Defender

Defender

Harf Cheema, Sudesh Kumari, & Deep Jandu

Альбом: Future Folk
Длительность: 3:04
Год: 2024
Скачать MP3

Текст песни

ਓਹ ਖਰੀਦਾ ਨਈ ਕਉ ਛੱਡਦਾ ਦਾਰੂ ਦੇ ਟੈਂਡਰ ਦਾ
ਚੰਡੀਗੜ੍ਹ ਨੂੰ ਗਹਿਰਾ ਰੱਖੇ Defender ਦਾ

ਚੰਡੀਗੜ੍ਹ ਵਿਚ ਰਹਿੰਦੇ ਪੱਕੇ ਸੱਜਣ ਨੀ
ਉਹਨਾਂ ਸੋਫ਼ੇ ਬਸ ਮੇਰੇ ਗਏ ਤੇ ਰੱਜਣ ਨੀ

ਮਾਰ ਲੈਣ ਨਾਲ ਤੈਨੂੰ ਵੇ ਯਾਰ ਤੇਰੇ
ਮਾਰ ਲੈਣ ਨਾਲ ਤੈਨੂੰ ਵੇ ਯਾਰ ਤੇਰੇ
ਹਰ ਵੇਲੇ ਜੋ ਹੁੰਦੇ ਨਾਲ ਤਰੀਕਾਂ ਤੇ

ਹੁਣ ਗਭਰੂ ਨੂੰ ਲੈ ਨਾ ਐਨਾ lite ਕੁੜੇ
Heavy heavy ਪਾਕੇ ਸੂਟ Boutique ਆ  ਦੇ
ਹੁਣ ਗਭਰੂ ਨੂੰ ਲੈ ਨਾ ਐਨਾ lite ਕੁੜੇ
ਨੀ Heavy heavy ਪਾਕੇ ਸੂਟ Boutique ਆ  ਦੇ

ਹਾਂ ਲਕਸ਼ਣ ਮਾੜੇ ਮਾੜਾ ਨਹੀਂ ਤੂੰ ਦਿਲ ਦਾ ਵੇ
ਫੋਨ ਕਿਉਂ ਤੇਰਾ ਆਥਣ ਜੇ ਤੇਰਾ ਮਿਲਦਾ ਵੇ

ਪਰਤਾ ਲਾ ਕੇ ਰਗੜਾ ਰੋਜ਼ ਬਦਾਮਾਂ ਨੂੰ
ਜਿਮ ਚ ਹਵਾਂ ਹਾਂਡਿਏ ਨੀ ਸ਼ਮਾਂ ਨੂੰ
ਪਿੰਡ ਚੀਮਾ ਨੀ ਛੱਡਿਆ ਜਾਂਦਾ ਹਾਂਡਿਆ
ਪਿੰਡ ਚੀਮਾ ਨੀ ਛੱਡਿਆ ਜਾਂਦਾ ਹਾਂਡਿਆ

ਉੱਤੋਂ ਸੁਪਨੇ ਲੈਂਦਾ ਏ ਅਮਰੀਕਾ ਦੇ

ਹੁਣ ਗਭਰੂ ਨੂੰ ਲੈ ਨਾ ਐਨਾ lite ਕੁੜੇ
Heavy heavy ਪਾਕੇ ਸੂਟ Boutique ਆ  ਦੇ
ਹੁਣ ਗਭਰੂ ਨੂੰ ਲੈ ਨਾ ਐਨਾ lite ਕੁੜੇ
ਨੀ Heavy heavy ਪਾਕੇ ਸੂਟ Boutique ਆ  ਦੇ

ਵੇ ਅੱਜ ਦੀ ਡੇਟ ਚ ਕਿਹੜਾ ਤੇਰੇ ਬਰਾਬਰ ਦਾ
ਜਾਣਿਆ ਨੀ ਕੋਈ ਗੁੱਟ ਫੜ ਲਏ ਜੋ ਛੋਬਰ ਦਾ
ਖੜੀ ਕਿੱਥੇ ਡਾਂਗ ਹੋਜੂ ਇੱਕ ਪਾਸਾ ਨੀ
ਡਿੱਗੀ ਦੇ ਵਿੱਚ ਜਾਂਦ ਕੇ ਰੱਖਾਂ ਗੰਡਾਸਾ ਨੀ

ਆਨਲਾਈਨ ਤੂੰ ਹੁੰਦਾ 24 ਘੰਟੇ ਵੇ
ਆਨਲਾਈਨ ਤੂੰ ਹੁੰਦਾ 24 ਘੰਟੇ ਵੇ
ਹਾਏ ਦਿੰਦਾ ਨਹੀਂ ਰਿਪਲਾਈ ਕਿਉਂ ਸਟ੍ਰੀਕਾਂ ਤੇ

ਹੁਣ ਗਭਰੂ ਨੂੰ ਲੈ ਨਾ ਐਨਾ lite ਕੁੜੇ
Heavy heavy ਪਾਕੇ ਸੂਟ Boutique ਆ  ਦੇ
ਹੁਣ ਗਭਰੂ ਨੂੰ ਲੈ ਨਾ ਐਨਾ lite ਕੁੜੇ
ਨੀ Heavy heavy ਪਾਕੇ ਸੂਟ Boutique ਆ  ਦੇ

Deep Jandu
Cheema
ਆ ਗਿਆ ਨੀ ਓਹੀ ਬਿੱਲੋ time