Jugni (Remix)

Jugni (Remix)

Des Raj Lachkani, Sneha Khanwalkar, Dj A-Myth, Dibakar Banerjee, And Amitosh Nagpal

Длительность: 4:42
Год: 2008
Скачать MP3

Текст песни

ਓ ਓ ਓ, ਓ ਓ ਓ
ਹਾ ਮੈ  ਜੁਗਨੀ ਦਾ ਸਜ੍ਣਾ ਜੁਗਨੀ
ਹਾ ਮੈ  ਜੁਗਨੀ ਤੇ ਮਰਨਾ  ਜੁਗਨੀ
ਹਾ ਮੈ  ਜੁਗਨੀ ਦਾ ਸਜ੍ਣਾ ਜੁਗਨੀ
ਹਾ ਮੈ  ਜੁਗਨੀ ਤੇ ਮਰਨਾ  ਜੁਗਨੀ

ਮੈਨੂ ਕਲਾ ਛੱਡ ਕੇ ਜਾਂਦੀ,
ਫਿਰ ਬਜਾ ਮਾਰ ਬੁਲਾਂਦੀ
ਮੈਨੂ ਕਲਾ ਛੱਡ ਕੇ ਜਾਂਦੀ,
ਫਿਰ ਬਜਾ ਮਾਰ ਬੁਲਾਂਦੀ

ਓ ਜੁਗਣੀ ਹਾ ਨਾ ਹਾ ਨਾ
ਕੁਛ ਨਾ ਕਿਹੰਦੀ
ਓ ਜੁਗਣੀ ਹਾ ਨਾ ਹਾ ਨਾ
ਕੁਛ ਨਾ ਕਿਹੰਦੀ
ਓ ਜੁਗਣੀ ਆਜਾ ਆਜਾ
ਹਥ ਨਾ ਔਂਦੀ ਆ
ਓ ਜੁਗਣੀ ਆਜਾ ਆਜਾ
ਹਥ ਨਾ ਔਂਦੀ ਆ

ਜੁਗਣੀ ਕਰਤੀ ਜੀਨੁ, ਹਾ
ਜੁਗਣੀ ਕਰਤੀ ਜੀਨੁ ਪਿਆਰ
ਲੌਂਦੀ ਪਰ ਜੁਗਣੀ ਕਿਹੰਦੀ ਆ
ਮੈ ਛਡਿਆ ਹੈ ਘਰ ਵਾਰ
ਮੈ ਛਡਿਆ ਹੈ ਘਰ ਵਾਰ
ਫਿਰ ਭੀ ਨਾਲ ਨਾ ਸਾਡੇ ਅਔਂਦੀ ਆ
ਨਾਲ ਨਾ ਸਾਡੇ ਅਔਂਦੀ ਆ
ਮੈਨੂ ਝੂਠ ਬੋਲ ਕੇ ਜਾਔਂਦੀ ਆ
ਮੈਨੂ ਝੂਠ ਬੋਲ ਕੇ ਜਾਔਂਦੀ ਆ
ਫਿਰ ਝੂਠਾ ਮੈਨੂ ਬਨੌਂਦੀ ਹੈ
ਫਿਰ ਝੂਠਾ ਮੈਨੂ ਬਨੌਂਦੀ ਹੈ
ਮੈਨੂ ਸਾਰੀ ਰਾਤ ਜਾਗੌਂਦੀ ਆ
ਆ ਸਪਨੇ ਬੜੇ ਦਿਖੌਂਦੀ ਆ
ਮੈਨੂ ਸਾਰੀ ਰਾਤ ਜਾਗੌਂਦੀ ਆ
ਆ ਸਪਨੇ ਬੜੇ ਦਿਖੌਂਦੀ ਆ

ਓ ਜੁਗਣੀ ਓਕੇ ਸ਼ੋਖੇ ਖੇਲ ਰਚੌਂਦੀ ਹੈ
ਓ ਜੁਗਣੀ ਓਕੇ ਸ਼ੋਖੇ ਖੇਲ ਰਚੌਂਦੀ ਹੈ

ਓ ਜੁਗਣੀ ਆਜਾ ਆਜਾ, ਹਥ ਨਾ ਔਂਦੀ ਆ
ਓ ਜੁਗਣੀ ਆਜਾ ਆਜਾ, ਹਥ ਨਾ ਔਂਦੀ ਆ

ਹੋ
ਮੇਰੇ ਨਾਲ ਮੇਰਾ, ਹਾ
ਮੇਰੇ ਨਾਲ ਮੇਰਾ ਪਰਛਾਵਾਂ, ਮੇਰੇ ਨਾਲ ਮੇਰਾ
ਮੇਰੇ ਨਾਲ ਮੇਰਾ ਪਰਛਾਵਾਂ , ਦਸ ਮੈ ਕਿਸਨੂ
ਦਸ ਮੈ ਕਿਸਨੂ ਹਾਲ ਸੁਣਾਵਾਂ, ਦਸ ਮੈ ਜਾਵਾ ਕਿਦੇ
ਦਸ ਮੈ ਜਾਵਾ ਕਿਦੇ ਕੋਲ, ਤੇਰੇ ਮਿਠੇ ਮਿਠੇ
ਤੇਰੇ ਮਿਠੇ ਮਿਠੇ ਬੋਲ ਓਏ

ਸਾਨੂ ਕਟ ਗਯੀ, ਸਾਨੂ ਬਾਤ ਗਯੀ
ਸਾਨੂ ਛੱਡ ਗਯੀ, ਤੂੰ ਜੁਗਣੀ ਜੁਗਣੀ
ਜੁਗਣੀ ਜੁਗਣੀ, ਤੂੰ  ਜੁਗਣੀ ਜੁਗਣੀ

ਮੈਨੂ ਮਾਰ ਗਯੀ, ਤੂੰ  ਯਾਰ ਮੇਰੀ
ਤੂੰ ਪ੍ਯਾਰ ਮੇਰੀ, ਤੂੰ  ਜੁਗਣੀ ਜੁਗਣੀ
ਹੋ ਜੁਗਣੀ ਜੁਗਣੀ, ਹੋ ਜੁਗਣੀ ਜੁਗਣੀ

ਨਾ ਜਿਨੇ ਤੂੰ  ਮੈਨੂ ਦੇਂਦੀ ਹੈ
ਨਾ ਜਿਨੇ ਤੂੰ  ਮੈਨੂ ਦੇਂਦੀ ਹੈ
ਨਾ ਮਰਨੇ ਤੂੰ  ਮੈਨੂ ਦੇਂਦੀ ਹੈ
ਨਾ ਜਿਨੇ ਤੂੰ ਮੈਨੂ ਦੇਂਦੀ ਹੈ
ਨਾ ਮਾਰਨੇ ਤੂੰ  ਮੈਨੂ ਦੇਂਦੀ ਹੈ

ਓ ਜੁਗਣੀ ਟਪ ਟਪ ਟਪ ਟਪ
ਖੂਨ ਬਾਹੌਂਦੀ ਆ
ਓ ਜੁਗਣੀ ਟਪ ਟਪ ਟਪ ਟਪ
ਖੂਨ ਬਾਹੌਂਦੀ ਆ

ਓ ਜੁਗਣੀ ਆਜਾ ਆਜਾ
ਹਥ ਨਾ ਔਂਦੀ ਆ
ਓ ਜੁਗਣੀ ਆਜਾ ਆਜਾ
ਹਥ ਨਾ ਆਉਂਦੀ ਹੈ

ਓ ਜੁਗਣੀ ਆਜਾ ਆਜਾ
ਹਾਂ ਮੈ ਜੁਗਨੀ ਤੇ ਮਰਨਾ ਜੁਗਨੀ
ਹਾ ਮੈ ਜੁਗਣੀ ਦਾ ਸੱਜਣਾ ਜੁਗਨੀ
ਹਾਂ ਮੈ ਜੁਗਨੀ ਤੇ ਮਰਨਾ ਜੁਗਨੀ