Afterhours
Bir
2:21ਨੀ ਲੱਗਦਾ ਚੰਨ ਦੀ ਜਾਈ ਏਂ ਤੂੰ ਕਿਤੋਂ ਦੂਰੋਂ ਆਈ ਏ ਪਹਾੜੋਂ ਪਾਰ ਜਾ ਅਰਸ਼ਾਂ ਤੋਂ ਕਿਸੇ ਦੀ ਕੋਈ ਰੀਝ ਪੁਗਾਈ ਏਂ ਤੇਰੇ ਵੱਲ ਨੂੰ ਜਾਣਾਂ ਨਈ ਵੱਲ ਨੂੰ ਜਾਣਾਂ ਨਈ ਮੈਂ ਦੱਸਤਾ ਏ ਪੀੜਾਂ ਨੂੰ ਤੂੰ ਮੈਨੂੰ ਏਦਾਂ ਮਿਲ ਜਾਵੀਂ ਜੋ ਮਿਲਦੀ ਐ ਖ਼ੈਰ ਫ਼ਕੀਰਾਂ ਨੂੰ ਤੂੰ ਮੈਨੂੰ ਏਦਾਂ ਮਿਲ ਜਾਵੀਂ ਜੋ ਮਿਲਦੀ ਐ ਖ਼ੈਰ ਫ਼ਕੀਰਾਂ ਨੂੰ ਨੀ ਸੁਰਮਾ ਕਾਲੀ ਰਾਤ ਜੇਹਾ ਮੈਨੂੰ ਕੋਈ ਬਾਤ ਜਿਹੀ ਪਾਉਂਦਾ ਏ ਜੇ ਜਾਗਾਂ ਚੇਤਾ ਨਹੀ ਭੁੱਲਦਾ ਸੌਵਾਂ ਤੇ ਸੁਪਨਾ ਆਉਂਦਾ ਏ ਨੀ ਤੂੰ ਤਾਰਾ ਬਣ ਜਾਵੀਂ ਨੀ ਤੂੰ ਤਾਰਾ ਬਣ ਜਾਵੀਂ ਮੈਂ ਤੈਨੂੰ ਮੰਗ ਲਊ ਪੀਰਾਂ ਤੋਂ ਤੂੰ ਮੈਨੂੰ ਏਦਾਂ ਮਿਲ ਜਾਵੀਂ ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ ਤੂੰ ਮੈਨੂੰ ਏਦਾਂ ਮਿਲ ਜਾਵੀਂ ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ ਨੀ ਤੇਰਾ ਵੇਖ ਕੇ ਹੱਸ ਜਾਣਾ ਮੈਨੂੰ ਗੁਸਤਾਖ ਬਣਾਉਗਾ ਹੁਸਨ ਇਲਾਹੀ ਹਾਏ ਤੌਬਾ ਲੱਗਦਾ ਨੁਕਸਾਨ ਕਰਾਊਗਾ ਨੀ ਤੂੰ ਸੀਨਾ ਵਿੰਨ੍ਹ ਸੁੱਟਿਆ ਸੀਨਾ ਵਿੰਨ੍ਹ ਸੁੱਟਿਆ ਜੋ ਲੱਗਦੀ ਏ ਮਾਰ ਨੀ ਤੀਰਾਂ ਤੋਂ ਤੂੰ ਮੈਨੂੰ ਏਦਾਂ ਮਿਲ ਜਾਵੀਂ ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ ਤੂੰ ਮੈਨੂੰ ਏਦਾਂ ਮਿਲ ਜਾਵੀਂ ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ ਤੂੰ ਮੈਨੂੰ ਏਦਾਂ ਮਿਲ ਜਾਵੀਂ ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ ਤੂੰ ਮੈਨੂੰ ਏਦਾਂ ਮਿਲ ਜਾਵੀਂ ਜੋ ਮਿਲਦੀ ਏ ਖ਼ੈਰ ਫ਼ਕੀਰਾਂ ਨੂੰ