Satguru Aawange Phera Pawange

Satguru Aawange Phera Pawange

Darbar Path

Длительность: 8:20
Год: 2022
Скачать MP3

Текст песни

ਸਤਿਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਸਤਿਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ

ਨੀ ਮੈਂ ਫੁੱਲਾਂ ਵਾਲਾ ਆਸਣ ਲਾਇਆ
ਨੀ ਮੈਂ ਫੁੱਲਾਂ ਵਾਲਾ ਆਸਣ ਲਾਇਆ
ਨੀ ਮੈਂ ਫੁੱਲਾਂ ਵਾਲਾ ਆਸਣ ਲਾਇਆ
ਨੀ ਮੈਂ ਫੁੱਲਾਂ ਵਾਲਾ ਆਸਣ ਲਾਇਆ
ਉੱਤੇ ਸਤਿਗੁਰਾਂ ਨੂੰ ਮੈਂ ਬਿਠਾਇਆ
ਜਦੋਂ ਹੋਣਗੇ ਦਿਆਲ ਕਰ ਦੇਣਗੇ ਨਿਹਾਲ ਸਾਈਂ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਸਤਿਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ

ਸੁਬਹ ਉੱਠ ਕੇ ਪੜ੍ਹਾਂ ਮੈਂ ਪੰਜ ਬਾਣੀਆਂ
ਸੁਬਹ ਉੱਠ ਕੇ ਪੜ੍ਹਾਂ ਮੈਂ ਪੰਜ ਬਾਣੀਆਂ
ਤੈਨੂੰ ਯਾਦ ਕਰਾਂ ਮੈਂ ਦਿਲ ਜਾਨੀਆਂ
ਤੈਨੂੰ ਯਾਦ ਕਰਾਂ ਮੈਂ ਦਿਲ ਜਾਨੀਆਂ
ਸ਼ਾਮੀ ਰਹਿਰਾਸ ਕਰਾਂ ਧਿਆਨ ਤੇਰਾ ਹੀ ਧਰਾਂ ਹਰ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਸਤਿਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ

ਸਾਰੀ ਸੰਗਤ ਬੋਲੇ

ਸਤਿਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ

ਸੁਬਹ ਉੱਠ ਕੇ ਆਸਾਂ ਦੀ ਵਾਰ ਲਵਾਂ
ਸੁਬਹ ਉੱਠ ਕੇ ਆਸਾਂ ਦੀ ਵਾਰ ਲਵਾਂ
ਸੁਬਹ ਉੱਠ ਕੇ ਆਸਾਂ ਦੀ ਵਾਰ ਲਵਾਂ
ਸੁਬਹ ਉੱਠ ਕੇ ਆਸਾਂ ਦੀ ਵਾਰ ਲਵਾਂ
ਮੇਰੇ ਸਤਿਗੁਰ ਮੈਂ ਵੱਲ ਵੱਲ ਜਾਵਾਂ
ਰਾਤੀ ਸੌਣ ਲੱਗਿਆ ਯਾਦ ਤੇਰਾ ਕਰਾਂ ਮੈਂ ਕੀਰਤਨ ਸੋਹਿਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਸਤਿਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਸਾਰੀ ਸੰਗਤ ਇਕ ਵਾਰ
ਸਤਿਗੁਰ ਆਵਣਗੇ ਫੇਰਾ ਪਾਵਣਗੇ ਘਰ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਨੀ ਮੈਂ ਫੁੱਲਾਂ ਵਾਲਾ ਆਸਣ ਲਾਇਆ
ਨੀ ਮੈਂ ਫੁੱਲਾਂ ਵਾਲਾ ਆਸਣ ਲਾਇਆ
ਉੱਤੇ ਸਤਿਗੁਰਾਂ ਨੂੰ ਮੈਂ ਬਿਠਾਇਆ
ਜਦੋਂ ਹੋਣਗੇ ਦਿਆਲ ਕਰ ਦੇਣਗੇ ਨਿਹਾਲ ਸਾਈਂ ਮੇਰੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਜੀ ਮੈਂ ਸਦਕੇ ਜਾਵਾਂ ਉਸ ਵੇਲੇ
ਸਾਰੀ ਸੰਗਤ ਆਖੋ ਸਤਿਨਾਮ ਸ਼੍ਰੀ ਵਾਹਿਗੁਰੂ