Navior

Navior

Navaan Sandhu

Альбом: House Navior
Длительность: 3:46
Год: 2025
Скачать MP3

Текст песни

Oh, lift me up to the sky
Oh, lift me up
High
Oh, lift me up

Manifest'ਆਂ ਨਾਲ ਬਣ-ਦੀ ਨੀ ਗੱਲ ਨੱਡੀਏ
Foot work ਤੋੰ ਬੰਦਾ full ਤੇਜ਼ ਚਾਹੀਦੇ
Mind ਜੇ stable ਨੀ focus ਨੀ ਹੁੰਦਾ
ਤਾਹਿਓਂ kill ਗੱਡੀ ਦਾ ਜਾਂ ਨਹੀਂਓ ਪੇਚ ਲਾਈ ਦੇ

ਨੀ, loose talk ਵਾਲੀ ਤੇ ਕੋਈ sense ਨਾ ਬਣੇ
ਬਡੇ thought ਤੇ plan ਮੇਰੇ ਜਗ ਬਹਾਰ ਦੇ
ਏਥੇ ਜ਼ੋਰ ਲਾ ਲਾ ਕੁੜੇ ਹੋ ਗਏ ਖੁੰਧ ਜੋ ਕਹਾਉਂਦੇ
ਹੁਣ game 'ਚ ਆਉਣ ਨੂੰ ਆ ਸੰਗ ਪਾੜਦੇ

ਨੀ, ਮੈਂ ਚਿੱਟਾ ਵੇਆਲਾ ਹੋ ਗਿਆ ਆ ਨੱਕ ਫੇਨ ਨੂੰ
ਏਥੇ best 'ਆਂ ਕੌਣ ਜੇ ਗੱਲ ਅੱਡੀ ਹੋਈ ਆ
ਹੁਣ ਭੁੱਲ ਜਾਣ ਜੱਟ ਨੂੰ ਏ ਧੱਕ ਲੈੰਗੇ
ਗੱਲ ਜਿਨਾ ਦੇ ਦਿਮਾਗ 'ਚ ਵੱਡੀ ਹੋਈ ਆ

ਜੇ ਤੇਰੇ goosebump ਆਉਂਦੇ ਮੇਰੀ ਆਵਾਜ਼ ਸੁਣ ਕੇ
ਮੇਰੀ ਲਿਖਤ ਨਾ ਬੰਦਿਆਂ ਦੇ ਖੂਨ ਖੌਲਦੇ
ਬੰਦਾ ਅੜ ਜੇ ਤਾਂ ਪਿੱਛੇ ਨਹੀਂਓ ਵੇਂਹਦਾ ਮੁੜ ਕੇ
ਕੰਮ ਸਾਲ-ਸਾਲ ਆਉਂਦੇ ਆ record ਬੋਲਦੇ

ਏਹਨਾ ਤੂਤਾਂ ਦੀਆਂ ਹੋਣੀਆਂ ਨੇ ਜੱਡਾਂ ਪੱਟੀਆਂ
ਪਰ ਭੁੱਲ ਗਏ ਪਹਾੜ ਦੀ ਕੋਈ ਜੜ੍ਹ ਨੀ ਹੁੰਦੀ
ਹੁਣ ਮਰਜ਼ੀ ਦੀ ਮਾਲਕੀ ਆ ਜੀਵੇ ਤੌਰ ਨਾਲ
ਨਿੱਕੇ ਜਾਲ ਪਾ ਕੇ whale ਕਦੇ ਫੜ੍ਹ ਨੀ ਹੁੰਦੀ

ਨੀ ਏਹ ਸ਼ੇਖੀਆਂ ਚ ਵੱਡੇ ਅਸੀਂ ਰੁਤਬੇ ਵੱਲੋਂ
ਲਾਮ ਲਸ਼ਕਰ ਵੀ ਰਖੀਦੇ ਆ high end ਨੀ
ਅੱਜੇ ਤੱਕ ਸਾਰਦੇ ਆ ਬਿੱਲੋ ਮੰਗ ਮੰਗ ਕੇ
ਤੇ ਮੈਂ ਅਲੋਪ ਕਾਰ ਕਰਾਂ ਚੀਜਾਂ ਤੇ spend ਨੀ

ਘਰ 'ਚ ਜਣਾਨੀ ਨਾ ਕਪਤ ਸੇੜ ਦੇ
ਬਾਹਰ ਬਣਦੇ ਆ ਸਾਲੇ ਏਹ laden ਦੇ ਨੇ ਬਿੱਲੋ
ਸੋਚਦੇ ਕੇ top ਉੱਤੇ ਆ ਗਏ ਫ਼ਾਹਾ ਲਾ ਕੇ ਨੀ
ਏਹੇ ਜਾਣਦੇ ਪਿਯਾਦੇ ਮੇਰੀ game ਦੇ ਬਿੱਲੋ

Pound ਤੇਰੇ ਉੱਤੋਂ ਜਾਡਾ ਮੈਂ casino ਸੋਚ ਕੇ
Life risk ਤੇ ਚੱਲੇ drug dealer'ਆਂ ਦੇ ਵਾਂਗ
D-date ਇਕ ਦਿਨ ਵਿਚ 3 ਚੁੱਕੀਆਂ
ਪਰ ਪਾਈਆਂ ਨੀ snap'an fake feeler'ਆਂ ਦੇ ਵਾਂਗ

One spliff a day keep the evil away
One spliff a day keep the evil away
One spliff a day keep the evil away
One spliff a day keep the evil away
One spliff a day keep the evil away

ਜਦੋ ਕੁੜੀ ਕੋਈ ਸੁਨਖੀ ਮੇਰਾ ਕੰਮ ਪੁੱਛਦੀ
ਮੈਂ ਕਹਵਾਂ grinding all night ਤੇ ਸਵੇਰੇ money move
ਤੁਰਿਆ ਸੀ ਪਿੰਡੋਂ ਪਾ ਕੇ ਜੇਬਾਂ 'ਚ ਖ਼ਵਾਬ
ਅੱਜ ਪੱਲੇ ਆ ਮੁੰਡੇ ਦੇ name-fame baby-boo

ਕਰਾਂ buy louis shoe, life die or do
ਨਾ ਕੋਈ them, ਨਾ ਕੋਈ you, ਬਸ ਮੈਂ ਜਾਂ ਫਿਰ who
ਲਾਵੇ yoat ਤੇ sapate ਬਿੱਲੋ ਮੈਂ ਤੇ ਮੇਰਾ crew
Big talk, big move, big money, big groove

ਕਦੇ ਵੱਡੀ ਸੀ ਗਰੀਬੀ ਹੁਣ ਨਿੱਕੇ ਸਾਰੇ bill
ਕਾਲ ਵੱਜਦਾ ਰਕਾਣੇ ਅੱਖਾਂ ਬੰਦ ਕਰਕੇ
Penthouse 'ਚ ਖਲੋ ਕੇ ਜਦੋਂ ਕੁੱਲੀਆਂ ਨੂੰ ਵੇਖਾਂ
ਫਿਰ ਸੋਚਦਾਂ ਮਾਲਕ ਦੇ ਰੰਗ ਕਰਕੇ

ਮੇਰੀ ਮੱਤ ਤੇ ਹੰਕਾਰ ਵਾਲੀ wig ਨਾ ਕੋਈ
ਮੇਰੀ ਨੀਤ 'ਚ ਕਾਲ ਖੇਡਾ ਖਿਜ਼ ਨਾ ਕੋਈ
ਬੀਬਾ ਨਸ਼ੇ ਸਾਰੇ ਨਿੱਕੇ ਓਹਦੇ ਨਾਮ ਦੇ ਅੱਗੇ
ਕਿੰਨੇ vision ਤੋੰ ਅੰਨੇ, ਅਸਮਾਨ ਤੇ ਲੱਗੇ

ਨੀ, ਮੈਂ ਹੱਕ ਦੇ ਕਮਾਵਾਂ ਪਾਵੇ million'ਆਂ ਦੇ ਵਿਚ
ਪਰ ਵੰਡ ਛਕਦਾ ਹਾਂ ਓਹਦੀ ਰਜ਼ਾ ਮੰਨ ਕੇ
ਕਦੇ ਧਨਵਾਲਿਆਂ ਨੂੰ ਮਿਲਾ fees ਰੱਖ ਕੇ
ਸਾਰੇ ਗੁਰੂ ਘਰ ਚਾੜ ਦੇਵਾ ਗੱਜਾ ਮੰਨ ਕੇ

ਕਿੰਨੇ ਪੁਟਦੇ ਸਰੰਗਾਂ, ਨਿੱਤ ਢੇਰ ਹੁੰਦੇ ਆ
ਪਰ ਟੋਡ ਹੁੰਦੀਆਂ ਨੀ ਮੇਹਾਂ ਮੇਰੇ mansion ਦੀਆਂ
Toothpaste ਨਾ ਮਿਲੇ ਤਾਂ ਕੋਈ tension ਨਹੀਂ
ਝੋਟੇ ਕਰਦੇ ਕਰੂਲੀਆਂ 'ਆਂ champagne' ਦੀਆਂ

One spliff a day keep the evil away
One spliff a day keep the evil away
One spliff a day keep the evil away
One spliff a day keep the evil away

One spliff a day keep the evil away
One spliff a day keep the evil away
One spliff a day keep the evil away
One spliff a day keep the evil away