Notice: file_put_contents(): Write of 700 bytes failed with errno=28 No space left on device in /www/wwwroot/muzbon.net/system/url_helper.php on line 265
Devi Neha Saraswat - Mere Satguru Ji Tusi Mehar Karo | Скачать MP3 бесплатно
Mere Satguru Ji Tusi Mehar Karo

Mere Satguru Ji Tusi Mehar Karo

Devi Neha Saraswat

Длительность: 4:58
Год: 2025
Скачать MP3

Текст песни

ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ
ਮੈ ਦਰ ਤੇਰੇ ਤੇ ਆਈ ਹੋਈ ਆ
ਮੈ ਦਰ ਤੇਰੇ ਤੇ ਆਈ ਹੋਈ ਆ
ਮੇਰੇ ਕਰਮਾਂ ਵੱਲ ਨਾ ਵੇਖਯੋ ਜੀ
ਮੈ ਕਰਮਾਂ ਤੋ ਸ਼ਰਮਾਈ ਹੋਈ ਆ
ਮੈ ਕਰਮਾਂ ਤੋ ਸ਼ਰਮਾਈ ਹੋਈ ਆ
ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ
ਮੈ ਦਰ ਤੇਰੇ ਤੇ ਆਈ ਹੋਈ ਆ

ਜੋ ਦਰ ਤੇਰੇ ਤੇ ਆ ਜਾਂਦਾ
ਉਹ ਅਸਲ ਖ਼ਜ਼ਾਨੇ ਪਾ ਜਾਂਦਾ
ਉਹ ਅਸਲ ਖ਼ਜ਼ਾਨੇ ਪਾ ਜਾਂਦਾ
ਮੈਨੂੰ ਵੀ ਖਾਲੀ ਮੋੜੀ ਨਾ
ਮੈ ਵੀ ਦਰ ਤੇ ਆਸ ਲਗਾਈ ਹੋਈ ਆ
ਮੈ ਵੀ ਦਰ ਤੇ ਆਸ ਲਗਾਈ ਹੋਈ ਆ
ਮੇਰੇ ਕਰਮਾਂ ਵੱਲ ਨਾ ਵੇਖਯੋ ਜੀ
ਮੈ ਕਰਮਾਂ ਤੋ ਸ਼ਰਮਾਈ ਹੋਈ ਆ

ਤੁਸੀ ਤਾਰਣਹਾਰ ਕਹੋੰਦੇ ਹੋ
ਡੁੱਬਿਆ ਨੂ ਬੰਣੇ ਲਾਉਂਦੇ ਹੋ
ਡੁੱਬਿਆ ਨੂ ਬੰਣੇ ਲਾਉਂਦੇ ਹੋ
ਮੇਰਾ ਵੀ ਬੇੜਾ ਪਾਰ ਕਰੋ
ਮੈਂ ਵੀ ਦੁਖਯਾਰਨ ਆਈ ਹੋਈ ਆ
ਮੈਂ ਵੀ ਦੁਖਯਾਰਨ ਆਈ ਹੋਈ ਆ
ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ
ਮੈ ਦਰ ਤੇਰੇ ਤੇ ਆਈ ਹੋਈ ਆ

ਸਬ ਸੰਗਿ ਸਾਥੀ ਛੋੜ ਗਏ
ਸਬ ਰਿਸ਼ਤੇ ਨਾਤੇ ਤੋੜ ਗਏ
ਸਬ ਰਿਸ਼ਤੇ ਨਾਤੇ ਤੋੜ ਗਏ
ਤੂੰ ਵੀ ਕਿਦਰੇ ਠੁਕਰਾਵੀ ਨਾ
ਇਹ ਸੋਚ ਕੇ ਮੈਂ ਘਬਰਾਈ ਹੋਈ ਆ
ਇਹ ਸੋਚ ਕੇ ਮੈਂ ਘਬਰਾਈ ਹੋਈ ਆ
ਮੇਰੇ ਕਰਮਾਂ ਵੱਲ ਨਾ ਵੇਖਯੋ ਜੀ
ਮੈ ਕਰਮਾਂ ਤੋ ਸ਼ਰਮਾਈ ਹੋਈ ਆ

ਮੇਰੇ ਸਤਿਗੁਰੂ ਜੀ ਤੁਸੀਂ ਮੇਹਰ ਕਰੋ
ਮੈ ਦਰ ਤੇਰੇ ਤੇ ਆਈ ਹੋਈ ਆ
ਤੁਸੀਂ ਮੇਹਰ ਕਰੋ, ਤੁਸੀਂ ਮੇਹਰ ਕਰੋ
ਤੁਸੀਂ ਮੇਹਰ ਕਰੋ, ਤੁਸੀਂ ਮੇਹਰ ਕਰੋ
ਤੁਸੀਂ ਮੇਹਰ ਕਰੋ, ਤੁਸੀਂ ਮੇਹਰ ਕਰੋ