Shaq

Shaq

Bohemia

Альбом: Rap Star Reloaded
Длительность: 2:48
Год: 2024
Скачать MP3

Текст песни

Yeah ਹੱਮ all about trust ਫਰਕ ਫਰਕ
ਸਾਰਿਆਂ ਤੋਂ ਫਰਕ
ਹਾਲੇ ਵੀ ਮੈਂ ਸਾਰਿਆਂ ਤੋਂ ਫਰਕ
ਫਰਕ
ਮੰਗਾ ਹੱਕ
ਹੱਕ
ਸਾਰਿਆਂ ਤੋਂ ਹੱਕ
ਹੁਣ ਮੰਗਾ ਸਾਰਿਆਂ ਤੋਂ ਹੱਕ
ਹੱਕ
ਖੜਾ ਵਿਚ
ਵਿਚ
ਸਾਰਿਆਂ ਦੇ ਵਿਚ
ਕੱਲਾ ਖੜਾ ਸਾਰਿਆਂ ਦੇ ਵਿਚ
ਪਰ ਮੈਨੂੰ ਸ਼ੱਕ
ਸ਼ੱਕ
ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
Black boots
Black jeans black truck
Blackmail me
I don’t give a fuck
ਮੈਂ rude ਮੈਂ ਪੀਆ weed ਕਰਾ drug
ਪੀਠ ਪਿੱਛੇ ਬੋਲਦੇ ਨੇ ਮੇਰੇ ਸਾਰੇ ਸਭ
ਮੈਨੂੰ ਸਾਰਾ ਪਤਾ
ਤੁਸੀ ਠੀਕ
ਸਾਰੇ ਕੰਮ ਮੈਂਨੂੰ ਮਾੜਾ ਕੀਤਾ
ਜਿਨੂੰ ਜਿਨੂੰ ਮੈਨੂੰ ਸ਼ੁਰੂ 'ਚ ਸਹਾਰਾ ਦਿੱਤਾ
ਜਦੋ ਫਸਿਆ ਮੈਂ ਸਾਰਿਆਂ ਨੇ ਲਾਰਾ ਦਿੱਤਾ
ਹਾਂ
ਤੁਹਾਡਾ ਬਸ ਚੱਲੇ
ਤੁਸੀ ਕਦੇ ਮੈਨੂੰ limelight 'ਚ ਨਾ ਆਉਣ ਦੋ
Jail 'ਚ ਪਾਓ ਵੇ ਮੈਨੂੰ stage ਨਾ ਗਾਣ ਦੋ
Case 'ਚ ਪਾਓ ਵੇ ਮੈਨੂੰ Bail ਨਾ ਕਰਾਉਣ ਦੋ
ਭੁੱਖਾ ਮਰਾਂ ਘਰ 'ਚ ਮੈਨੂੰ ਰੋਟੀ ਨਾ ਪਕਾਉਣ ਦੋ
ਦੁੱਖਾਂ ਵਿੱਚ ਰਹਾਂ ਕਦੇ ਖੁਸ਼ੀ ਨਾ ਮਨਾਉਣ ਦੋ
ਝੁਕਿਆ ਮੈਂ ਰਹਾਂ ਉੱਤੇ ਕਦੇ ਵੀ ਨਾ ਆਣ ਦੋ
Use ਕਰੋ ਮੈਨੂੰ ਕਾਲਾ ਕਦੇ ਵੀ ਨਾ ਛਾਂਣ ਦੋ
Abuse ਕਰੋ ਮੇਰੀ ਬਦਨਾਮੀ ਹੋਈ ਜਾਨ ਦੋ
Yo Ra
ਗੱਡੀ ਹੌਲੀ ਚਲਾ
Why?
Bai ਤੇਰੇ ਉੱਤੇ ਵੇ police ਦੀ ਨਿਗਾਹ
ਨਾਲੇ Phone ਤੇਰਾ tap
ਹੋਣ ਛੱਡ ਦੇ ਤੂੰ rap
Bag ਕਰਲੇ ਤੂੰ pack
ਤੇਰੇ ਚਾਰੋ ਪਾਸੇ trap
Mac ਤੇਰਾ hacked
GPC tracked
Virus ਤੇਰੇ 'ਤੇ cyber attack
ਹੁਣ ਮੈਂ paranoid
Stress and stuck
ਰਾਤੀ ਸੋਂਦੇ ਵੇਲੇ ਬਿਸਤਰੇ 'ਚ
ਖੁੱਲੀ ਰੱਖਾ ਇੱਕ ਅੱਖ
ਫਰਕ ਫਰਕ
ਸਾਰਿਆਂ ਤੋਂ ਫਰਕ
ਹਾਲੇ ਵੀ ਮੈਂ ਸਾਰਿਆਂ ਤੋਂ ਫਰਕ
ਫਰਕ
ਮੰਗਾ ਹੱਕ
ਹੱਕ
ਸਾਰਿਆਂ ਤੋਂ ਹੱਕ
ਹੁਣ ਮੰਗਾ ਸਾਰਿਆਂ ਤੋਂ ਹੱਕ
ਹੱਕ
ਖੜਾ ਵਿਚ
ਵਿਚ
ਸਾਰਿਆਂ ਦੇ ਵਿਚ
ਕੱਲਾ ਖੜਾ ਸਾਰਿਆਂ ਦੇ ਵਿਚ
ਪਰ ਮੈਨੂੰ ਸ਼ੱਕ
ਸ਼ੱਕ
ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ
ਮੈਨੂੰ ਸਾਰਿਆਂ 'ਤੇ ਸ਼ੱਕ