Velvet Rage

Velvet Rage

Big Kay Smg

Длительность: 3:00
Год: 2025
Скачать MP3

Текст песни

ਹੇ ਲਾ ਲਾ ਲਾ ਲਾ ਲਾ ਲਾ ਲਾ ਲਾ
ਲਾ ਲਾ ਲਾ ਲਾ ਲਾ ਲਾ ਲਾ
ਛੇਤੀ ਮੁਕਦੇ shit ਰੰਨੇ ਚੋਕ ਦੇ ਖਲਾਰਾ
ਮੁੱਦੇ ਤੇਰੇ ਮੇਰੇ ਦਾ ਬੀਬਾ ਢਹਿ ਗਿਆ ਛਬਾਰਾ
ਗੱਡਿਓਂ ਕਰੀ rapper ਆ  ਤੋਂ ਆਲਦੇ ਕਿਨਾਰਾ
ਤੋੜੇ ਜੋ homme ਮੁੜਕੇ ਨਹੀਂ ਉੱਠੇ ਓ ਦੋਬਾਰਾ
ਨੇਕ ਰੂਹਾਂ ਦੇ ਫਕੀਰ’ਆਂ ਨੂੰ ਪੱਕੇ ਆ ਸਹਾਰੇ
ਜੱਟ ਘੜੇ ਤਰੰਨੇ ਅੱਖ ਪੜ੍ਹਣੀ ਵੀ ਜਾਣੇ
ਹਵਾ ਕਰੇ ਜੋ ਉੱਡਣਾ ਸਿੱਖੇ ਸਾਡੇ ਪਰਾਂ ਤੇ
ਅਮੀਰੀ ਦੀ ਮੈਂ ਬੁਕਲ ਚ legacy ਡਰਾਂ ਦੇ hoes ਤੋਂ ਭਲੇ ਵਫਾ ਲੋਂਦੇ ਅਕਲੋ ਬੀਮਾਰ
ਤੂੰ ਮੈਥੋਂ ਸਮਾਂ ਭਲਦੀ ਸਮਾਂ ਐਵੇ ਨਾ ਗਾਲ
Bitch’ਆਂ snitch’ਆਂ ਆਮ ਰੁੱਖੀ ਦੁਨੀਆਂ ਦੀ ਚਾਲ
ਮੈਨੂੰ ਮੇਰੇ ਤੇ ਛੱਡ ਦੋ ਮੇਰੇ ਨਾ ਪੁੱਛੋ ਹਾਲ

ਤੈਨੂੰ ਨਹੀਂ ਕਿਵੇਂ ਚਰਚੇ 'ਚ ਰਹਿਣ ਦਾ ਰਕਾਨੇ
ਮੇਰੇ ਤੋਂ ਕੋਹੋ ਦੂਰ ਰਹਿੰਦੇ ਸੁਧਰੇ ਤੇ ਮਾਮੇ
ਜੇੜੀ ਚਲਾਕੀ ਕਰੇ ਸਾਰੀ ਮਿੱਤਰ ਓ ਜਾਣੇ
ਮੌਤ ਹਰ step death ਪੈਂਦੀ ਆ ਸਿਰਹਾਣੇ
ਤੇਰੇ ਤੋਂ ਜ਼ਹਿਰੀ ਸੱਪ ਨਹੀਂ ਤੂੰ ਸਭਤੋਂ ਅਵੱਲੀ
ਤੇਰੇ ਤੇ ਲਿਖੀ line ਕੁੜੇ ਖਰੀ ਕਾਲੀ ਕਾਲੀਨ
ਦਿਲਾਂ ਤੋਂ ਜਮਾ ਉਖੜੇ ਪੱਲੇ ਸੂਰਤ ਕੱਲੀ
ਲੱਖਾਂ ਦੇ ਕਰੇ ਨਖਰੇ ਤੇ ਲੱਛਣ ਚਵਾਣੀ

ਮੈਨੂੰ ਨਹੀਂ care ਫੋਕੀਆਂ ਨਾ ਆਕੜਾ ਵੱਖਾ
ਐਵੇ ਗੱਲ ਗੱਲ 'ਚ ਬੀਬਾ ਬਣ ਨਾ ਖੁਦਾ
ਦਿਨਾਂ ਦੀ ਕੁੜੇ ਖੇਡ ਬੂਟਾਂ ਹੱਕ ਨਾ ਜਟਾ ਨੀ
ਤੇਰੇ ਚੱਕਰੋ ਚੰਗੀ ਕੁੜੇ ਬੜਾਕੇ ਸਜ਼ਾ

Sit down bitch n listen!

ਔਖਾ ਤੇਰੇ ਨਾਲ ਜੀਣਾ ਔਖਾ
ਠੋਕਾ ਤੇਰੀਆਂ ਕਸਮਾਂ ਠੋਖਾ
ਦਿਲ ਕਾਲਾ ਤੂੰ ਰੱਖਿਆ ਕੁੜੀਏ
ਲਿਸ਼ਕਾ ਤੇਰਾ ਮਾਰਦਾ ਕੋਕਾ
ਸਾਰਾ ਏ makeup ਨਕਲੀ ਬੁੱਠੀ
ਜੀਭ ਤੇਰੀ ਜਿਵੇਂ ਚਲਦੀ Uzi butyl ਤੇਰੀ ਅਸਲੀ beauty duty ਤੇਰੀ ਖਤਨਾ Gucci

ਅਸਲਾ ਤੇਰੀ ਲੱਤ ਜਿੰਨਾ ਜੱਟ ਮੋਡੇ ਰੱਖਦਾ ਹਾਂਦੀਆਂ
ਖੱਚਰ ਖੋਟੇ ਲੌਂਦੇ ਮੱਛਰੇ ਕੋਡੇ ਕਰਦਾ ਹਾਂਦੀਆਂ
ਬੁੱਲੇ ਲੁੱਟਦਾ pour ਥੱਡੀਆਂ ਗੋਦੀ ਰੱਖਦਾ ਹਾਂਦੀਆਂ ਮੇਰੇ
ਮੇਰੇ ਪੁਲਸੀਆਂ ਜੇਬੀ ਜਿਵੇਂ media Maoist ਰੱਖਦਾ ਹਾਂਦੀਆਂ

ਨੀ ਤੂੰ ਚੱਲੀ ਬਲਾ ਤਲੀ ਜਾਂ ਵਾਲੀ ਖੁਸ਼ਾਮਦੀਦ ਮੈਂ
ਬੀਬਾ ਦਫਾ ਕਰੀ ਪਰਾ ਮਰੀ ਬੰਦਾ ਨਾਮੁਰੀਦ ਮੈਂ
ਜੇ ਕੋਈ ਨਾ ਮਿਲੇ ਜਿਲਜਲੇ ਤੇ dollar ਲਾ machine ਤੇ
ਮੈਨੂੰ ਨਾ ਵੇਖਾ ਰੰਗ ਹਰਾ ਅਸੀਂ ਆਧੀ ਕਾਲੀ ਫੀਮ ਦੇ

ਨਾ cash ਨਾ big ass ਆਸ਼ਿਕ ਮੈਂ ਸਾਧੀ ਦਾ
ਕਿੰਨਾ rich ਤੇ inch ਦੇਖੇ ਦਿਲ ਨਾ ਤੂੰ ਆਦਮੀ ਦਾ
ਮੇਰੀ ਰਾਤ jazz ਨਾ ਲੰਘੇ ਰਾਤਾਂ ਫਾਤਿਮਾ’ ਨਾਲ
ਨੀ ਮੈਂ ਲੀਣ ਫੀਮ ਨਾ ਜੁੜਦਾ ਬੀਬਾ ਆਤਮਾ ਨਾਲ

ਰਹਿੰਦੇ ਜੱਟ ਮਾਰ ਤੇ ਮਿਲੀ ਲਿਆ ਮੈ car ਤੇ ਇੱਕ ਗਾਣੇ ਖੇਡ
ਨਾ ਗਵਾਇਆ time ਨਾਰ ਤੇ dollar’ਆਂ ਵਾਲੇ ਭਾਰ ਨੇ
Pain ਸਾਰੇ ਹੀ ਤਾਰਤੇ week ਸਾਰਾ ਰੱਜੀਦਾ ਚੋਚਲੇ ਨਾ
ਸ਼ਨੀਵਾਰ ਦੇ

ਤੇਰੇ lesson ਮੁੱਕਣ ਤੇ ਨਹੀਂ ਆਉਂਦੇ ਦਿਨੋ ਦਿਨ ਵੱਧੇ more shit
ਤੇਰੇ ਸਾਰੇ ਮਾਮਲੇ toxic
ਮੇਰੇ thought ਭਲਦੇ moshpit
ਮੇਰੀ hustle’ਆਂ ਨੂੰ ਨਾ ਮਿੱਟੀ ਕਰ
ਮੈਂ ਆਖਿਆ ਸੰਭਾਲ ਲੈ all this
ਮਿੱਤਰਾਂ ਦੇ ਚਲਦੇ big seen
ਮਿਲ ਬੈਠਦੇ ਜੱਟ ਤੇ lit seen
ਹੋਣ ਹੂਰਾ gather backyard
ਨਾ ਮੁੱਕਦਾ cash ਤੇ hash green