Sukoon
Rajvir Jawanda
3:54ਓ ਆ ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ (ਮਿਟੀ ਪਈ ਏ) ਬਸ ਉਸ ਇਕ ਸ਼ਹਿ ਨੂੰ ਹਾਰੀ ਬੈਠੇ ਆਂ ਤੇ ਬਾਕੀ ਦੁਨੀਆਂ ਜੋਹਲ ਹੋਣਾ ਨੇ ਜਿੱਤੀ ਪਈ ਏ ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ ਖੁੱਲਿਆਂ ਵਾਲਾਂ ਵਿਚ ਨੀ ਦਿਸਦਾ ਕੇਹਰ ਹਸੀਨਾਂ ਦਾ ਸਿਲਕੀ ਬਾਲ ਤੇ ਜੇਡ ਬਲੈਕ ਸ਼ੋਲ ਪਸ਼ਮੀਨਾ ਦਾ ਹਾਏ ਓਹਨੂੰ ਤਾਂ ਕੋਈ ਖ਼ਬਰਾਂ ਨੀ ਮੇਰੇ ਹਾਲ ਦੀਆਂ ਅੱਜ ਵੀ ਢੰਗ ਕੇ ਹਿਕ ਦੇ ਉੱਤੇ ਲਿੱਟੀ ਪਈ ਏ ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ ਜੇ ਸਾਹਮਣੇ ਆ ਗਈ ਪੱਕੀ ਗੱਲ ਪਹਿਚਾਣ ਲਉਗਾ ਰੱਬ ਦੀ ਸੋਹ ਨਾ ਮੁੜ ਜ਼ਿੰਦਗੀ ਚੋ ਜਾਣ ਦੇਉਗਾ ਬਾਕੀ ਤਾਂ ਸਭ ਹੱਥਾਂ ਦੀਆਂ ਲਕੀਰਾਂ ਨੇ ਪਤਾ ਨੀ ਕਹਿਦੇ ਲੇਖੇ ਲਿਖੀ ਪਈ ਏ ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ ਤੱਕ ਲਏ ਕੋਈ ਇੱਕ ਵਾਰ ਮੁਸੀਬਤ ਪਾ ਸੱਕਦੀ ਏ ਹੀਰ ਤੌ ਸੋਹਣੀ ਮੁੜ ਕੋਈ ਕਿਦਾਂ ਆ ਸੱਕਦੀ ਏ ਹੱਸ ਕਿੱਦਾਂ ਲੂਟਨੇ ਤਖ਼ਤ ਹਜ਼ਾਰੇ ਓਏ ਅੱਜ ਨਾਈ ਓ ਰੱਬ ਬੱਲੋ ਸਿਖੀ ਪਈ ਏ ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ ਧੁੰਦਲੇ ਧੁੰਦਲੇ ਨੈਣ ਨਕਸ਼ ਓਹਦੇ ਚੇਤੇ ਨੇ ਤੇ ਬਾਕੀ ਸੂਰਤ ਅੱਖਾਂ ਮੁਹਰੋਂ ਮਿਟੀ ਪਈ ਏ ਨੀ ਤੇਰਾ ਨਾਂ ਹਾਏ ਅੱਜ ਤੱਕ ਜਪਦੇ ਆਂ ਤੂੰ ਲੱਭਦੀ ਨਾ ਥਾਂ ਥਾਂ ਤੇ ਲੱਭਣੇ ਆਂ ਨੀ ਤੇਰਾ ਨਾਂ ਹਾਏ ਅੱਜ ਤੱਕ ਜਪਦੇ ਆਂ ਤੂੰ ਲੱਭਦੀ ਨਾ ਥਾਂ ਥਾਂ ਤੇ ਲੱਭਣੇ ਆਂ