Lover
Diljit Dosanjh
3:10ਲਾ ਲਾ ਲਾ Desi Crew , Desi Crew , Desi Crew ਹੋ ਪੱਕੀ ਸਾਡੀ ਏਕ ਆ ਪੇਛਾਣ ਪਤਲੋ Circle ਛੋਟਾ ਗੱਲ ਬਾਤ ਵੱਡੀ ਏ ਏਕ ਪਿਛੇ ਲਗਦੀ ਆ 7 zero ਆਂ ਐਡੇ ਮੁੱਲ ਆਲੀ ਜੱਟ ਕੋਲ ਗੱਡੀ ਐ Dosanjh ਆਂ ਆਲਾ ਨਾਮ ਦਿਲਾਂ ਉੱਤੇ ਲਿਖੇਯਾ ਖਾਸਾ ਜ਼ੋਰ ਲਗ ਜੁ ਮੀਤੌਂ ਵਾਸ੍ਤੇ Yeah! ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਲਾ ਲਾ ਲਾ ਲਾ ਲਾ ਲਾ ਹੋ ਖੜ੍ਹੇ ਪੈਰ time ਤੇ ਨਬੇਡ ਦਿੰਨੇ ਆ ਰਖੇਯਾ ਨੀ ਹਿਸਾਬ ਕਦੇ ਬਾਕੀ ਕਿਸੇ ਨਾਲ ਹੋਕੇ ਜਜ਼ਬਾਤੀ ਭਾਂਵੇਂ ਹਾਰ ਜਾਈ ਦੇ ਜਿੱਤੇ ਨਹੀਂ ਓ ਕਰਕੇ ਚਲਾਕੀ ਕਿਸੇ ਨਾਲ ਹੋਕੇ ਜਜ਼ਬਾਤੀ ਭਾਂਵੇਂ ਹਾਰ ਜਾਈ ਦੇ ਜਿੱਤੇ ਨਹੀਂ ਓ ਕਰਕੇ ਚਲਾਕੀ ਕਿਸੇ ਨਾਲ ਰੁਸੀ ਵੀ ਮਸ਼ੂਕ਼ ਤਾਂ ਮਨਾਈ ਜਾਂਦੀ ਨੀ ਸਾਲੇ ਫਿਰਦੇ ਆ ਜੱਗ ਪਿਛਹੇ ਲੌਂ ਵਾਸ੍ਤੇ ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਚਕ ਕੇ ਪਹੁਚਾ ਟੁਰਨ ਵਾਲ਼ੀਏ ਤਾਕੀ ਤਾਕੀ ਸੁੱਨਣ ਵਾਲ਼ੀਏ ਟੇਡਾ ਟੇਡਾ ਤਕ੍ਕੇ ਕਾਸ ਤੋਂ ਨੀ Purse ਚ Pistol ਰਖੇ ਕਾਸ ਤੋਂ ਨੀ Purse ਚ Pistol ਰਖੇ ਕਾਸ ਤੋਂ ਹੋ ਤੇਰੇ ਉੱਤੇ ਆਯਾ ਸਾਡਾ ਦਿਲ ਪਤਲੋ ਚਲ ਦੋਵੇ ਕਰਦੇ ਆਂ chill ਪਤਲੋ ਹੋ ਵਿਗਦੇ ਹੋਏ ਜੱਟ ਵੱਲੋਂ ਧਨਵਾਦ ਨੀ ਮੇਰੀ ਜ਼ਿੰਦਗੀ ਨੂ ਜ਼ਿੰਦਗੀ ਬਨੌਂ ਵਾਸ੍ਤੇ Yeah! ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਲਾ ਲਾ ਲਾ ਲਾ ਲਾ ਲਾ ਹੋ ਕ੍ਰਿਪਾ ਬਾਬੇ ਦੀ ਕਮ ਲੋਟ ਜੱਟੀਏ ਆਏ ਸਾਲ DJ ‘ਆਂ ਤੇ ਜੱਟ ਗਜਦੇ ਬਾਕੀਆਂ ਦੇ ਨਾਲੋ ਸਾਡਾ ਫਰ੍ਕ ਬਡਾ ਭਰ ਕੇ ਲਫੇੜੇ ਵਾਂਗੂ ਗੀਤ ਵੱਜਦੇ Difference ਬਾਕਿਯਨ ਤੋਂ ਬਡਾ ਜੱਟੀਏ ਭਰ ਕੇ ਲਫੇਦੜੇ ਵਾਂਗੂ ਗੀਤ ਵਜਦੇ TV ‘ਆਂ ਦੇ ਨਾਲ ਤਾਂ ਨੀ ਕਮ ਚੱਲੇਯਾ ਰਖੇ ਭਾਂਬੜ ਮੈਂ ਦੁਨੀਆ ਮਚੋਨ ਵਾਸ੍ਤੇ Yeah! ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਤੇਰੇ ਜਚਦਾ ਏ ਕਾਲਾ ਕਾਲਾ suit ਜੱਟੀਏ ਮੇਰੇ ਕਿਹਣ ਉੱਤੇ ਕਦੇ ਕਦੇ ਪਾ ਲੇਯਾ ਕਰ ਚਕਵੇਂ ਹੁੰਦੇ ਆ ਪਾਵੇ ਗੀਤ Maan ਦੇ ਦੁਨਿਯਾ ਤੋਂ ਚੋਰੀ ਚੋਰੀ ਲਾ ਲੇਯਾ ਕਰ ਚਕਵੇਂ ਹੁੰਦੇ ਆ ਪਾਵੇ ਗੀਤ Maan ਦੇ ਦੁਨਿਯਾ ਤੋਂ ਚੋਰੀ ਚੋਰੀ ਲਾ ਲੇਯਾ ਕਰ ਮੈਂ ਤੇਰੀ ਸ਼ਿਅਰ ਦਿਯਨ ਕੂਡਿਯਨ ਨੂ ਘੈਂਟ ਲਗਦਾ ਕਾਲਿਯਨ ਨੇ ਜੱਟ ਨੀ ਵਿਹੌਣ ਵਾਸ੍ਤੇ Yeah! ਹੋ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ ਪੈਸੇ ਪੁਸੇ ਬਾਰੇ ਬਿੱਲੋ ਸੋਚੇ ਦੁਨਿਯਾ ਜੱਟ ਪੈਦਾ ਹੋਯਾ ਬਸ ਛੌਣ ਵਾਸ੍ਤੇ