I Really Do...
Karan Aujla
3:14ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ ਤੇਰੇ ਤੋਂ ਮੇਰੀ ਨਾ ਨਜ਼ਰ ਲੈਂਦੀ ਹੱਥਾਂ ਤੇ ਤੇਰੇ ਨਾਂ ਦੀ ਲਾ ਲਾ ਮੇਹੰਦੀ ਹੱਥਾਂ ਤੇ ਤੇਰੇ ਨਾਂ ਲਾ ਲਾ ਮੇਹੰਦੀ ਪੁੱਛਦਾ ਮੈਂ ਤੇਰਾ ਕਿਉਂ ਕਰਾਂ ਪੁੱਠੇ ਵੈਕੇ ਕਰੇ ਮੈਂਨੂੰ ਸ਼ਾਨ ਪਤਾ ਮੈਂਨੂੰ ਦੇਦੇਗਾ ਤੂੰ ਜਾਨ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਜਿਵੇਂ ਤੂੰ ਜੱਟਾ ਵੇ ਹਜੋਂਦਾ ਮੈਂਨੂੰ ਜਿਵੇਂ ਤੂੰ ਹੱਥਾਂ ਨਾਲ ਖਵੋਂਦਾ ਮੈਂਨੂੰ ਰੁੱਸੀ ਜੇ ਹੋਵਾ ਮੈਂ ਮਨੋਂਦਾ ਮੈਂਨੂੰ ਤਾਂਹੀਂ ਤਾਂ ਇੰਨਾ ਪਿਆਰ ਆਉਂਦਾ ਮੈਂਨੂੰ ਹੱਕ ਨਾ ਫੜੇ ਤੂੰ ਮੇਰੀ ਬਾਂਹ ਕਿੰਨਾ ਸੋਹਣਾ ਲੈਣਾਂ ਮੇਰਾ ਨਾਂ ਪਤਾ ਮੈਂਨੂੰ ਦੇਦੇਗਾ ਤੂੰ ਜਾਨ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ ਹੱਸਕੇ ਤੂੰ ਠੀਕ ਮੇਰਾ ਹਾਲ ਰੱਖਦਾ ਜਿਵੇਂ ਕਿਹਾ ਕਰਾਂ ਨਾ ਸਵਾਲ ਰੱਖਦਾ ਚਿੱਤ ਨਾ ਲੱਗੇ ਤਾਂ ਨਾਲ ਨਾਲ ਰੱਖਦਾ ਵੇ ਕਿੰਨਾ ਮੇਰਾ ਸੋਹਣਿਆ ਖਿਆਲ ਰੱਖਦਾ ਜਿਵੇਂ ਤੂੰ ਅੱਖਾਂ ਨੂੰ ਮਿਲਾਈ ਜਾਣੇ ਨਸ਼ਾ ਨਸ਼ਾ ਚੜ੍ਹਾਈ ਜਾਣੇ ਜਿਵੇਂ ਤੂੰ ਮੇਰੇ ਨਾਲ ਲੰਘਾਈ ਜਾਣੇ ਨੇੜੇ ਤੋਂ ਨੇੜੇ ਹੋਰ ਆਈ ਜਾਣੇ ਕਿੰਨਾ ਤੰਗ ਕਰਦੀਆਂ ਹਾਂ ਮੱਥੇ ਤੇ ਟਿਓੜੀ ਨੀ ਜਮਾਂ ਪਤਾ ਮੈਂਨੂੰ ਦੇਦੇਗਾ ਤੂੰ ਜਾਨ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ ਖਿੜ ਖਿੜ ਹੱਸਦੀ ਨਜ਼ਰ ਲੱਗ ਜਾਵੇ ਖੁਸ਼ ਇੰਨੀ ਰਹਿੰਦੀਆਂ ਕੋਈ ਗਮ ਹੀ ਲੱਭ ਦੇ ਸ਼ਕਲੋਂ ਦਿਲੋਂ ਤੂੰ ਇੰਨਾ ਸਾਫ਼ ਸੁਰਤਏ ਹੈ ਵੇ ਮੈਂਨੂੰ ਕੋਈ ਤਾਂ ਤੇਰੇ ਤੇ ਜੱਟਾ ਕਮੀ ਲੱਭ ਦੇ ਜਿਵੇਂ ਤੂੰ ਸੱਜੀ ਨੂੰ ਸਜੋਂਦਾ ਰਹਿਣਾ ਹੈ ਜਿਵੇਂ ਤੂੰ ਖਿੱਜੀ ਨੂੰ ਖਿਜੋਂਦਾ ਰਹਿਣਾ ਹੈ ਮੇਰੇ ਤੇ ਗੀਤਾਂ ਨੂੰ ਬਣੋਂਦਾ ਰਹਿਣਾ ਹੈ ਮੇਰੇ ਤੇ ਲਿਖੇ ਹੋਏ ਸੁਣੋਂਦਾ ਰਹਿਣਾ ਹੈ ਔਜਲਾ ਤੇਰੇ ਤੇ ਮਰ ਜਾਵਾਂ ਮੇਰੇ ਤੇ ਬਣੋਣਾ ਤਰਜਾਂ ਪਤਾ ਮੈਂਨੂੰ ਦੇਦੇਗਾ ਤੂੰ ਜਾਨ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਤਾਂ ਤੇਰੇ ਨਾਲ ਪਿਆਰ ਜੱਟਾ ਤਾਂ ਮੈਂਨੂੰ ਤੇਰੇ ਨਾਲ ਪਿਆਰ ਜੱਟਾ ਹਾਂ