Disco Wich Gidda

Disco Wich Gidda

Deep Money

Длительность: 4:12
Год: 2013
Скачать MP3

Текст песни

Deep Money Money (ਬੁੱਰਾਹ)
Ikka
ਸੱਚ ੨੦੧੩

ਜ਼ੁਲਫਾ ਨੂ ਰੰਗ ਕਰਾ ਕੇ ਕੇ
ਗਲ ਕਾਲੀ ਗਾਨੀ ਪਾ ਕੇ ਕੇ
ਜ਼ੁਲਫਾ ਨੂ ਰੰਗ ਕਰਾ ਕੇ ਕੇ.
ਗਲ ਕਾਲੀ ਗਾਨੀ ਪਾ ਕੇ
ਜ਼ੁਲਫਾ ਨੂ ਰੰਗ ਕਰਾ ਕੇ
ਗਲ ਕਾਲੀ ਗਾਨੀ ਪਾ ਕੇ
Belly ਨੂ button ਪਾਵਾ ਕੇ ਲਗਦੀ ਮੁਟਿਆਰ ਨੀ
Disco ਵਿੱਚ ਗਿੱਦਾ ਤੇਰਾ ਤੱਕਦੇ ਮੇਰੇ ਯਾਰ ਨੀ
Disco ਵਿੱਚ ਗਿੱਦਾ ਤੇਰਾ ਤੱਕਦੇ ਮੇਰੇ ਯਾਰ ਨੀ
Disco ਵਿੱਚ ਗਿੱਦਾ ਤੇਰਾ

ਸੱਪ ਵਾਂਗੂ ਗੁੱਤ ਵਲ ਖੌਂਦੀ ਆ
ਨੀ ਤੇਰੀ ਅੱਡੀ ਵੀ ਰੁਕਣਾ ਨਾ ਚੌਂਦੀ ਆਂ
ਸੱਪ ਵਾਂਗੂ ਗੁੱਤ ਵਲ ਖੌਂਦੀ ਆ
ਨੀ ਤੇਰੀ ਅੱਡੀ ਵੀ ਰੁਕਣਾ ਨਾ ਚੌਂਦੀ ਆਂ
Pitbull ਦੇ ਗਾਣੇ ਦਾ ਜੀ , Pitbull ਦੇ ਗਾਣੇ ਦਾ
Pitbull ਦੇ ਗਾਣੇ ਦਾ ਚੜਿਆ ਬੁਖ਼ਾਰ ਨੀ
Disco ਵਿੱਚ ਗਿੱਦਾ ਤੇਰਾ ਤੱਕਦੇ ਮੇਰੇ ਯਾਰ ਨੀ
Disco ਵਿੱਚ ਗਿੱਦਾ ਤੇਰਾ ਤੱਕਦੇ ਮੇਰੇ ਯਾਰ ਨੀ
Disco ਵਿੱਚ ਗਿੱਦਾ ਤੇਰਾ

ਕਮਰ ਜੈਸੇ ਕਾਂਚ , ਦੇਖ ਐਸੇ ਨਾ ਤੂ ਨਾਚ
ਉੱਪਰ ਵਾਲੇ ਕੀ ਕਸਮ ਕੁਜ ਕਰਵਾ ਦੇਗੀ ਤੂ ਆਜ
ਮੇਰੇ ਯਾਰ ਦੇਖੇ ਤੁਜਕੋ ਆਹ
ਤੂ ਦੇਖੇ ਮੁਜਕੋ ਐਸੇ ਲੜਕੇ ਪਟਾਨੇ ਸੇ ਨਾ ਆਓਗੀ ਤੁਮ ਬਾਜ਼
ਖੁਦ ਪੇ control ਕਰੋ ਨਾ ਜਾਨਾ ਐਸੇ ਕੀਆ ਕਰੋ
ਅਣਜਾਨੇ ਲੋਗੋਂ ਕੋ ਨਾ number ਸ਼ੁਂਬਰ ਦੀਆ ਕਰੋ
ਘਰ ਸੇ ਤੂ ਆਯੀ ਹੈ ਅਕੇਲੀ ਕੈਸੇ ਜਾਏਗੀ
ਤਬ ਹੀ ਤੋ ਤੁਜਕੋ ਕੇਹਤਾ ਹੂ ਕੀ ਥੋੜੀ ਥੋੜੀ ਪਿਯਾ ਕਰੋ
ਚਲ ਮੁਝੇ ਬਤਾ ਤੇਰਾ ਨਾਮ ਹੈ ਕਯਾ
ਘਰ ਕਾ ਪ੍ਤਾ ਰਿਹਤੀ ਹੈ ਕਹਾ
ਓ ਮੇਰੀ baby ਤੁਜਕੋ ਧੁੰਡਾ ਮੈਨੇ ਕਹਾਂ ਕਹਾਂ
ਅਪਨੀ ਇਨ sexy ਅਦਾਓੰ ਸੇ ਓ ਰਾਨੀ
ਹਿੰਦੁਸਤਾਨ ਕੀ ਮਾਸੂਮੋ ਕੀ ਨਾ ਜਾਨੇ ਵਾਨੇ ਲੀਆ ਕ੍ਰੋ

ਭਿੱਜੀ ਕੁੜਤੀ ਨੂ ਤੂ ਹਵਾ ਲੈਣ ਦੇ ਨੀ ਬਿੱਲੋ
ਥੋੜਾ ਜਿਹਾ ਧਰਤੀ ਨੂ ਸਾਹ ਲੈਣ ਦੇ
ਭਿੱਜੀ ਕੁੜਤੀ ਨੂ ਤੂ ਹਵਾ ਲੈਣ ਦੇ ਨੀ ਬਿੱਲੋ
ਥੋੜਾ ਜਿਹਾ ਧਰਤੀ ਨੂ ਸਾਹ ਲੈਣ ਦੇ
Deep ਦੀਆਂ ਗੱਲਾਂ ਦਾ ਇੱਕੇ ਦੀਆਂ ਗੱਲਾਂ ਦਾ
ਮਾਨੀ ਦੀਆਂ ਗੱਲਾਂ ਕਰ ਐਤਬਾਰ ਨੀ
Disco ਵਿੱਚ ਗਿੱਦਾ ਤੇਰਾ
Disco ਵਿੱਚ ਗਿੱਦਾ ਤੇਰਾ
Disco ਵਿੱਚ ਗਿੱਦਾ ਤੇਰਾ ਤਕਦੇ ਮੇਰੇ ਯਾਰ ਨੀ
Disco ਵਿੱਚ ਗਿੱਦਾ ਤੇਰਾ ਤਕਦੇ ਮੇਰੇ ਯਾਰ ਨੀ
Disco ਵਿੱਚ ਗਿੱਦਾ ਤੇਰਾ

Deep Money Money (ਬੁੱਰਾਹ)
Ikka
ਸੱਚ ੨੦੧੩