Tiger Alive
Sippy Gill
3:47ਨਾ Diploma ਨਾ ਹੀ law ਪਾਉਂਦੇ ਚੰਡੀਗੜ੍ਹ ਰਾਹ Audi ਆ cruiser ਆ ਤੇ ਚੜਕੇ Audi ਆ cruiser ਆ ਤੇ ਚੜਕੇ ਗੇੜੀ route ਉੱਤੇ ਮੌਜਾਂ ਲੁੱਟਦੀ ਮੰਡੀਰ ਤੇਰਾ ਰੌਲੀ ਆਲਾ woofer ਆਂ ਤੇ ਖੜ ਕੇ ਰੌਲੀ ਆਲਾ woofer ਆਂ ਤੇ ਖੜ ਕੇ ਕੋਈ cat ਕੋਈ Kareena ਕੋਈ ਚੰਬੇ ਦੀ ਹਸੀਨਾ ਕੋਈ cat ਕੋਈ Kareena ਕੋਈ ਚੰਬੇ ਦੀ ਹਸੀਨਾ ਕਰੇ ਸੜਕਾਂ ਤੇ ਕਹਿਰ ਬੱਲੀਏ ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓਹੀ ਸਹੇਲੀਆਂ ਨੇ ਬੰਬ ਓਹੀ ਦਾਰੂ ਦੇ ਡਰੱਮ ਛੇਤੀ ਛੱਡਦੇ ਨਾ ਪੈਰ ਬੱਲੀਏ ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓ ਪੱਟਾ ਨਾਲ ਖਹਿੰਦੇ ਆ ਅੜਾਕੀ ਅਸਲੇ ਅੱਖ ਨਾਲ ਗੱਬਰੂ ਨੇ ਲੱਕ ਮਿਣਦੇ ਦਿਨੋਂ ਦਿਨ ਵੱਧ ਦਾ crime ਦੇਖ ਕੇ ਡੱਬਾਂ ਚ ਫ਼ਸਾਈ ਜੱਟ 2-2 ਫਿਰਦੇ ਦਿਨੋਂ ਦਿਨ ਵੱਧ ਦਾ crime ਦੇਖ ਕੇ ਡੱਬਾਂ ਚ ਫ਼ਸਾਈ ਜੱਟ 2-2 ਫਿਰਦੇ ਉੱਡੇ uni ਦਾ ਸਵਾਦ ਸ਼ੌਂਕ ਓਹੀਓ ਸਾਡੇ ਪੁੱਠੇ ਪੀ ਕੇ ਫੂਕਦੇ ਆਂ ਟਾਇਰ ਬੱਲੀਏ ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓਹੀ ਸਹੇਲੀਆਂ ਨੇ ਬੰਬ ਓਹੀ ਦਾਰੂ ਦੇ ਡਰੱਮ ਛੇਤੀ ਛੱਡਦੇ ਨਾ ਪੈਰ ਬੱਲੀਏ ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓ ਸ਼ਨੀਲ ਜਿਹੇ ਜੱਟ ਤੇ black ਵੀਮਰਾਂ ਤੱਕਦੇ ਹੁਸਨ LV ਦੀ shade ਚੋਂ ਓ ਵੱਸਦੀ ਨੀ ਜਾ ਕੇ ਕਿਸੇ ਮਾੜੇ ਬੰਦੇ ਦੇ ਲੰਘ ਜਾਂਦੀ ਜਿਹੜੀ ਮਿੱਤਰਾਂ ਦੇ ਗੇੜ ਚੋਂ ਓ ਵੱਸਦੀ ਨੀ ਜਾ ਕੇ ਕਿਸੇ ਲੰਡੂ ਬੰਦੇ ਦੇ ਲੰਘ ਜਾਂਦੀ ਜਿਹੜੀ ਮਿੱਤਰਾਂ ਦੇ ਗੇੜ ਚੋਂ ਇੰਜਣ ਜਾਣ ਖੁੱਲ ਖੁੱਲ ਬੀਬਾ ਜੱਟ ਕਾਹਦੇ bull ਔਖੀ ਦੱਬਨੀ ਆ ਪੈੜ ਬੱਲੀਏ ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓਹੀ ਸਹੇਲੀਆਂ ਨੇ ਬੰਬ ਓਹੀ ਦਾਰੂ ਦੇ ਡਰੱਮ ਛੇਤੀ ਛੱਡਦੇ ਨਾ ਪੈਰ ਬੱਲੀਏ ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ barbique ਤੇ ਸੱਜਰੇ ਸ਼ਿਕਾਰ ਰਹਿੰਦੇ ਨੇ ਮੂੰਹੋਂ ਗੱਡੀ ਬੋਲਦੀ ਐ ਪਾੜ ਬੱਲੀਏ ਮਾਲਵੇ ਦਾ ਰਾਜਾ ਰਹੁਕ ਸ਼ੇਖ ਮੰਨਦੇ ਨਾਮ ਲੈਂਦੇ ਸ਼੍ਰੀ ਬਰਾੜ ਬੱਲੀਏ ਤੇਰਾ ਰੌਲੀ ਆਲਾ ਗਿੱਲ ਗੱਲ ਕਰਦਾ still ਹੌਂਕੇ ਲੱਗਣੇ ਆ ਠਹਿਰ ਬੱਲੀਏ ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ ਓਹੀ ਸਹੇਲੀਆਂ ਨੇ ਬੰਬ ਓਹੀ ਦਾਰੂ ਦੇ ਡਰੱਮ ਛੇਤੀ ਛੱਡਦੇ ਨਾ ਪੈਰ ਬੱਲੀਏ ਓਹੀ ਗੱਡੀਆਂ ਚ ਘਰੇ ਯਾਰ ਫਿਰਦੇ ਨੇ ਛੜੇ ਓਹੀ ਚੰਡੀਗੜ੍ਹ ਸ਼ਹਿਰ ਬੱਲੀਏ