Notice: file_put_contents(): Write of 619 bytes failed with errno=28 No space left on device in /www/wwwroot/muzbon.net/system/url_helper.php on line 265
Deep Fateh - Ohi Yaar | Скачать MP3 бесплатно
Ohi Yaar

Ohi Yaar

Deep Fateh

Альбом: Ohi Yaar
Длительность: 3:10
Год: 2019
Скачать MP3

Текст песни

ਖੁਸ਼ ਦਿਲੀ ਦਾ swag ਬਿੱਲੋ
Mista Baaz!
Deep Fateh!
And you know haan!

ਜੱਟ ਵੇ ਖਿਆਲਾਂ ਵਾਲੇ
Risky ਜਿਹੇ ਬੰਦੇ ਆ
ਅੱਡ ਗਏ ਤਾਂ ਬਚੀ
ਪਰ ਠੰਡਿਆਂ  ਤਾਂ ਠੰਡਿਆਂ
ਸ਼ੁਰੂ ਤੋਂ ਕਿਤਾਬਾਂ ਨਾਲ ਬੰਦੀ ਨੀ ਸੱਦੀ
ਅੱਸੀ ਕਿਹ ਰਿਹਾ ਤੋਂ ਦਿਲ ਪੜ੍ਹਦੇ

ਫੋਟੋਆਂ ਚ ਓਹੀ ਯਾਰ ਖੜੇ ਕਰੀਦੇ
ਜੋ ਚੰਗੇ ਮਾਡੇ time ਨਾਲ ਖੜ ਦੇ
ਫੋਟੋਆਂ ਚ ਓਹੀ ਯਾਰ ਖੜੇ ਕਰੀਦੇ
ਜੋ ਚੰਗੇ ਮਾਡੇ time ਨਾਲ ਖੜ ਦੇ

ਸਾਰਿਆਂ ਨੂੰ ਕਿਹ ਕੇ ਮੇਰਾ ਭਾਈ, ਮੇਰਾ ਭਾਈ
Formality ਕਦੇ ਨੀ ਕਰਦੇ

ਫੋਟੋਆਂ ਚ ਓਹੀ ਯਾਰ ਖੜੇ ਕਰੀਦੇ
ਜੋ ਚੰਗੇ ਮਾਡੇ time ਨਾਲ ਖੜ ਦੇ

ਰੂਹ ਨਾਲ ਨਿਭਾਈ ਦੀ ਏ ਯਾਰੀ ਵਿਚ ਵੈਰ ਨਈ
ਕਦੇ ਕਦੇ ਅੱਲੜਾਂ ਨਾਲ ਕਰ ਲਈ ਦੀ ਸੈਰ ਵੀ
ਰੂਹ ਨਾਲ ਨਿਭਾਈ ਦੀ ਏ ਯਾਰੀ ਵਿਚ ਵੈਰ ਨਈ
ਕਦੇ ਕਦੇ ਅੱਲੜਾਂ ਨਾਲ ਕਰ ਲਈ ਦੀ ਸੈਰ ਵੀ
ਰੱਬ ਜਾਣੇ ਯਾਰੀ ਸਾਡੀ ਵੇਖ ਕੇ ਪੁਰਾਣੀ ਏ
ਨਾ ਲੱਤਾਂ ਦੇ ਕੇ ਸੱਪ ਲੜਦੇ

ਫੋਟੋਆਂ ਚ ਓਹੀ ਯਾਰ ਖੜੇ ਕਰੀਦੇ
ਜੋ ਚੰਗੇ ਮਾਡੇ time ਨਾਲ ਖੜ ਦੇ
ਫੋਟੋਆਂ ਚ ਓਹੀ ਯਾਰ ਖੜੇ ਕਰੀਦੇ
ਜੋ ਚੰਗੇ ਮਾਡੇ time ਨਾਲ ਖੜ ਦੇ

ਪੰਜ ਸਾਲ ਹੋਗੇ ਨਾਹੀਓ ਹੁੰਦਾ ਏ believe
ਜਿਵੇਂ ਕਲ ਹੀ ਮਿਲੇ ਆਂ ਐਨਾ ਦਿਲ ਦੇ ਕਰੀਬ
ਸਚ!
ਕਈ ਗੁੰਡੇ , ਕਈ ਸ਼ਰਾਬੀ
ਕਈ ਕਰਦੇ ਖਰਾਬੀ
ਪਰ ਦੁਖ ਵੇਲੇ ਖੜ ਦੇ ਆ
ਜਦੋਂ ਪੈਂਦੀ need
ਦਿਲ ਜਦੋਂ ਕਰਦਾ ਏ ਜ਼ਿੰਦਗੀ ਜੀਣ ਨੂੰ
ਯਾਰਾਂ ਨੂੰ ਮੈਂ ਫੋਨ ਕਾਰਾਂ ਦਾਰੂ ਪੀਣ ਨੂੰ
ਓ ਯਾਰਾ ਆਜਾ ਮਿਹਫੀਲਾਂ ਸਜਾਈ ਏ
ਚਾਰ ਦਿਨ ਜ਼ਿੰਦਗੀ ਦੇ ਹੰਸ ਕੇ ਰੰਗਾ ਲੀਏ
ਗਾਣਾ ਕਰੀਏ ਰਿਪੀਟ ਨਾਲ ਗੇੜੀਆਂ ਲਵਾਂਗੇ
Sector D ਮੈਜੀ ਨਾਲ ਅੰਡੇ ਵੀ ਖਾਵਾਂਗੇ
ਏ ਜੋ ਜ਼ਿੰਦਗੀ ਨਜ਼ਾਰੇ, ਲੁੱਟਣੇ ਆਂ ਸਾਰੇ
ਛੱਡ ਦੁਨੀਆਂ ਦੀ ਪਰਵਾਹ

ਰਾਤਾਂ ਦੇ ਹਨੇਰਿਆਂ ਚ ਗੱਡੀਆਂ ਚ ਮੇਲ ਦੇ
ਯਾਰ Ravi Raj ਦੇ ਖਦੌਣੇ ਨਹੀਓ sale ਦੇ
ਰਾਤਾਂ ਦੇ ਹਨੇਰਿਆਂ ਚ ਗੱਡੀਆਂ ਚ ਮੇਲ ਦੇ
ਯਾਰ Ravi Raj ਦੇ ਖਦੌਣੇ ਨਹੀਓ sale ਦੇ
ਓ ਅਸਲਾ ਦਿਖ ਕੇ ਨਈ ਸਲੂਟ ਮਰੌਨੇ
Raj ਕਰਨਾ ਦਿਲਾਂ ਚ ਵਧ ਕੇ

ਫੋਟੋਆਂ ਚ ਓਹੀ ਯਾਰ ਖੜੇ ਕਰੀਦੇ
ਜੋ ਚੰਗੇ ਮਾਡੇ time ਨਾਲ ਖੜ ਦੇ
ਫੋਟੋਆਂ ਚ ਓਹੀ ਯਾਰ ਖੜੇ ਕਰੀਦੇ
ਜੋ ਚੰਗੇ ਮਾਡੇ time ਨਾਲ ਖੜ ਦੇ

ਯਾਰੀ ਜ਼ਿੰਦਾਬਾਦ!
ਏ ਗੱਲ ਮੇਰੇ ਯਾਰਾਂ ਲਾਯੀ