaan
3:12ਓਹ ਤੇਰੇ ਰਲ ਨੇ ਨੀ ਗੇੜੇ ਸਮਜ ਚ ਆਉਣਾ ਨੀ ਤੇਰੀ City ਚ ਮੈਂ ਘੁਮੰਮਾ ਬਣ ਕੇ ਪਰੌਂਨਾ ਨੀ ਓਹ ਕਿੱਥੇ ਕਲ ਦੇ ਸ਼ਾਲਾਰੂਆ ਨ ਮੈਨੂੰ ਹੱਥ ਪਾਉਣਾ ਨੀ ਨਾ ਮਿੱਤਰਾਂ ਦੇ ਮੂਰੇ ਅੜਨੀ ਓਹ ਕਿੱਥੇ ਸਾਡੇ ਮੂਰੇ ਅੜਨੀ ਸਾਡੇ ਸੋਹਣੀਏ ਅਸੂਲ ਹੋਰ ਜ਼ਿੰਦਗੀ ਦੇ ਤੇਰੇ ਨੀ ਦਿਮਾਗੀ ਵੜ੍ਹ ਨੇ ਓਹ ਤੇਰੇ ਨੀ ਦਿਮਾਗੀ ਵੜ੍ਹ ਨੇ ਲਾਉਂਦੇ ਮਿੰਤ ਨੀ ਰਕਾਨੇ ਕਾਲੀ ਬੇਂਟਲੇ ਚ ਰੱਖ ਕੇ ਸਾਮਾਨ ਫਿਰਦੇ ਉੱਤੋਂ ਅਸ਼ਲੀ ਤਾਸੀਰੋ ਸਾਡੇ ਵਰਗੇ ਨੀ ਕੱਢਣੇ ਨੂੰ ਜਾਨ ਫਿਰ ਦੇ Net Figure Currency ਦੀ Shay’ਆ Zero’ਆਂ ਚ ਨੀ ਵੱਧ ਵੈਲੀ ’ਆਂ ਚ ਵੱਜਾ ਘੱਟ Hero’ਆਂ ਚ ਨੀ ਓਹ ਟੋਲ ਬਣ ਦੇ ਲੋੱਕਾਂ ਦੇ ਸਾਡੇ ਕਿਲੋ ’ਆਂ ਚੋਂ ਨੀ ਪਤਾ ਨੀ ਕਿਹੰਦੇ ਲਹਿਕੇ ਚਾਰ ਨੇ ਓਹ ਖੌਰੇ ਕਹਿਦੇ ਲਹਿਕੇ ਚਾਰ ਨੇ ਸਾਡੇ ਸੋਹਣੀਏ ਅਸੂਲ ਹੋਰ ਜ਼ਿੰਦਗੀ ਦੇ ਤੇਰੇ ਨੀ ਦਿਮਾਗੀ ਬੜ ਨੇ ਓਹ ਤੇਰੇ ਨੀ ਦਿਮਾਗੀ ਵੜ੍ਹ ਨੇ ਗੱਲਾਂ ਹੋਰ ਕਰੀ ਗੌਰ ਬੀਬਾ ਅੰਖਾਂ ਪੂਰੇ ਨਾ ਤੂੰ ਫਿੱਕੜ ਕਰੀ ਤੋਰ ਲੋੜ ਫੜ੍ਹਿ ਪੂਰਾ ਗੱਬਰੂ ਦਿਓਰ ਕੰਮ ਜ਼ਿਕਕਾਰ ਕਰੀ ਕਹਿੰਦੇ ਡਾਕਖਾਨਾ ਲੈਣੇ ਅੱਜ ਨਾਇਯੋ ਸੁੱਕਾ ਛੱਡਣਾ ਰਾਖਾ ਨੇਫ਼ੇ ਚ ਅਰਹਾ ਕੇ ਨੀ ਪ੍ਰਾਣ ਕੱਢਣਾ ਓਹ ਤਰਲੇ ਨੀ ਜੀਨੀ ਜਰ ਨੇ ਸਾਡੇ ਸੋਨੀਏ ਅਸੂਲ ਹੋਰ ਜ਼ਿੰਦਗੀ ਦੇ ਤੇਰੇ ਨਹੀਂ ਦਿਮਾਗੀ ਵੜ੍ਹ ਨੇ ਓਹ ਮਿੱਤਰਾ ਨੇ ਜ਼ਿੰਦਗੀ ਚ ਖੱਟਿਆ ਪਿਆਰ ਤੇ ਸਵਾਦ ਨੂੰ ਰੱਖੇ ਆ ਵੈਰ ਚੱਲ ਦੇ ਅੱਖਾਂ ਚ ਬਲੱਡ ਬਣ ਬੋਲ ਪੈਂਦੀ ਯਾਰੀ ਕਿਥੋਂ ਮਿਨਤਾਂ ਕਰਾਈਆ ਯਾਰ ਤਾਲ ਦੇ ਓਹ ਹੱਲ ਵੀ ਕੋਈ ਨਾ ਸੱਦਾ ਕੱਲ ਵੀ ਕੋਈ ਨਾ ਐਵੇਂ ਲਹਿਰ ਚ ਦਿਹਾੜੀ ਜਿਹੀ ਤਪਾਲੀਏ ਥਾਣਿਆ ਚ ਚਾਰ ਦੀ ਸਵੇਰ ਨਖਰੋ ਤੇ ਦਿਨ ਯਾਰ ਦੀਆਂ ਮਹਿਫ਼ਿਲ ’ਆਂ ਚ ਤਾਲ ਦੇ ਉਂਝ ਗੁੱਸਾ ਨੀ ਮਨਾਇਆ ਨਿੱਕੀ ਮੋਟੀ ਗੱਲ ਦਾ ਅਸੀਂ ਅੱਜ ਲਯੀ ਜਿਓੰਦੇ ਫਿਕਰ ਨਹੀਂ ਕਲ ਦਾ ਓਹ ਸਦਾ ਨਹੀਂ ਚੁਬਾਰੇ ਖੇਡਨੀ ਸਾਡੇ ਸੋਹਣੀਏ ਅਸੂਲ ਹੋਰ ਜ਼ਿੰਦਗੀ ਦੇ ਤੇਰੇ ਨੀ ਦਿਮਾਗੀ ਵੜ੍ਹ ਨੇ ਓਹ ਤੇਰੇ ਨੀ ਦਿਮਾਗੀ ਵੜ੍ਹ ਨੇ