Bombay To Punjab
Deep Jandu
4:04ਖੁਸ਼ੀਆਂ ਵੀ ਤੂੰ, ਦੁਨੀਆਂ ਵੀ ਤੂੰ ਤਾਹੀਉਂ ਗੱਡੀ ਤੇਰੇ ਪਿੱਛੇ ਗੇੜੇ ਲਾਵੇ ਜਦੋਂ ਚੱਲਦੀ slow, ਕਰਦੀ glow ਮੇਰਾ ਦਿਲ ਚਾਹੁੰਦਾ ਏ ਤੂੰ ਨੇੜੇ ਆਵੇ ਜਿੰਨਾਂ ਤੇਰੇ ਨਾਲ਼ love, ਕਰ ਅੱਖੀਆਂ ਤੋਂ judge ਮੂੰਹੋਂ ਬੋਲ ਕੇ ਵੀ ਮੈਥੋਂ ਕਿਹਾ ਜਾਵੇ ਨਾ ਇਹ ਸਾਲਾ, ਇਹ ਸਾਲਾ ਕਿੱਦਾਂ ਦਾ ਪਿਆਰ ਕੁੜੀਏ? ਪਲ ਦੂਰ ਤੇਰੇ ਕੋਲ਼ੋਂ, ਰਿਹਾ ਜਾਵੇ ਨਾ ਇਹ ਸਾਲਾ ਕਿੱਦਾਂ ਦਾ ਪਿਆਰ ਕੁੜੀਏ? ਪਲ ਦੂਰ ਤੇਰੇ ਕੋਲ਼ੋਂ, ਰਿਹਾ ਜਾਵੇ ਨਾ ਕਾਹਦੀ ਖੜ੍ਹਗੀ ਏ ਅੱਖ ਤੇਰੇ ਤੇ (ਤੇਰੇ ਤੇ) Gun ੨੪ ਘੰਟੇ ਡੱਬ ਮੇਰੇ ਤੇ (ਮੇਰੇ ਤੇ) ਐਸੀ ਕਿਰਪਾ ਏ ਰੂਪ ਤੇਰੇ ਦੀ Case ਵੱਧੀ ਜਾਂਦੇ ਰੋਜ਼ ਮੇਰੇ ਤੇ (ਮੇਰੇ ਤੇ) ਕੀ ਮਿੰਟ ਤੇ ਸਕਿੰਟ, ਤੈਨੂੰ ਪੂਰਾ ਵੀ ਨਾ hint ਤੇਰੇ ਬਿਨਾਂ, ਇੱਕ ਸਾਹ ਵੀ ਲਿਆ ਜਾਵੇ ਨਾ ਇਹ ਸਾਲਾ, ਇਹ ਸਾਲਾ ਕਿੱਦਾਂ ਦਾ ਪਿਆਰ ਕੁੜੀਏ? ਪਲ ਦੂਰ ਤੇਰੇ ਕੋਲ਼ੋਂ, ਰਿਹਾ ਜਾਵੇ ਨਾ ਇਹ ਸਾਲਾ ਕਿੱਦਾਂ ਦਾ ਪਿਆਰ ਕੁੜੀਏ? ਪਲ ਦੂਰ ਤੇਰੇ ਕੋਲ਼ੋਂ, ਰਿਹਾ ਜਾਵੇ ਨਾ ਬਸ ਇੱਕ ਤੇਰੀ ਚਾਹੀਦੀ ਏ ਹਾਂ ਨੀ (ਹਾ-ਹਾਂ-ਹਾ) Lally ਨਾਲ਼ ਜੁੜੇ ਤੇਰਾ ਨਾਂ ਨੀ (ਨਾ-ਨਾਂ-ਨਾ) Pav ਨੂੰ ਬਣਾ ਲੈ ਤੂੰ ਵਿਚੋਲਾ ਇੱਕੋ cup ਵਿੱਚ ਪੀਈਏ ਚਾਹ ਨੀ (ਚਾਹ ਨੀ) ਕਿਉਂ mall'an ਵਿੱਚ ਤੂੰ ਲੱਭਦੀ, ਜੱਟੀ ਤੇਰਾ brand ਕੁੜੇ ਤੇਰੇ ਮੈਂ ਨਾਂ ਕਰਾਦੂੰ, ਦਿਲ ਦੀ ਸਾਰੀ land ਕੁੜੇ Lambo ਦੀ seat ਤੇ ਬਹਿਜਾ, ਪਾ diamond ਦਾ ਕੋਕਾ Jet private ਵਿਚੋਂ ਨਿਕਲੂ, ਜੋੜੀ ਲੱਗੂ ਕੈਮ, ਕੁੜੇ ਇੱਕ, ਦੋ, ਤਿੰਨ, ਰੋਜ਼ ਗਿਣਦਾ ਆ ਦਿਨ ਜਦ ਚੇਹਰਾ ਤੇਰਾ ਮੇਰੇ ਅੱਗੇ ਆਵੇਗਾ ਇਹ ਸਾਲਾ, ਇਹ ਸਾਲਾ ਕਿੱਦਾਂ ਦਾ ਪਿਆਰ ਕੁੜੀਏ? ਪਲ ਦੂਰ ਤੇਰੇ ਕੋਲ਼ੋਂ, ਰਿਹਾ ਜਾਵੇ ਨਾ ਇਹ ਸਾਲਾ ਕਿੱਦਾਂ ਦਾ ਪਿਆਰ ਕੁੜੀਏ? ਪਲ ਦੂਰ ਤੇਰੇ ਕੋਲ਼ੋਂ, ਰਿਹਾ ਜਾਵੇ ਨਾ