Bottle

Bottle

Deep Money & Featuring Raftaar

Альбом: Born Star
Длительность: 3:18
Год: 2012
Скачать MP3

Текст песни

ਹੂ ਹੂ ਹੂ ਹੁਰਰ...
ਹੂ ਹੂ ਹੂ ਹੁਰਰ...

ਡੀਪ ਮਨੀ ਰਫਤਾਰ
ਓ ਸਜਦਾ ਏ ਸੰਗੀਤ
ਅਬ ਪੀਂਦੇ ਦਾਰੂ neat
ਨਾ ਕੀਤੇ ਫਿਰ repeat

ਕਦੀ ਦਾਰੂ ਨੂ ਹਾਥ ਲਯਾ ਨਾ
ਮੈਂ ਪੀਣੇ ਦਾ ਮੂਡ ਬਣਾਯਾ ਨਾ
ਕਦੀ ਦਾਰੂ ਨੂ ਹਾਥ ਲਯਾ ਨਾ
ਮੈਂ ਪੀਣੇ ਦਾ ਮੂਡ ਬਣਾਯਾ ਨਾ
ਸਚ ਦੱਸਾਂ ਤਾਂ ਹਾਣ  ਦੀਏ
ਸਚ ਦੱਸਾਂ ਤਾਂ ਹਾਣ  ਦੀਏ
ਅਜੀ ਗਲਤੀ ਹੋ ਗਾਯੀ ਭਾਰੀ ਨੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ ਬਾਟਲ ਪੀ ਗਯਾ ਸਾਰੀ ਨੀ
ਮੈਂ ਪੀ ਗਯਾ ਪੀ ਗਯਾ ਪੀ ਗਯਾ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ

ਮੈਂ ਨਿਤ ਦਾ ਕੋਈ ਸ਼ਰਾਬੀ ਨੀ
ਮੈਂ ਰੋਜ਼ ਪੀਣ ਦਾ ਆਦਿ ਨਹੀ (ਨਹੀ...)
ਮੈਂ ਨਿਤ ਪੀਣ ਨੂ ਤਾ ਕਰਿਯਾ
ਲਗੇ ਤੇਰੇ ਵਾਂਗ ਕਰਾਰੀ ਨੀ (ਨੀ )

ਰਫਤਾਰ
On the rox  ਮਿਲੀ ਯਾ water    ਮੇ
ਘਰ ਪਿਯੋ ਯਾ hotel  ਮੇ
ਮੈਂ ਤੋਹ ਸ਼ਰਾਬੀ total  ਮੇ
ਮੇਰਾ ਨਾਮ ਹੈ ਮੁਕਾ ਦੀ bottle  ਮੇ
ਮੈਨੇ ਪੀਣੀ ਹੈ ਹੁਣ ਪਾਯੀ ਜਾਓ
ਸਾਰੀ ਰਾਤ ਨਚਾਯੀ ਜਾਓ
ਅੰਗਰੇਜੀ whiskey  ਪਾਵਾ ਦੇਸੀ ਮੁਕਾਈ ਜਾਓ
ਸ਼ੋਕ਼ ਨ ਮਾਰੇ shot
ਚੜਦੀ  ਨੀ by god
ਗਲ ਇੱਕੋ ਹੁਣ ਕਿਹਦੀ (ਸਲੇਓ ਤੁਹਾਡੀ ਭੇਣ ਦੀ)
ਸ਼ਾਟ ਸ਼ਾਟ... ਮੈਂ ਪੀ ਗਯਾ ਪੀ ਗਯਾ...ਸ਼ਾਟ ਸ਼ਾਟ

ਅੰਗਰੇਜੀ ਚਹਾਦ ਤੂ ਆ ਮਿਤ੍ਰਾ.. ਦੇਸੀ ਨੂ ਮੁਹ ਲਾ ਮਿਤ੍ਰਾ
ਓ ਕਡ਼ਾ ਦੂ ਸਾਰੀ ਨੀ ਜੰਨਤ ਦੀ ਮਾ ਉਡਾਰੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ bottle  ਪੀ ਗਯਾ ਸਾਰੀ ਨੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ bottle  ਪੀ ਗਯਾ ਸਾਰੀ ਨੀ
ਮੈਂ ਪੀ ਗਯਾ ਪੀ ਗਯਾ ਪੀ ਗਯਾ...ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ

ਸੌ ਖਾਲੀ ਦੀ ਯਾਰੋਂ ਰੋਣਾ ਪੀਣੀ ਹੁਣ ਯਾਰੋਂ
ਇਹਨੂੰ ਪੀ ਕੇ ਸੁਧ-ਬੁਧ ਖੋ ਜਾਵੇ ਸੁਧ-ਬੁਧ ਖੋ ਜਾਵੇ
ਨਾ ਅੱਡੀ ਨਵੀ ਗਰਰਰੀ ਨੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ ਬਾਟਲ ਪੀ ਗਯਾ ਸਾਰੀ ਨੀ
ਓ ਨਾ ਨਾ ਕਰਦਾ ਯਾਰਾ ਨੂ
ਮੈਂ ਬਾਟਲ ਪੀ ਗਯਾ ਸਾਰੀ ਨੀ
ਮੈਂ ਪੀ ਗਯਾ ਪੀ ਗਯਾ ਪੀ ਗਯਾ ਸ਼ਾਟ ਸ਼ਾਟ
ਮੈਂ ਪੀ ਗਯਾ ਪੀ ਗਯਾ ਪੀ ਗਯਾ... ਸ਼ਾਟ ਸ਼ਾਟ