Ai Generated

Ai Generated

Bohemia

Альбом: Rap Star Reloaded
Длительность: 2:58
Год: 2024
Скачать MP3

Текст песни

ਵੈਰੀ Fake ਜਿਵੇ AI generated

ਵੈਰੀ Fake ਜਿਵੇ AI generated

Yeah
ਰੱਬ ਦਾ ਸ਼ੁਕਰ ਕਰਾ
Thank god I made it
ਮੇਰੇ ਗੀਤ ਹੁਣ
Worldwide celebrated
ਗੀਤਾਂ ਚ ਪਸੀਨਾ
ਮੇਰੇ ਲਫ਼ਜ਼ਾਂ ਚ ਲਹੂ ਮੇਰਾ
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਬਾਈ ਮੁੰਡੇ ਨਾਲ ਜਿਹੜੇ ਸਾਰੇ street smart
ਨਾਲੇ educated
Record clean
ਪਰ ਹਾਲੇ ਵੀ investigated
ਰਾਤਾਂ ਨੂੰ car ਚ
ਵੈਰੀ VR ਚ
ਵੈਰੀ Fake ਜਿਵੇ AI Generated
ਨਾਲੇ ਵੈਰੀਆਂ ਲਈ fame ਨਵਾਂ ਨਵਾਂ
Game ਨਵਾਂ ਨਵਾਂ
ਸਦਾ ਸਾਡਾ ਗਰਮ ਰਵੇ ਤਵਾ
ਵੈਰੀਆਂ ਦਾ ਰੂਪ ਨਵਾਂ ਨਵਾਂ
Group ਨਵਾਂ
ਪਰ ਰਾਜਾ ਕਰੇ Coup ਹਰ ਦਫ਼ਾ
ਤੁਸੀਂ stream ਨਾਲ ਜੁੜੇ
Metaverse ਚ ਬਣ ਸਾਡੀ
ਤਾਜ਼ੀ ਹਵਾ ਵਿਚ
ਕਾਲੀ Cullinan ਕਰੇ
Road ਤੇ stroll ਵਿਚ blunt  ਕਰਾ roll
ਆਲੇ ਦਵਾਲੇ ਮੇਰੇ
ਭੈੜਾ ਬੰਦਾ ਨਹੀਂ ਕੋਈ ਹੋਰ ਹੁਣ ਮੈ
ਰੱਬ ਦਾ ਸ਼ੁਕਰ ਕਰਾ
Thank god I made it
ਮੇਰੇ ਗੀਤ ਹੁਣ
Worldwide celebrated
ਗੀਤਾਂ ਚ ਪਸੀਨਾ
ਮੇਰੇ ਲਫ਼ਜ਼ਾਂ ਚ ਲਹੂ ਮੇਰਾ
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਰਾਜਾ ਅਜੇ ਵੀ analog
ਵੈਰੀ photoshop
ਮੇਰਾ B-roll real ਵੀਰੇ
ਤੇਰੀ footage stock
ਅਸੀਂ ਗਲੀਆਂ ਚ ਕੱਲੇ
ਤੁਸੀਂ algorithm ਤੇ ਚਲੇ
ਤੂੰ online block
ਕਿੱਥੇ ਆਪਾ road block
ਕਿੰਨੇ show ਤੂਨੇ kite
ਕਿੰਨੇ hits ਕੀਤੇ drop
ਕਿੰਨੇ star launch ਕੀਤੇ
ਕਿੰਨੇ star ਕੀਤੇ flop
ਕਿੰਨੇ ਮਸਲੇ ਤੂੰ solve ਕੀਤੇ
ਇੱਕ phone call ਚ
ਕਿੰਨਾ ਫਰਕ ਵੇ ਤੇਰੇ ਮੇਰੇ ਮਾਹੌਲ ਚ
ਰੱਬ ਦਾ ਸ਼ੁਕਰ ਕਰਾ
Thank god I made it
ਮੇਰੇ ਗੀਤ ਹੁਣ
Worldwide celebrated
ਗੀਤਾਂ ਚ ਪਸੀਨਾ
ਮੇਰੇ ਲਫ਼ਜ਼ਾਂ ਚ ਲਹੂ ਮੇਰਾ
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated
ਵੈਰੀ Fake ਜਿਵੇ AI generated