Black Magic

Black Magic

Cheema Y

Альбом: Anyway
Длительность: 1:59
Год: 2023
Скачать MP3

Текст песни

Gur Sidhu Music

ਤੇਰੀ ਆ ਬਟਾਲਾ ਸ਼ਿਵ ਲੇਖ ਦਾ
ਤੇਰੀ Delhi ਵਾਲੇ agent ਨੇ America ਭੇਜਤਾ
ਪਿੰਡ ਛੱਡਿਆ ਨਾ ਛੱਡਿਆ ਕੋਈ ਵੈਰ ਨਈ
ਭਾਜੀ ਮੋਡ਼ ਮੈਦਾਨ ਵਿੱਚ ਦੂਣੀ ਕਰਕੇ
ਡਰ੍ਹ ਡਰ੍ਹ ਲੰਘਦੀ ਮੰਡੀਰ ਨੀ
ਸਾਧਾਂ ਦੇ ਵਿਛਾਏ ਜੱਟ ਟੂਣੇ ਵਰਗੇ
ਡਰ੍ਹ ਡਰ੍ਹ ਲੰਘਦੀ ਮੰਡੀਰ ਨੀ
ਸਾਧਾਂ ਦੇ ਵਿਛਾਏ ਜੱਟ ਟੂਣੇ ਵਰਗੇ

ਮੇਰੇ ਨਾਲ ਦੀ ਨੇ ਰੱਖੀ Jeep Wrangler
ਓਹੋ risk ਤੋਂ ਡਰ੍ਹੇ ਤੇ ਮੈਂ gabbler
ਓਹਣੇ tattoo ਖੁੰਵਾ ਆ ਮੱਲਵੈਣ ਦਾ
ਪੂਰਾ roll ਨੀ ਨਿਭਾ ਮੈਂ ਮੈਨ man ਦਾ
ਕਿਹੜਾ ਹੱਥ ਪਾਉ ਹੱਥ ਆ trigger ਆ ਤੇ
ਮੌਤ ਵੇਚ ਦਿੰਦੇ Hitler ਖੂਨੀ ਵਰਗੇ
ਡਰ੍ਹ ਡਰ੍ਹ ਲੰਘਦੀ ਮੰਦਿਰ ਨੀ
ਸਾਧਾਂ ਦੇ ਵਿਛਾਏ ਜੱਟ ਟੂਣੇ ਵਰਗੇ
ਡਰ੍ਹ ਡਰ੍ਹ ਲੰਘਦੀ ਮੰਦਿਰ ਨੀ
ਸਾਧਾਂ ਦੇ ਵਿਛਾਏ ਜੱਟ ਟੂਣੇ ਵਰਗੇ

ਇੱਕ ਕੁੜੀ ਜਾਵੇ ਫਿਰਦੀ ਆ ਖੈਣ ਨੂੰ
ਮੈਨੂੰ ਲੱਗਦਾ ਤਿਆਰ ਸੱਤਾਂ ਸਿਹਣ ਨੂੰ
ਸਾਨੂੰ ਯਾਰੀਆਂ ਤੇ ਮਾਣ ਜਿਨ੍ਹਾਂ ਸੱਕਿਆਂ ਤੇ ਨੀ
ਹੋਣ ਵਾਰਦਾਤ ਤੇ ਕਹਿਣ ਬੰਦਾ ਬਚਿਆ ਕੇ ਨਹੀਂ
ਦੋ ਦੋ ਹਫ਼ਤੇ ਵਾਲੇ ਵੀ ਕੰਮ ਆਉਣ ਨਾ
ਸੱਟ ਮਰਦੇ ਟਿੱਕਾ ਕੇ ਅੰਦਰੂਨੀ ਵਰਗੇ
ਡਰ੍ਹ ਡਰ੍ਹ ਲੰਘਦੀ ਮੰਡੀਰ ਨੀ
ਸਾਧਾਂ ਦੇ ਵਿਛਾਏ ਜੱਟ ਟੂਣੇ ਵਰਗੇ
ਡਰ੍ਹ ਡਰ੍ਹ ਲੰਘਦੀ ਮੰਦਿਰ ਨੀ
ਸਾਧਾਂ ਦੇ ਵਿਛਾਏ ਜੱਟ ਟੂਣੇ ਵਰਗੇ
ਸਾਧਾਂ ਦੇ ਵਿਛਾਏ ਜੱਟ ਟੂਣੇ ਵਰਗੇ
ਸਾਧਾਂ ਦੇ ਵਿਛਾਏ ਜੱਟ ਟੂਣੇ ਵਰਗੇ