Tumhara Pyar

Tumhara Pyar

Bohemia

Альбом: I Am Icon
Длительность: 3:31
Год: 2022
Скачать MP3

Текст песни

ਤੁਮਾਰਾ ਪ੍ਯਾਰ ਚਾਹੀਏ
ਮੁਝੇ ਜੀਨੇ ਕੇ ਲੀਏ
ਤੁਮਾਰਾ ਪ੍ਯਾਰ ਚਾਹੀਏ
ਮੁਝੇ ਜੀਨੇ ਕੇ ਲੀਏ

ਮੂਝਕੋ ਹਰ ਘੜੀ
ਦੀਦਾਰ ਚਾਹੀਏ

ਤੁਮਾਰਾ ਪ੍ਯਾਰ ਚਾਹੀਏ
ਮੁਝੇ ਜੀਨੇ ਕੇ ਲੀਏ
ਤੁਮਾਰਾ  ਪ੍ਯਾਰ

ਅੱਜ ਰਾਤ ਤੈਨੂ ਕਰਾ ਮੈਂ ਪ੍ਯਾਰ
ਜਿਵੇਂ ਅੱਜ ਰਾਤ ਸੋਹਣੀ ਤੇਰਾ ਮੈਂ ਯਾਰ
ਜਿਵੇਂ ਅੱਜ ਰਾਤ ਮੈਨੂ ਤੇਰੇ ਨਾਲ ਥੋਡੀ ਲਗੇ
ਅੱਜ ਰਾਤ ਤੇਰੀ ਮੇਰੀ ਜੋਡ਼ੀ ਕਿੰਨੀ ਸੋਹਣੀ ਲਗੇ
ਜਾਦੂਗਰ ਤੇਰੇ ਜਾਦੂ ਚ ਮੈਂ
ਸੋਹਣੀ ਅੱਜ ਰਾਤ ਸਾਰੀ ਤੇਰੇ ਕਾਬੂ ਚ ਮੈਂ

ਸੋਹਣੀ ਲਗੇ ਤੈਨੂ
ਜਿਵੇ ਮੈਨੂ ਨਚਨਾ ਨੀ ਔਂਦਾ
ਅੱਜ ਰਾਤ ਤੈਨੂ ਨਚਕੇ ਦਿਖਾ ਡੁੰਗਾ ਮੈਂ
ਸੋਹਣੀ ਮੈਂ ਤੂ ਤੂ ਮੈਂ
(ਮੈਂ ਤੂ, ਤੂ ਮੈਂ)

ਕੂਡਿਯਾ ਤੋ ਹੋਣਾ
ਸਾਨੂ ਕੁਛ ਵੀ ਨੀ ਕਿਹ
ਸੋਹਣੀ ਕੂਡਿਯਾ ਤੋ ਹੋਣਾ
ਸਾਨੂ ਕੁਛ ਵੀ ਨੀ ਕਿਹ
ਆ!

ਸਤੋ ਕ੍ਯੂਂ ਸੋਹਣੀ ਤੂ ਸੰਗਦੀ
ਕਰਲੇ ਜੋ ਸ਼ਿਕਵੇ ਗਿਲੇ

ਤੁਂਹਰਾ ਪ੍ਯਾਰ ਚਾਹੀਏ
ਮੁਝੇ ਜਿਨੇ ਕ ਲੀਏ
ਤੁਂਹਰਾ ਪ੍ਯਾਰ ਚਾਹੀਏ
ਮੁਝੇ ਜੀਨੇ  ਕੇ ਲੀਏ

ਮੂਝਕੋ ਹਰ ਘੜੀ
ਦੀਦਾਰ ਚਾਹੀਏ

ਤੁਮਾਰਾ ਪ੍ਯਾਰ ਚਾਹੀਏ
ਮੁਝੇ ਜੀਨੇ ਕੇ ਲੀਏ
ਤੁਮਾਰਾ ਪ੍ਯਾਰ

Woah! ਸੋਹਣੀ ਤੇਰੀ ਆਡਯਾ
ਏਕ ਏਕ ਮੁੰਡਾ ਫਿਰੇ ਤੇਰੇ ਉੱਤੇ ਫਿਦਾ
ਬਾਕੀ ਸਾਰੀ ਕੂਡਿਆ  ਏਕੋ ਜਿਹੀ ਲਗਨ
Umm! ਸੋਹਣੀਏ ਤੂ ਸਰਿਯਾ ਤੂ ਜੁਦਾ
Nonstop ਜਦੋਂ ਹੀਲੇ ਤੇਰਾ ਲਕ
Heart Stop ਸੋਹਣੀ ਲਗੇ Too Much
Rap Star ਤੋ ਲੈਕੇ Royal Gang ਦੇ
ਮੁੰਡੇ ਸਾਰੇ ਤੇਰੇ ਪੀਛੇ ਲਗੇ ਅੱਜ (What?)

ਮੈਂ ਤੂ ਤੂ ਮੈਂ
ਮੈਂ ਤੂ ਤੂ ਮੈਂ

ਸੋਹਣੀ ਕੂਡਿਯਾ ਤੋ ਹੋਣਾ
ਸਾਨੂ ਕੁਛ ਵੀ ਨੀ ਕਿਹ
ਕੂਡਿਯਾ ਤੋ ਹੋਣਾ
ਸਾਨੂ ਕੁਛ ਵੀ ਨੀ ਕਿਹ

ਨਹੀਓ ਪਰਵਾਹ ਸਾਨੂ ਜਗ ਦੀ
ਦਿਲ ਸੇ ਦਿਲ ਜੋ ਮਿਲੇ

ਤੁਮਾਰਾ ਪ੍ਯਾਰ ਚਾਹੀਏ
ਮੁਝੇ ਜੀਨੇ ਕੇ ਲੀਏ
ਤੁਮਾਰਾ ਪ੍ਯਾਰ ਚਾਹੀਏ
ਮੁਝੇ ਜੀਨੇ ਕੇ ਲੀਏ

ਮੂਝਕੋ ਹਰ ਘੜੀ
ਦੀਦਾਰ ਚਾਹੀਏ

ਤੁਮਾਰਾ ਪ੍ਯਾਰ ਚਾਹੀਏ
ਮੁਝੇ ਜੀਨੇ ਕੇ ਲੀਏ ਤੁਮਾਰਾ