Notice: file_put_contents(): Write of 625 bytes failed with errno=28 No space left on device in /www/wwwroot/muzbon.net/system/url_helper.php on line 265
Chinna - Still Desi | Скачать MP3 бесплатно
Still Desi

Still Desi

Chinna

Альбом: No Turning Back
Длительность: 2:51
Год: 2025
Скачать MP3

Текст песни

ਦੇਸੀ ਮੁੰਡੇ, ਅਸੀਂ ਪਾਉਣੇ ਆ ਪਟਾਖੇ
ਪੁੱਤ, ਵੱਜਣੇ ਨਹੀਂ ਸਾਡੇ ਪਿੰਡ ਡਾਕੇ
ਅਸੀਂ ਸ਼ੌਂਕ ਨਾਲ ਤੋੜਦੇ ਆ ਨਾਕੇ
ਥਰ-ਥਰ ਪਏ ਕੰਬਦੇ ਇਲਾਕੇ
ਦੇਸੀ ਮੁੰਡੇ, ਅਸੀਂ ਪਾਉਣੇ ਆ ਪਟਾਖੇ
ਪੁੱਤ, ਵੱਜਣੇ ਨਹੀਂ ਸਾਡੇ ਪਿੰਡ ਡਾਕੇ
ਅਸੀਂ ਸ਼ੌਂਕ ਨਾਲ ਤੋੜਦੇ ਆ ਨਾਕੇ
ਥਰ-ਥਰ ਪਏ ਕੰਬਦੇ ਇਲਾਕੇ
ਓਹ ਨੇੜੇ-ਨੇੜੇ ਸੋਹਣੀਏ ਤੂੰ ਆਈ ਜਾਣੀ ਏ
ਚੋਰੀ-ਚੋਰੀ ਤੂੰ ਸਨੇਪਾਂ ਵੀ ਬਣਾਈ ਜਾਣੀ ਏ
ਓਹਨੇ ਤੈਨੂੰ ਆ ਕੇ ਆਪੇ ਡੰਗ ਦੇਣਾ ਆ
ਜਿਹੜਾ ਜੁਲਫ਼ਾ ਦਾ ਸੱਪ ਲੰਮਕਾਈ ਜਾਣੀ ਏ
ਫੋਕੀਆਂ ਨਾ ਕਦੇ ਫੜਾ ਮੁੰਡਾ ਮਾਰਦਾ
ਟੌਰ-ਟੱਪਾ ਚੈਕ ਕਰ ਕਿੱਥੇ ਯਾਰ ਦਾ
ਬਾਰਾਂ ਵੱਜਗੇ 'ਤੇ ਟਾਈਮ ਆ ਸ਼ਿਕਾਰ ਦਾ
ਦੇਖੀ ਕਿ ਵੇ ਹੁਣ ਕੱਢਦਾ ਖੜਾਕੇ
ਦੇਸੀ ਮੁੰਡੇ, ਅਸੀਂ ਪਾਉਣੇ ਆ ਪਟਾਖੇ
ਪੁੱਤ, ਵੱਜਣੇ ਨਹੀਂ ਸਾਡੇ ਪਿੰਡ ਡਾਕੇ
ਅਸੀਂ ਸ਼ੌਂਕ ਨਾਲ ਤੋੜਦੇ ਆ ਨਾਕੇ
ਥਰ-ਥਰ ਪਏ ਕੰਬਦੇ ਇਲਾਕੇ
ਦੇਸੀ ਮੁੰਡੇ, ਅਸੀਂ ਪਾਉਣੇ ਆ ਪਟਾਖੇ
ਪੁੱਤ, ਵੱਜਣੇ ਨਹੀਂ ਸਾਡੇ ਪਿੰਡ ਡਾਕੇ
ਅਸੀਂ ਸ਼ੌਂਕ ਨਾਲ ਤੋੜਦੇ ਆ ਨਾਕੇ
ਥਰ-ਥਰ ਪਏ ਕੰਬਦੇ ਇਲਾਕੇ

ਇਲਾਕੇ ਪਏ ਕੰਬਦੇ ਕੰਬਦੇ ਕੰਬਦੇ
ਪਿੱਠਾਂ 'ਤੇ ਨਹੀਂ ਡੰਗਦੇ ਡੰਗਦੇ ਡੰਗਦੇ
ਜਿਹੜੇ ਲੰਘਦੇ ਨੇ ਸਾਨੂੰ ਮੋਢੇ ਉੱਤੇ ਘੂਰ ਕੇ
ਦੁਬਾਰਾ ਨਹੀਂ ਲੰਘਦੇ ਲੰਘਦੇ ਲੰਘਦੇ
ਪਾਏ ਕੁੱਰਤੇ-ਪਜਾਮੇ ਕਾਲੇ ਰੰਗ ਦੇ
ਲੋਕੀ ਵੇਖਦੇ ਨੇ ਜਿੱਥੋਂ ਆਪਾਂ ਲੰਘਦੇ
ਦੇਖ ਬਾਹਾਂ ਉੱਤੇ ਟੈਟੂ ਜਾਂ ਮੰਗਦੇ
ਸਾਡੇ ਘਰਾਂ ਵਿੱਚ ਵੱਜਦੇ ਨੀ ਛਾਪੇ
ਦੇਸੀ ਮੁੰਡੇ, ਅਸੀਂ ਪਾਉਣੇ ਆ ਪਟਾਖੇ
ਪੁੱਤ, ਵੱਜਣੇ ਨਹੀਂ ਸਾਡੇ ਪਿੰਡ ਡਾਕੇ
ਅਸੀਂ ਸ਼ੌਂਕ ਨਾਲ ਤੋੜਦੇ ਆ ਨਾਕੇ
ਥਰ-ਥਰ ਪਏ ਕੰਬਦੇ ਇਲਾਕੇ
ਦੇਸੀ ਮੁੰਡੇ, ਅਸੀਂ ਪਾਉਣੇ ਆ ਪਟਾਖੇ
ਪੁੱਤ, ਵੱਜਣੇ ਨਹੀਂ ਸਾਡੇ ਪਿੰਡ ਡਾਕੇ
ਅਸੀਂ ਸ਼ੌਂਕ ਨਾਲ ਤੋੜਦੇ ਆ ਨਾਕੇ
ਥਰ-ਥਰ ਪਏ ਕੰਬਦੇ ਇਲਾਕੇ

ਨਾ, ਨਾ ਭੱਜਦੇ ਆ, ਸਿੱਧਾ ਵੱਜਦੇ ਆ
ਨਾਲੇ ਸ਼ੌਂਕ ਨਾਲ ਅੱਡੇ ਕੰਡੇ ਕੱਢਦੇ ਆ
ਗੁੱਟ ਰੋਲੀਆਂ ਨੇ, ਨਾਰਾਂ ਪੋਲੀਆਂ ਨੇ
ਪਾਣੀ ਵਾਂਗੂ ਅਸੀਂ ਹੈਨੇਸੀਆਂ ਡੋਲੀਆਂ ਨੇ
ਰੰਗ ਸਾਰਿਆਂ ਦੇ ਡਾਰਕ ਬਰਾਉਨ ਨੇ
ਜਗ ਜਾਣਦਾ ਕਿ ਮਾਝੇ ਆਲੇ ਕੌਣ ਨੇ
ਰਿੰਗ-ਰਿੰਗ ਕਾਰ ਵੱਜੀ ਜਾਂਦੇ ਫੋਨ ਨੇ
ਕੱਟ ਦਈਏ ਰੈਡ ਬਟਨ ਦਬਾ ਕੇ
ਦੇਸੀ ਮੁੰਡੇ, ਅਸੀਂ ਪਾਉਣੇ ਆ ਪਟਾਖੇ
ਪੁੱਤ, ਵੱਜਣੇ ਨਹੀਂ ਸਾਡੇ ਪਿੰਡ ਡਾਕੇ
ਅਸੀਂ ਸ਼ੌਂਕ ਨਾਲ ਤੋੜਦੇ ਆ ਨਾਕੇ
ਥਰ-ਥਰ ਪਏ ਕੰਬਦੇ ਇਲਾਕੇ
ਦੇਸੀ ਮੁੰਡੇ, ਅਸੀਂ ਪਾਉਣੇ ਆ ਪਟਾਖੇ
ਪੁੱਤ, ਵੱਜਣੇ ਨਹੀਂ ਸਾਡੇ ਪਿੰਡ ਡਾਕੇ
ਅਸੀਂ ਸ਼ੌਂਕ ਨਾਲ ਤੋੜਦੇ ਆ ਨਾਕੇ
ਥਰ-ਥਰ ਪਏ ਕੰਬਦੇ ਇਲਾਕੇ