Anthem

Anthem

Jassi Gosal & Jagan Randhawa

Альбом: Anthem
Длительность: 3:26
Год: 2023
Скачать MP3

Текст песни

ਸ਼ਾਮੀ ਕਾਰ ਸ਼ੋਆਂ ਤੇ
ਸ਼ਾਮੀ car show-ਆ ਤੇ, ਹੁਹ!
ਸ਼ਾਮੀ car show-ਆ ਤੇ, ਹੁਹ!
ਓਹ ਸ਼ਾਮੀ car show-ਆ ਤੇ ਛਡਾਉਂਦੇ ਧੂੰਆਂ tire ਨੀ
ਗਲੀਆਂ 'ਚ ਫਿਰਦੇ ਕਰਾਉਂਦੇ ਮੁੰਡੇ ਕਹਿਰ ਨੀ
ਓਹ ਸ਼ਾਮੀ car show-ਆ ਤੇ ਛਡਾਉਂਦੇ ਧੂੰਆਂ tire ਨੀ
ਹਾਂ! ਗਲੀਆਂ 'ਚ ਫਿਰਦੇ ਕਰਾਉਂਦੇ ਮੁੰਡੇ ਕਹਿਰ ਨੀ
ਓਹ region ਤਾਂ ਪੰਨੂ ਰੱਖਦਾ ਆ ਪੂਰੀ peak ਤੇ
ਹਾਂ donut ਕਢਾਉਂਦਾ ਵੇਖ ਸੰਧੂ ਬੈਠਾ wheel ਤੇ
Real ਵੀ life ਜਿਹੜੀ ਦਿਸੇ ਵਿੱਚ reel ਨੀ
ਓਹ ਕਰੀਦਾ ਆ ਨਾਰਾਂ ਦਿਆਂ ਦਿਲਾਂ ਨੂੰ steal ਨੀ
ਰੰਧਾਵਾ ਕੁੜੇ ਰੱਖਦਾ ਆ ਜਹਾਜ take-off ਤੇ
ਤੇ ਚੰਦਰਾ ਜਿਹਾ ਚੀਮਾ ਸਦਾ ਰਹਿੰਦਾ ਵਿੱਚ feel ਨੀ
ਕਈ ਆ ਸੌ ਕਈ ਆ ਮਾਝੇ ਆਲੇ ਭਾਊ
ਕਈ ਆ ਸੋਣੀਏ ਦੋਆਬੇ ਤੋਂ ਕਈ ਆ ਮਾਲਵੇ ਦੇ ਜਾਊ
ਓਹ ਹੁੰਦਲ ਤੇ ਬਾਘਰੀ ਨਾਲ ਰਿਸ਼ਤਾ ਜਿਓਂ ਖੂਨ ਦਾ
ਨੀ ਬਿਲੋ ਪਾਉਂਦਾ ਚੰਦਰਾ ਭੁਲੇਖੇ ਕੁੜੇ moon ਦਾ
ਨੀ ਘਰਾਂ ਤੋਂ ਨਾ ਘਾਟ ਪੈਰ ਛੱਡ'ਦੇ ਨਾ bet
ਸ਼ਾਮੀ ਸੰਦਾਰ ਭੱਜਦੇ ਅੱਲ ਹੁੰਦੀ vibe check
ਨੀ ਕਰਨਾ sting ਤੇ ਪਵਾਉਂਦਾ ਪੂਰੇ ਰਾਤ ਨੀ
ਤੇ Shelby 'ਚ ਬਾਘਰੀ ਦੀ ਪੂਰੀ ਗਲਬਾਤ ਨੀ
ਓਹ ਸੁੱਖਾ hell cat ਚੋਂ ਵਿਖਾਉਂਦਾ gang sign ਨੀ
ਤੇ ਸੰਧੂ ਦੀ scat ਚੋਂ ਮਝੈਲ ਜਾਂਦਾ ਕਹਿਣ ਨੀ
ਓਹ ਫਿਕਰ ਤਾਂ ਯਾਰਾਂ ਵਿੱਚ ਬੈਠ ਖੁੱਲ੍ਹੇ ਰਹਿਣ ਨੀ
ਏਹ fan ਸ਼ਾਹ ਕਾਲੇ ਦੇ ਤੇ ਤੇਰਾ ਰੰਗ ਤਾਂ ਨੀ
ਕਰਦਾ challenge ਸਿੱਧਾ ਲੋਹੇ ਨੂੰ ਗੋਰਾਇਆ
ਸੌ ਸੌ ਕਿਲੋ ਲਾਉਂਦਾ ਭਾਰ ਕਦੇ ਹਲਕਾ ਨੀ ਲਾਇਆ
ਸਿਰੇ ਲਾਇਆ ਕੰਮ ਕੁੜੇ ਜਿਹਨੂੰ ਹੱਥ ਪਾਇਆ
ਜਿਹੜਾ ਮਰਦਾ ਸੀ ਛਾਲਾਂ ਉਹਦਾ ਮੋਰ ਵੀ ਬਣਾਇਆ
ਜਦੋਂ ਕੱਢੀ ਦੀ ਆ ਫੱਬ ਕੁੜੇ ਜਾਣ ਦਾ ਆ ਰੱਬ
Feel ਹੁੰਦੀ ਆ ਅਲੱਗ ਜਿਵੇਂ ਜਿੱਤ ਲਿਆ ਜੱਗ
ਸ਼ਾਲਾਂ ਮਾਰਦਾ ਆ ਜੱਗ ਅੱਧੀ ਰਾਤੀ ਪੈਂਦੇ ਜੱਬ
ਜਦੋਂ ਬੰਦਾ ਹੁੰਦਾ ਸੱਬ ਡਿੱਗੀ ਖੋਲ੍ਹ ਬੰਦੇ pub
ਫੇਰ ਯੂਬਾ ਯੂਬਾ, ਹੋ!
ਫੇਰ ਸਿਟੀ ਸਿਟੀ, ਹੋ!
ਫੇਰ ਯੂਬਾ ਸਿਟੀ ਸਾਰੀ ਅੱਧੀ ਰਾਤੀ ਜੱਟ ਗਾਉਂਦੇ
ਨੀ ਯਾਰ ਕੱਠੇ ਕੁੜੇ vibe ਜਾਈ ਬਣਾਉਂਦੇ
ਨੀ ਯਾਰਾਂ ਦੇ ਪਿਆਰਾਂ ਨੂੰ ਨਾ ਫੇਰ phone ਲਾਉਂਦੇ
ਨੀ ਸੌਣ ਦਿੰਦੇ ਲੋਕਾਂ ਨੂੰ ਨਾ ਆਪ ਸਾਲੇ ਸੌਂਦੇ
ਰਹਿੰਦੇ california patt ਉੱਤੇ ਮੋਰਨੀ ਆ
ਕੀਲ ਲਉਗੀ ਦਿਲ ਸਦਾ ਐਡੀ ਸਾਡੀ ਤੋਰ ਨੀ ਆ
ਜੇ ਤੂੰ ਹਾਲੇ sure ਨੀ ਆ ਮੈਂ ਵੀ baby bore ਨੀ ਆ
ਖੁੱਲ ਜੂਗਾ ਕਿਸੇ ਨਾਲ ਵੀ ਦਿਲ ਕੋਈ door ਨੀ ਆ
ਨਾਲ ਜਿਹੜਾ ਚੋਬਰ ਮੰਗਾਉਂਦਾ tool italy ਤੋਂ
ਪੱਟ ਲਉ ਭੁਲੇਖੇ ਤੇਰਾ ਲੱਕ ਵਾਲੀ ਤਿਤਲੀ ਤੋਂ
ਤੂੰ ਜਾਵੇ ਸਿੱਧੀ ਮੱਥਿਆਂ ਨੂੰ mag ਵਿੱਚੋਂ ਨਿਕਲੀ
ਜੋ ਸਿਰ ਨੀ ਝੁਕਾਉਂਦੇ ਜਿਹਨੇ ਸਾਨਾਂ ਯਾਰੀ ਜਿੱਤ ਲਈ
ਜੋ ਸਾਡੀ ਹਵਾ ਵਿੱਚ ਨਾ ਰਕਾਨੇ ਖਾਂਦੇ meal ਨੀ
Engine ਕਰੀਦਾ ਰੀਝ ਨਾਲ ਲਾ ਕੇ ਤੇਲ ਨੀ
ਆ ਤੇਰੇ ਅਹ jimmy-Johnny ਯਾਰਾਂ ਅੱਗੇ fail ਨੀ
ਓਹ ਸਾਡੇ ਨਾਲ ਵੈਰ ਕੁੜੇ ਬੱਚਿਆਂ ਦਾ ਖੇਲ ਨੀ
Steal body ਜੁੱਸਾ ਜਿਹੜਾ ਨਾਰਾਂ ਦੀ ਆ ਜਾਨ
ਪੈਰ ਧਰੇ ਜੇ ground ਏ ਦੂਰੋਂ ਦਿਸਦਾ ਜਵਾਨ
Game ਵਿੱਚ ਜਿਹਨੂੰ ਕਹਿੰਦੇ ਆ ਖਾਨ ਭਲਵਾਨ
ਨੀ ਏਹ ਜਿਹਦੇ ਉੱਤੇ ਵਾਰੇ ਸਿੱਧੇ ਖਿੱਚਦਾ ਪਰਾਣ
ਥਾਪੀ ਮਾਰਕੇ ਡਰਾਉਂਦਾ ਜੱਟ ਜਿਵੇਂ ਜਾਫੀ ਸਾਨ੍ਹ
ਕਹਿੰਦੇ ਵੇਖਣਾ ਆ ਜਿਹਨੇ ਆਜੋ ਉਤਰੋ ਮੈਦਾਨ
ਨੀ ਏਹ ਜਿਹਨੂੰ ਹੱਥ ਪਾ ਲਏ ਪਿੱਛੇ ਛੱਡ ਦਾ ਨਿਸ਼ਾਨ
ਆਜਾ game ਕੁੜੇ ਦੇਖਲਾ ਨਾ ਹੋ ਹੈਰਾਨ
ਸਾਡੀ ਯਾਰੀਆਂ ਦੇ ਲੇਖੇ ਯਾਰਾਂ ਵਿੱਚ ਵੱਸੇ ਜਾਨ
ਜੇ ਜੀਣਾ ਜੇ ਆਰ ਕੁੜੇ ਫਿਰਦੇ ਤਿਆਰ ਪੂਰੇ
ਜਾਨ ਦੇਣਾ ਤੈਨੂੰ ਨਾ ਤੂੰ ਸਾਨੂੰ ਹੱਥ ਮਾਰ ਕੁੜੇ
ਨਾਲ ਜਿਹੜੀ ਡਾਰ ਕੁੜੇ ਅੱਧੀ ਆ ਫਰਾਰ ਕੁੜੇ
ਜਾਣ ਦੀ ਤਾਂ ਹੋਣੀ ਵੇਖੀ ਹੋਣੀ ਮੇਰੀ car ਕੁੜੇ